ਪੜਚੋਲ ਕਰੋ
ਰਾਜਾਤਾਲ ਸਰਹੱਦ 'ਤੇ BSF ਵੱਲੋਂ ਦੋ ਪਾਕਿਸਤਾਨੀ ਘੁਸਪੈਠੀਏ ਢੇਰ
ਦੋਵੇਂ ਘੁਸਪੈਠੀਆਂ ਦੀ ਲਾਸ਼ਾਂ ਕੰਡਿਆਲੀ ਤਾਰ ਤੋਂ ਪਾਰ ਹਨ। ਦੋਵਾਂ ਕੋਲ AK 47 ਹਥਿਆਰ ਵੀ ਬਰਾਮਦ ਹਨ। ਮੌਕੇ 'ਤੇ ਬਾਕੀ ਤਲਾਸ਼ੀ ਅਭਿਆਨ ਜਾਰੀ ਹੈ।

ਸੰਕੇਤਕ ਤਸਵੀਰ
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਬਾਰਡਰ 'ਤੇ ਧੁੰਦ ਦੀ ਆੜ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਏ ਬੀਐਸਐਫ ਵੱਲੋਂ ਡੇਰ ਕੀਤੇ ਜਾਣ ਦੀ ਖ਼ਬਰ ਹੈ। ਰਾਜਾਤਾਲ ਸਰਹੱਦ 'ਤੇ ਅੱਜ ਤੜਕੇ ਬੀਐਸਐਫ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਦੋਵੇਂ ਘੁਸਪੈਠੀਆਂ ਦੀ ਲਾਸ਼ਾਂ ਕੰਡਿਆਲੀ ਤਾਰ ਤੋਂ ਪਾਰ ਹਨ। ਦੋਵਾਂ ਕੋਲ AK 47 ਹਥਿਆਰ ਵੀ ਬਰਾਮਦ ਹਨ। ਮੌਕੇ 'ਤੇ ਬਾਕੀ ਤਲਾਸ਼ੀ ਅਭਿਆਨ ਜਾਰੀ ਹੈ। BSF ਤੇ ਪੁਲਸ ਦੇ ਅਧਿਕਾਰੀ ਮੌਕੇ ਦਾ ਦੌਰਾ ਕਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















