ਪੜਚੋਲ ਕਰੋ

ਬੀਐਸਐਫ਼ ਦਾ 'ਮਨੋਬਲ' ਵਧਾਉਣ ਅਟਾਰੀ ਪਹੁੰਚੇ ਰਾਜਨਾਥ

ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਟਾਰੀ ਪਹੁੰਚ ਕੇ ਬੀਐਸਐਫ਼ ਦੇ ਜਵਾਨਾਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਨਾਥ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਪੁੱਜੇ। ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਦੇਸ਼ ਦੇ ਜਿੰਨੇ ਵੀ ਇੰਟੈਗ੍ਰੇਟਡ ਚੈੱਕ ਪੋਸਟ ਹਨ, ਉਨ੍ਹਾਂ ਉੱਪਰ ਡਿਊਟੀ ਦੇਣ ਵਾਲੇ ਸੁਰੱਖਿਆ ਫੋਰਸ ਦੇ ਜਵਾਨਾਂ ਲਈ ਰਿਹਾਇਸ਼ੀ ਕੰਪਲੈਕਸ ਬਣਾਏ ਜਾਣਗੇ। ਇਸ ਨਾਲ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਦੇ ਕੋਲ ਰਹਿ ਸਕਣਗੇ ਤੇ ਉਨ੍ਹਾਂ ਦਾ ਮਨੋਬਲ ਵੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਜਵਾਨਾਂ ਦੇ ਪਰਿਵਾਰ ਉਨ੍ਹਾਂ ਦੇ ਨੇੜੇ ਹੋਣਗੇ ਤਾਂ ਉਹ ਲਗਣ ਨਾਲ ਡਿਊਟੀ ਕਰ ਸਕਣਗੇ। ਰਾਜਨਾਥ ਸਿੰਘ ਨੇ ਭਾਰਤੀ ਸੈਨਾ ਦੇ ਜਵਾਨਾਂ ਦੀ ਰੱਜ ਕੇ ਸਿਫ਼ਤ ਕਰਦਿਆਂ ਕਿਹਾ ਕਿ ਸੁਰੱਖਿਆ ਫੋਰਸ ਲਈ ਕੰਮ ਕਰਨ ਵਾਲੇ ਜਵਾਨਾਂ ਦਾ ਕੰਮ ਬਹੁਤ ਔਖਾ ਹੁੰਦਾ ਹੈ ਤੇ ਉਹ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਅਟਾਰੀ ਵਿਖੇ ਚੱਲ ਰਹੇ ਇੰਟੈਗ੍ਰੇਟਿਡ ਚੈੱਕ ਪੋਸਟ ਦੇਸ਼ ਦੀਆਂ ਦੂਸਰੀਆਂ ਉਸਾਰੀਆਂ ਜਾ ਰਹੀਆਂ ਚੈੱਕ ਪੋਸਟਾਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਪਾਕਿਸਤਾਨ ਦਾ ਨਾਮ ਲਏ ਬਗੈਰ ਕਿਹਾ ਕਿ ਸਿਰਫ ਇਸ ਗੁਆਂਢੀ ਮੁਲਕ ਨਾਲ ਹੀ ਨਹੀਂ ਬਾਕੀ ਦੂਸਰੇ ਦੇਸ਼ਾਂ ਨਾਲ ਵੀ ਵਪਾਰ ਵਧਣਾ ਚਾਹੀਦਾ ਹੈ।

ਟਾਪ ਹੈਡਲਾਈਨ

ਜਲੰਧਰ 'ਚ ਖੜ੍ਹੀ ਸਕਾਰਪੀਓ 'ਚ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਡਰਾਈਵਰ, ਮੱਚਿਆ ਚੀਕ ਚੀਹਾੜਾ; ਲਾਸ਼ ਦੀ ਪਛਾਣ ਕਰਨਾ ਹੋਇਆ ਔਖਾ
ਜਲੰਧਰ 'ਚ ਖੜ੍ਹੀ ਸਕਾਰਪੀਓ 'ਚ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਡਰਾਈਵਰ, ਮੱਚਿਆ ਚੀਕ ਚੀਹਾੜਾ; ਲਾਸ਼ ਦੀ ਪਛਾਣ ਕਰਨਾ ਹੋਇਆ ਔਖਾ
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਝਟਕਾ: ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ ਹੋਏ ਇਹ ਆਗੂ; ਜਾਣੋ ਕੌਣ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਝਟਕਾ: ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ ਹੋਏ ਇਹ ਆਗੂ; ਜਾਣੋ ਕੌਣ...
ਬਠਿੰਡਾ 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਸੁੱਟਿਆ ਪੈਟਰੋਲ ਬੰਬ, ਐਕਸ਼ਨ ਮੋਡ 'ਚ ਪੁਲਿਸ
ਬਠਿੰਡਾ 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਸੁੱਟਿਆ ਪੈਟਰੋਲ ਬੰਬ, ਐਕਸ਼ਨ ਮੋਡ 'ਚ ਪੁਲਿਸ
Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ
ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ
1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ
1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ
ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਸ਼ੌਂਕ ਪੈ ਸਕਦਾ ਮਹਿੰਗਾ! Mahindra Thar ਨੂੰ Modify ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਬੀਮਾ ਕਲੇਮ ਹੋ ਜਾਵੇਗਾ ਰਿਜੈਕਟ; ਜਾਣੋ ਪੂਰਾ ਮਾਮਲਾ
ਸ਼ੌਂਕ ਪੈ ਸਕਦਾ ਮਹਿੰਗਾ! Mahindra Thar ਨੂੰ Modify ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਬੀਮਾ ਕਲੇਮ ਹੋ ਜਾਵੇਗਾ ਰਿਜੈਕਟ; ਜਾਣੋ ਪੂਰਾ ਮਾਮਲਾ
Embed widget