ਪੜਚੋਲ ਕਰੋ
Advertisement
'ਸਰਬਤ ਦਾ ਭੱਲਾ' ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ, ਪੀਯੂਸ਼ ਗੋਇਲ ਨੇ ਕੀਤੀ ਰਵਾਨਾ
ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀਰੇਲਵੇ ਸਟੇਸ਼ਨ ਤੋਂ ਸਰਬਤ ਦਾ ਭੱਲਾ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਕੇਂਦਰੀ ਖਾਦ ਅਤੇ ਪ੍ਰੇਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੌਜੂਦ ਰਹੇ।
ਨਵੀਂ ਦਿੱਲੀ: ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀਰੇਲਵੇ ਸਟੇਸ਼ਨ ਤੋਂ ਸਰਬਤ ਦਾ ਭੱਲਾ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਕੇਂਦਰੀ ਖਾਦ ਅਤੇ ਪ੍ਰੇਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੌਜੂਦ ਰਹੇ।
ਇਹ ਟ੍ਰੇਨ ਨਵੀਂ ਦਿੱਲੀ ਤੋਂ ਲੁਧਿਆਣਾ ਸਿਟੀ ‘ਚ ਚਲੇਗੀ। ਇਸ ਦੇ ਨਾਲ ਹੀ ਲੁਧਿਆਣਾ ਸ਼ਤਾਬਦੀ ਐਕਸਪ੍ਰੈਸ ਦਾ ਨਾਂ ਵੀ ਬਦਲ ਕੇ ਇੰਟਰਸਿਟੀ ਐਕਸਪ੍ਰੈਸ ਰੱਖ ਦਿੱਤਾ ਗਿਆ ਹੈ। ਇਸ ਦੇ ਨਾਂ ਦੇ ਨਾਲ ਇਸ ਦਾ ਨੰਬਰ ਵੀ ਬਦਲ ਕੇ ਗਿਆ ਹੈ। ਹੁਣ ਇਹ ਟ੍ਰੇਨ ਸਰਬਤ ਦਾ ਭੱਲਾ ਨਾਂ ਨਾਲ ਚਲੇਗੀ।
ਦਿੱਲੀ ਅਤੇ ਹਰਿਆਣਾ ਤੋਂ ਵੱਡੀ ਗਿਣਤੀ ‘ਚ ਲੋਕ ਪੰਜਾਬ ਦੇ ਲੁਧਿਆਣਾ ‘ਚ ਆਉਂਦੇ ਹਨ ਜਿਨ੍ਹਾਂ ਲਈ ਇਹ ਟ੍ਰੇਨ ਕਾਫੀ ਫਾਈਦੇਮੰਦ ਸਾਬਤ ਹੋਵੇਗੀ।गुरु नानक देव जी के 550वें प्रकाश पर्व से पूर्व आज मंत्री @HarsimratBadal_ जी और मंत्री @DrHarshvardhan जी के साथ दिल्ली-लोहियां खास जाने वाली ट्रेन 'सरबत दा भला एक्सप्रेस' को हरी झंडी दिखा कर रवाना किया।https://t.co/RPsQGGGwoe pic.twitter.com/deICj1lGGj
— Piyush Goyal (@PiyushGoyal) October 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਜਨਰਲ ਨੌਲਜ
Advertisement