ਪੜਚੋਲ ਕਰੋ

Sikh massacre: "ਸਿੱਖਾਂ ਬਾਰੇ ਬਿਆਨ ਦੇਣ ਤੋ ਪਹਿਲਾਂ ਆਪਣੇ ਪਰਿਵਾਰ ਵੱਲੋਂ ਢਾਏ ਤਸ਼ੱਦਦ ਨੂੰ ਯਾਦ ਕਰਨ ਰਾਹੁਲ ਗਾਂਧੀ-ਢੀਂਡਸਾ

ਗਾਂਧੀ ਪਰਿਵਾਰ ਨੇ ਸਿੱਖਾਂ ਨੂੰ ਨਾ ਸਿਰਫ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਸਗੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਨਾਲ ਫੌਜੀ ਹਮਲਾ ਕਰਵਾਇਆ। ਇਸ ਦੌਰਾਨ ਦੇਸ਼ ਦੇ ਹਰੇਕ ਖੇਤਰ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।

Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਰਤ ਵਿਚ ਸਿੱਖ ਨਾ ਕਦੇ ਦੂਜੇ ਦਰਜੇ ਦੇ ਨਾਗਰਿਕ ਸੀ ਅਤੇ ਨਾ ਹੀ ਕਦੇ ਦੂਜੇ ਦਰਜੇ ਦੇ ਨਾਗਰਿਕ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਸਬ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਹੈ ਅਤੇ ਉਹ ਦੇਸ਼ ਦੀਆਂ ਸਰਹੱਦਾਂ ਦੀ ਪੂਰੀ ਬਹਾਦਰੀ ਨਾਲ ਰੱਖਿਆ ਕਰ ਰਹੇ ਹਨ। ਸਿੱਖ ਭਾਰਤ ਦੀ ਏਕੇਤਾ ਅਤੇ ਅਖੰਡਤਾ ਪ੍ਰਤੀ ਦ੍ਰਿੜ ਹਨ ਅਤੇ ਉਹ ਭਾਰਤ ਵਿਚ ਬਰਾਬਰ ਦੇ ਨਾਗਰਿਕ ਹਨ।

ਇਹ ਗੱਲ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਬ੍ਰਿਟੇਨ ਦੀ ਕੈਂਬਰਿਜ਼ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ ਵਿਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਵਜੋਂ ਪੇਸ਼ ਕਰਨ ਦੀ ਕੋਸਿਸ ਦੇ ਦਿੱਤੇ ਬਿਆਨ ਵਿਰੁੱਧ ਪ੍ਰਤੀਕਰਮ ਵਜੋਂ ਕਹੀ।

 ਢੀਂਡਸਾ ਨੇ ਕਿਹਾ ਕਿ ਇਸ ਦੇ ਉਲਟ ਗਾਂਧੀ ਪਰਿਵਾਰ ਨੇ ਸਿੱਖਾਂ ਨੂੰ ਨਾ ਸਿਰਫ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਸਗੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਨਾਲ ਫੌਜੀ ਹਮਲਾ ਕਰਵਾਇਆ। ਇਸ ਦੌਰਾਨ ਦੇਸ਼ ਦੇ ਹਰੇਕ ਖੇਤਰ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਿੱਖਾਂ ਤੇ ਹੋਏ ਇਸ ਤਸ਼ੱਦਦ ਲਈ ਸਿੱਧੇ ਤੌਰ ਤੇ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਅਤੇ ਉਨ੍ਹਾ ਦੇ ਪਿਤਾ ਰਾਜੀਵ ਗਾਂਧੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਗਾਂਧੀ ਪਰਿਵਾਰ ਵਲੋਂ ਸਿੱਖਾਂ ਤੇ ਇਨਾਂ ਤਸ਼ੱਦਦ ਢਾਇਆ ਗਿਆ ਹੋਵੇ, ਉਥੇ ਰਾਹੁਲ ਗਾਂਧੀ ਵੱਲ ਕਿਸੇ ਹੋਰ ਦਾ ਹਵਾਲਾ ਦੇਕੇ ਸਿੱਖਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਦਰਸ਼ਾਉਣ ਦੀ ਕੋਸਿਸ ਕਰਨਾ ਉਸਦੀ ਸੋੜੀ ਮਾਨਸਿਕਤਾ ਅਤੇ ਕੋਝੀ ਰਾਜਨੀਤੀ ਦਾ ਸਬੂਤ ਹੈ।  ਢੀਂਡਸਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਅਤੇ ਉਹ ਸਿੱਖਾਂ ਅਤੇ ਮੁਸਲਮਾਨਾਂ ਦੇ ਨਾਮ ਤੇ ਸਿਆਸਤ ਕਰਨੀ ਬੰਦ ਕਰਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...

ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ

Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?

US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Advertisement
ABP Premium

ਵੀਡੀਓਜ਼

Shambhu Border| ਕੀ ਕਿਸਾਨ ਕਰਨਗੇ ਦਿੱਲੀ ਕੂਚ ? ਹੋਣ ਜਾ ਰਹੀ ਅਹਿਮ ਮੀਟਿੰਗShambhu Border| ਨਹੀਂ ਹੋਈ ਟੱਸ ਤੋਂ ਮੱਸ ਹਰਿਆਣਾ ਸਰਕਾਰ, ਸ਼ੰਭੂ ਬੌਰਡਰ 'ਤੇ ਬੈਰੀਕੇਡਿੰਗ ਬਰਕਰਾਰJammu and Kashmir| ਕੈਪਟਨ ਸਣੇ ਚਾਰ ਜਵਾਨ ਸ਼ਹੀਦ ਹੋਏNCPEDP| ਯੁਵਰਾਜ ਤੇ ਹਰਭਜਨ ਸਣੇ ਚਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਭੱਜੀ ਨੇ ਮੰਗੀ ਮੁਆਫ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...
Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...
ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ
ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ
Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
BSNL ਦਾ ਨਵਾਂ ਸਸਤਾ ਪਲਾਨ, ਇਕ ਵਾਰੀ ਰਿਚਾਰਜ ਕਰੋ, ਪੂਰਾ ਸਾਲ ਮੌਜਾਂ, ਰੋਜ਼ ਅਨਲਿਮਟਿਡ ਕਾਲਿੰਗ, 2GB ਡਾਟਾ

Horoscope Today: ਕੁੰਭ ਵਾਲੇ ਜ਼ਲਦਬਾਜ਼ੀ 'ਚ ਨਾ ਲੈਣ ਕੋਈ ਫੈਸਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Jammu Kashmir: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 4 ਜਵਾਨ ਸ਼ਹੀਦ

Petrol and Diesel Price: ਮੰਗਲਵਾਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ

Embed widget