ਪੰਚਕੁਲਾ: ਡੇਰਾ ਮੁਖੀ ਰਾਮ ਰਹੀਮ ਪੰਚਕੁਲਾ ਦੀ ਸੀਬੀਆਈ ਕੋਰਟ ਪਹੁੰਚ ਗਏ ਹਨ। ਰਾਮ ਰਹੀਮ 'ਤੇ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਮਾਮਲੇ 'ਤੇ ਕੋਰਟ 'ਚ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਤੱਕ ਫੈਸਲਾ ਆ ਜਾਵੇਗਾ ਕਿ ਰਾਮ ਰਹੀਮ ਦੋਸ਼ੀ ਹਨ ਜਾਂ ਨਹੀਂ।