ਪੜਚੋਲ ਕਰੋ

ਸਰਗੁਣ, ਸੁਰਵੀਨ ਤੇ ਐਮੀ ਵਿਰਕ ਸਮੇਤ 18 ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020

ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿੱਚ 30 ਤੇ 31 ਜਨਵਰੀ ਨੂੰ 'ਪੰਜਾਬ ਰਾਜ ਯੁਵਕ ਮੇਲਾ 2020' ਕਰਵਾਇਆ ਜਾ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਆਰਐਸ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ, ਸਿਨੇਮਾ, ਸੰਗੀਤ, ਕਲਾ ਤੇ ਸੱਭਿਆਚਾਰ ਦੇ ਖੇਤਰ 'ਚ ਪੰਜਾਬ ਦੀਆਂ ਅਜਿਹੀਆਂ ਨੌਜਵਾਨ ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020 ਨਾਲ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਨਾ ਸਿਰਫ ਆਪਣਾ ਨਾਂ ਰੌਸ਼ਨਾਇਆ ਹੈ ਸਗੋਂ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ।

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿੱਚ 30 ਤੇ 31 ਜਨਵਰੀ ਨੂੰ 'ਪੰਜਾਬ ਰਾਜ ਯੁਵਕ ਮੇਲਾ 2020' ਕਰਵਾਇਆ ਜਾ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ  ਡਾ. ਆਰਐਸ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ, ਸਿਨੇਮਾ, ਸੰਗੀਤ, ਕਲਾ ਤੇ ਸੱਭਿਆਚਾਰ ਦੇ ਖੇਤਰ 'ਚ ਪੰਜਾਬ ਦੀਆਂ ਅਜਿਹੀਆਂ ਨੌਜਵਾਨ ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020 ਨਾਲ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਨਾ ਸਿਰਫ ਆਪਣਾ ਨਾਂ ਰੌਸ਼ਨਾਇਆ ਹੈ ਸਗੋਂ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ। ਇਸ ਮੌਕੇ 18 ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ ਭੇਂਟ ਕੀਤਾ ਜਾਵੇਗਾ। ਇਸ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ, ਅੰਤਰ ਰਾਸ਼ਟਰੀ ਪੱਧਰ ਤੇ ਸ਼ੂਟਿੰਗ 'ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਤਮਗਾ ਜੇਤੂ ਡਾ. ਬਲਜੀਤ ਸਿੰਘ ਸੇਖੋਂ, ਪੰਜਾਬ ਆਰਟਸ ਕੌਂਸਲ ਦੀ ਸਾਬਕਾ ਚੇਅਰਪਰਸਨ ਸਤਿੰਦਰ ਸੱਤੀ, ਐਮੀ ਵਿਰਕ, ਸਰਗੁਣ ਮਹਿਤਾ, ਲਖਵਿੰਦਰ ਵਡਾਲੀ ਦੇ ਨਾਂ ਅਹਿਮ ਹਨ। ਇਹ ਪੁਰਸਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਦਿੱਤੇ ਜਾਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵਿਸਾਖੀ ਮੌਕੇ 1942 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

ਟਰੰਪ ਦੇ ਟੈਰਿਫ 'ਤੇ ਨਹੀਂ ਲੱਗੇਗੀ 90 ਦਿਨਾਂ ਦੀ ਰੋਕ! ਵ੍ਹਾਈਟ ਹਾਊਸ ਨੇ ਇਸ ਨੂੰ Fake News ਦੱਸਿਆ

‘ਉਹ ਇੱਕ ਲੁਟੇਰਾ ਸੀ’, ਜਨਰਲ ਡਾਇਰ ਦੀ ਪੜਪੋਤੀ ਨੇ ਜਲ੍ਹਿਆਂਵਾਲੇ ਬਾਗ ਦੇ ਪੀੜਤ ਦੇ ਪਰਿਵਾਰ ਦਾ ਉਡਾਇਆ ਮਜ਼ਾਕ

ਪੰਜਾਬ ਸਰਕਾਰ ਤੋਂ ਇੱਕ-ਇੱਕ ਚੀਜ਼ ਦਾ ਹਿਸਾਬ ਲਵਾਂਗੇ, ਡੱਲੇਵਾਲ ਦਾ ਵੱਡਾ ਐਲਾਨ
ਪੰਜਾਬ ਸਰਕਾਰ ਤੋਂ ਇੱਕ-ਇੱਕ ਚੀਜ਼ ਦਾ ਹਿਸਾਬ ਲਵਾਂਗੇ, ਡੱਲੇਵਾਲ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਿਸਾਖੀ ਮੌਕੇ 1942 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
ਵਿਸਾਖੀ ਮੌਕੇ 1942 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
ਟਰੰਪ ਦੇ ਟੈਰਿਫ 'ਤੇ ਨਹੀਂ ਲੱਗੇਗੀ 90 ਦਿਨਾਂ ਦੀ ਰੋਕ! ਵ੍ਹਾਈਟ ਹਾਊਸ ਨੇ ਇਸ ਨੂੰ Fake News ਦੱਸਿਆ
ਟਰੰਪ ਦੇ ਟੈਰਿਫ 'ਤੇ ਨਹੀਂ ਲੱਗੇਗੀ 90 ਦਿਨਾਂ ਦੀ ਰੋਕ! ਵ੍ਹਾਈਟ ਹਾਊਸ ਨੇ ਇਸ ਨੂੰ Fake News ਦੱਸਿਆ
‘ਉਹ ਇੱਕ ਲੁਟੇਰਾ ਸੀ’, ਜਨਰਲ ਡਾਇਰ ਦੀ ਪੜਪੋਤੀ ਨੇ ਜਲ੍ਹਿਆਂਵਾਲੇ ਬਾਗ ਦੇ ਪੀੜਤ ਦੇ ਪਰਿਵਾਰ ਦਾ ਉਡਾਇਆ ਮਜ਼ਾਕ
‘ਉਹ ਇੱਕ ਲੁਟੇਰਾ ਸੀ’, ਜਨਰਲ ਡਾਇਰ ਦੀ ਪੜਪੋਤੀ ਨੇ ਜਲ੍ਹਿਆਂਵਾਲੇ ਬਾਗ ਦੇ ਪੀੜਤ ਦੇ ਪਰਿਵਾਰ ਦਾ ਉਡਾਇਆ ਮਜ਼ਾਕ
ਪੰਜਾਬ ਸਰਕਾਰ ਤੋਂ ਇੱਕ-ਇੱਕ ਚੀਜ਼ ਦਾ ਹਿਸਾਬ ਲਵਾਂਗੇ, ਡੱਲੇਵਾਲ ਦਾ ਵੱਡਾ ਐਲਾਨ
ਪੰਜਾਬ ਸਰਕਾਰ ਤੋਂ ਇੱਕ-ਇੱਕ ਚੀਜ਼ ਦਾ ਹਿਸਾਬ ਲਵਾਂਗੇ, ਡੱਲੇਵਾਲ ਦਾ ਵੱਡਾ ਐਲਾਨ
Petrol Diesel Price: ਅੰਤਰਰਾਸ਼ਟਰੀ ਬਾਜ਼ਾਰ 'ਚ ਸਸਤਾ ਹੋ ਰਿਹਾ ਪੈਟਰੋਲ ਤੇ ਡੀਜ਼ਲ... ਫਿਰ ਮੋਦੀ ਸਰਕਾਰ ਨੇ ਕਿਉਂ ਵਧਾਈਆਂ ਕੀਮਤਾਂ !

ਕੇਂਦਰ ਨੇ ਪੈਟਰੋਲ ਤੇ ਡੀਜ਼ਲ 'ਤੇ ਵਧਾਈ ਐਕਸਾਈਜ਼ ਡਿਊਟੀ ਪਰ ਮਹਿੰਗਾ ਨਹੀਂ ਹੋਵੇਗਾ ਤੇਲ ! ਜਾਣੋ ਸਰਕਾਰ ਨੇ ਕੀ ਦਿੱਤਾ ਤਰਕ

LPG ਸਿਲੰਡਰ ਹੋਇਆ ਮਹਿੰਗਾ, ਰਾਤ 12 ਵਜੇ ਤੋਂ ਪਹਿਲਾਂ ਖਰੀਦਿਆ ਤਾਂ ਹੋਵੇਗਾ ਇੰਨਾ ਫਾਇਦਾ

ਵੱਡੀ ਖ਼ਬਰ ! ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਦਿੱਤਾ ਵੱਡਾ ਝਟਕਾ, ਵਧਾਏ ਪੈਟਰੋਲ ਤੇ ਡੀਜ਼ਲ ਦੇ ਰੇਟ

Embed widget