ਪੜਚੋਲ ਕਰੋ

ਇਰਾਨ ਤੇ ਅਮਰੀਕਾ ਦੇ ਝਗੜੇ ਨੇ ਪੰਜਾਬੀਆਂ ਦੇ ਸੂਤੇ ਸਾਹ!

ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਣ ਨਾਲ ਖਾੜੀ ਦੇਸ਼ਾਂ ਵਿੱਚ ਗਏ ਪੰਜਾਬੀਆਂ ਦੇ ਪਰਿਵਾਰ ਵੀ ਫਿਕਰਾਂ ਵਿੱਡ ਡੁੱਗ ਗਏ ਹਨ। ਬੇਸ਼ੱਕ ਅਜੇ ਤੱਕ ਇਰਾਨ ਤੇ ਹੋਰ ਕਿਸੇ ਦੇਸ਼ ਤੋਂ ਬੁਰੀ ਖਬਰ ਨਹੀਂ ਆਈ ਪਰ ਮੀਡੀਆ ਰਿਪੋਰਟਾਂ ਪੜ੍ਹ ਕੇ ਪਰਿਵਾਰ ਫਿਕਰਮੰਦ ਹਨ। ਸਭ ਤੋਂ ਵੱਧ ਫਿਕਰ ਇਰਾਕ ਵਿੱਚ ਗਏ ਪੰਜਾਬੀਆਂ ਦਾ ਹੈ ਕਿਉਂਕਿ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਦਾ ਅਖਾੜਾ ਇਰਾਕ ਹੀ ਬਣਿਆ ਹੋਇਆ ਹੈ।

ਚੰਡੀਗੜ੍ਹ: ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਣ ਨਾਲ ਖਾੜੀ ਦੇਸ਼ਾਂ ਵਿੱਚ ਗਏ ਪੰਜਾਬੀਆਂ ਦੇ ਪਰਿਵਾਰ ਵੀ ਫਿਕਰਾਂ ਵਿੱਡ ਡੁੱਗ ਗਏ ਹਨ। ਬੇਸ਼ੱਕ ਅਜੇ ਤੱਕ ਇਰਾਨ ਤੇ ਹੋਰ ਕਿਸੇ ਦੇਸ਼ ਤੋਂ ਬੁਰੀ ਖਬਰ ਨਹੀਂ ਆਈ ਪਰ ਮੀਡੀਆ ਰਿਪੋਰਟਾਂ ਪੜ੍ਹ ਕੇ ਪਰਿਵਾਰ ਫਿਕਰਮੰਦ ਹਨ। ਸਭ ਤੋਂ ਵੱਧ ਫਿਕਰ ਇਰਾਕ ਵਿੱਚ ਗਏ ਪੰਜਾਬੀਆਂ ਦਾ ਹੈ ਕਿਉਂਕਿ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਦਾ ਅਖਾੜਾ ਇਰਾਕ ਹੀ ਬਣਿਆ ਹੋਇਆ ਹੈ। ਪਹਿਲਾਂ ਅਮਰੀਕਾ ਵੱਲੋਂ ਇਰਾਨੀ ਜਰਨਾਲ ਕਾਮਿਸ ਸੁਲੇਮਾਨੀ ਦੀ ਹੱਤਿਆ ਤੇ ਇਸ ਮਗਰੋਂ ਇਰਾਨ ਵੱਲੋਂ ਇਰਾਕ ਵਿੱਚ ਅਮਰੀਕਾ ਦੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਨਾਲ ਪੰਜਾਬੀ ਇਸ ਗੱਲੋਂ ਸਹਿਮ ਗਏ ਹਨ ਕਿ ਉਨ੍ਹਾਂ ਦੇ ਪੁੱਤ ਕਮਾਈਆਂ ਕਰਨ ਲਈ ਇਰਾਕ ਗਏ ਹੋਏ ਹਨ। ਇਹ ਵੀ ਅਹਿਮ ਹੈ ਕਿ ਬਹੁਤ ਸਾਰੇ ਪੰਜਾਬੀ ਅਮਰੀਕੀ ਫੌਜ ਨਾਲ ਕੰਮ ਕਰ ਰਹੇ ਹਨ ਤੇ ਇਰਾਨ ਇਨ੍ਹਾਂ ਥਾਵਾਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਵਿੱਚ ਬਹੁਤ ਸਾਰੇ ਪੰਜਾਬੀ ਗਏ ਹਨ। ਜੇਕਰ ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਹੈ ਤਾਂ ਪੂਰੇ ਖਾੜੀ ਦੇਸ਼ਾਂ ਵਿੱਚ ਇਸ ਦਾ ਅਸਰ ਪਏਗਾ। ਇਸ ਲਈ ਭਾਰਤ ਸਰਕਾਰ ਨੇ ਵੀ ਉੱਥੇ ਗਏ ਭਾਰਤੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੁਝ ਦਿਨ ਕੰਮ 'ਤੇ ਨਾ ਜਾਣ। ਇਸ ਤੋਂ ਇਲਾਵਾ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੀ ਐਮਰਜੈਂਸੀ ਪ੍ਰਬੰਧ ਕਰ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM ਭਗਵੰਤ ਮਾਨ ਨੇ ਪੰਜਾਬ ‘ਚ ਬੋਰਡ ਟੌਪਰਾਂ ਲਈ ਬਦਲਿਆ ਨਿਯਮ, ਹੁਣ ਜਨਮ ਮਿਤੀ ਨਹੀਂ ਮਿਹਨਤ ਤੈਅ ਕਰੇਗੀ ਰੈਂਕ
CM ਭਗਵੰਤ ਮਾਨ ਨੇ ਪੰਜਾਬ ‘ਚ ਬੋਰਡ ਟੌਪਰਾਂ ਲਈ ਬਦਲਿਆ ਨਿਯਮ, ਹੁਣ ਜਨਮ ਮਿਤੀ ਨਹੀਂ ਮਿਹਨਤ ਤੈਅ ਕਰੇਗੀ ਰੈਂਕ
Bathinda News : 2 ਨੌਜਵਾਨਾਂ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ,  ਡਰੇਨ 'ਚ ਸੁੱਟੀ ਲਾਸ਼  
Bathinda News : 2 ਨੌਜਵਾਨਾਂ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ,  ਡਰੇਨ 'ਚ ਸੁੱਟੀ ਲਾਸ਼  
Jalalabad News :  ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ
Jalalabad News :  ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ
AAP ਨੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ  
AAP ਨੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ  

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ "ਬੇਰੁਜ਼ਗਾਰਾਂ ਦੀ ਸੱਥ"    
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
Gold-Silver Rate Today : ਚਮਕ ਵਧੀ ਜਾਂ ਫਿੱਕੀ ਪਈ? ਜਾਣੋ ਅੱਜ ਸੋਨਾ ਅਤੇ ਚਾਂਦੀ ਦਾ ਰੇਟ 
Gold-Silver Rate Today : ਚਮਕ ਵਧੀ ਜਾਂ ਫਿੱਕੀ ਪਈ? ਜਾਣੋ ਅੱਜ ਸੋਨਾ ਅਤੇ ਚਾਂਦੀ ਦਾ ਰੇਟ 
Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ
Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ
India Plastic Notes Currency: ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...
ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...
Embed widget