ਪੜਚੋਲ ਕਰੋ

ਬਾਬੇ ਨਾਨਕ ਦੇ ਰੰਗ 'ਚ ਰੰਗੀ ਸੁਲਤਾਨਪੁਰੀ, ਸੰਗਤਾਂ ਦਾ ਸੈਲਾਬ

ਅੱਜ ਸਾਰੇ ਦੇਸ਼ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਗਤਾਂ ‘ਚ ਖਾਸ ਉਤਸ਼ਾਹ ਹੈ ਤੇ ਲੋਕ ਸ਼੍ਰੀ ਗੁਰੂ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਣੇ ਕਈ ਧਾਰਮਿਕ ਥਾਵਾਂ ‘ਤੇ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ।

ਸੁਲਤਾਨਪੁਰ ਲੋਧੀ: ਅੱਜ ਸਾਰੇ ਦੇਸ਼ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਗਤਾਂ ‘ਚ ਖਾਸ ਉਤਸ਼ਾਹ ਹੈ ਤੇ ਲੋਕ ਸ਼੍ਰੀ ਗੁਰੂ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਣੇ ਕਈ ਧਾਰਮਿਕ ਥਾਵਾਂ ‘ਤੇ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਗੁਰਦੁਆਰੇ ਖੂਬਸੂਰਤ ਤਰੀਕੇ ਨਾਲ ਸਜਾਏ ਹੋਏ ਹਨ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਨ੍ਹਾਂ ਨੇ ਬੇਰ ਸਾਹਿਬ ‘ਚ ਮੱਥਾ ਟੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਸਮਾਗਮ ‘ਚ ਸ਼ਿਕਰਤ ਕਰ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸਜੀਪੀਸੀ ਦੀ ਸਟੇਜ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਵਧੇਰੇ ਸਿਆਸੀ ਲੋਕ ਮੌਜੂਦ ਰਹੇ। ਸਮਾਗਮ ‘ਚ ਰਾਸ਼ਟਰਪਤੀ ਨੂੰ ਸਨਮਾਨਤ ਕੀਤਾ ਗਿਆ। ਆਪਣੇ ਭਾਸ਼ਣ ‘ਚ ਰਾਸ਼ਟਰਪਤੀ ਨੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ, ਕਲਿਆਣ ਦੇ ਕੰਮ ਕਰਨ ਤੇ ਇਨਸਾਨੀਅਤ ਦੀ ਰਾਹ ‘ਤੇ ਚੱਲਣ ਦੀ ਸਲਾਹ ਦਿੱਲੀ। ਰਾਸ਼ਟਰਪਤੀ ਕੋਵਿੰਦ ਪਹਿਲਾਂ ਪੰਜਾਬ ਸਰਕਾਰ ਦੇ ਸਮਾਗਮ ‘ਚ ਪਹੁੰਚੇ ਸੀ ਜਿੱਥੇ ਕੈਪਟਨ ਅਮਰਿੰਦਰ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਸ਼ਹੂਰ ਪੰਜਾਬੀ ਸਿੰਗਰ ਦੇ ਨਾਮ 'ਤੇ ਹੋ ਰਹੇ ਵੱਡੇ Fraud! Live ਆ ਕੇ ਗਾਇਕ ਨੇ ਕੀਤਾ ਵੱਡਾ ਖੁਲਾਸਾ
ਮਸ਼ਹੂਰ ਪੰਜਾਬੀ ਸਿੰਗਰ ਦੇ ਨਾਮ 'ਤੇ ਹੋ ਰਹੇ ਵੱਡੇ Fraud! Live ਆ ਕੇ ਗਾਇਕ ਨੇ ਕੀਤਾ ਵੱਡਾ ਖੁਲਾਸਾ
Punjab News: ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ

ਵੀਡੀਓਜ਼

MSP ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ! ਕਿਸਾਨਾਂ ਲਈ ਕੀ ਕਿਹਾ?| BJP
ਪੰਜਾਬ ‘ਚ AAP ਸਿਰਫ਼ ਕੇਜਰੀਵਾਲ ਲਈ ATM? ਅਮਿਤ ਸ਼ਾਹ ਦਾ ਵੱਡਾ ਹਮਲਾ | BJP
ਇਹ ਸਰਕਾਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ! – ਅਮਿਤ ਸ਼ਾਹ ਦਾ AAP ‘ਤੇ ਤਿੱਖਾ ਹਮਲਾ | BJP
ਇੱਕ ਮੌਕਾ BJP ਨੂੰ ਵੀ ਦਿਓ ”ਮੋਗਾ ‘ਚ ਗੱਜੇ ਅਮਿਤ ਸ਼ਾਹ | BJP
ਪੱਗ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ! ਸੁਣ ਕੇ ਸਭ ਹੈਰਾਨ | BJP

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
Gold Silver Rate Today: ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
Embed widget