ਪੜਚੋਲ ਕਰੋ

ਭਾਰਤ ਸਰਕਾਰ ਵੱਲੋਂ ਰੋਕ ਲਾਉਣ ਮਗਰੋਂ SFJ ਨਾਲ ਡਟੀ ਹਾਰਡ ਕੌਰ

ਹਾਰਡ ਕੌਰ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਰਾਹੀਂ ਲੋਕਾਂ ਨੂੰ ਖ਼ਾਲਿਸਤਾਨ ਦੇ ਪੱਖ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਪਾਈਆਂ ਵੀਡੀਓਜ਼ ਵਿੱਚ ਉਸ ਨੇ ਰੈਫਰੰਡਮ 2020 ਦੇ ਪ੍ਰਚਾਰ ਵਾਲੀ ਟੀ-ਸ਼ਰਟ ਵੀ ਪਹਿਨੀ ਹੋਈ ਹੈ।

ਨਵੀਂ ਦਿੱਲੀ: ਯੂਕੇ ਆਧਾਰਤ ਪੰਜਾਬੀ ਕਲਾਕਾਰ ਤਰਨ ਕੌਰ ਢਿੱਲੋਂ ਉਰਫ ਹਾਰਡ ਕੌਰ ਨੇ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਸਥਾ ਸਿੱਖਸ ਫਾਰ ਜਸਟਿਸ (SFJ) ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੇ ਪਿਛਲੇ ਹਫ਼ਤੇ ਹੀ ਐਸਐਫਜੇ 'ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਦੋਸ਼ ਹੇਠ ਰੋਕ ਲਾ ਦਿੱਤੀ ਸੀ। ਹਾਰਡ ਕੌਰ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਰਾਹੀਂ ਲੋਕਾਂ ਨੂੰ ਖ਼ਾਲਿਸਤਾਨ ਦੇ ਪੱਖ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਪਾਈਆਂ ਵੀਡੀਓਜ਼ ਵਿੱਚ ਉਸ ਨੇ ਰੈਫਰੰਡਮ 2020 ਦੇ ਪ੍ਰਚਾਰ ਵਾਲੀ ਟੀ-ਸ਼ਰਟ ਵੀ ਪਹਿਨੀ ਹੋਈ ਹੈ। ਹਾਰਡ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪੋਸਟ ਵਿੱਚ ਟੈਗ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਾਰਡ ਕੌਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਪੋਸਟਾਂ ਪਾਉਣ 'ਤੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਹੁਣ ਹਾਰਡ ਕੌਰ ਖ਼ਾਲਿਸਤਾਨ ਪੱਖੀ ਲੋਕਾਂ ਦੇ ਸਮਰਥਨ ਕਰਕੇ ਸਰਕਾਰ ਦੀਆਂ ਨਜ਼ਰਾਂ ਵਿੱਚ ਮੁੜ ਆ ਗਈ ਹੈ। ਹੁਣ ਉਸ ਖ਼ਿਲਾਫ਼ ਕੀ ਐਕਸ਼ਨ ਹੋਵੇਗਾ, ਇਹ ਦੇਖਣਾ ਬਾਕੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ASI ਦੇ ਕਤਲ ਤੋਂ ਬਾਅਦ ਸੂਬੇਦਾਰ ਦੇ ਘਰ 'ਤੇ ਚੱਲੀਆਂ ਗੋਲੀਆਂ; ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ASI ਦੇ ਕਤਲ ਤੋਂ ਬਾਅਦ ਸੂਬੇਦਾਰ ਦੇ ਘਰ 'ਤੇ ਚੱਲੀਆਂ ਗੋਲੀਆਂ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
America White House Firing: ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
Punjab News: ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
Punjab News: ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Raghav Chadha: ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ, ਪੈ ਗਿਆ ਚੀਕ-ਚਿਹਾੜਾ: 82 ਤੋਂ ਵੱਧ ਲੋਕਾਂ ਦੀ ਗਈ ਜਾਨ; ਜਾਣੋ ਕਿਵੇਂ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ, ਪੈ ਗਿਆ ਚੀਕ-ਚਿਹਾੜਾ: 82 ਤੋਂ ਵੱਧ ਲੋਕਾਂ ਦੀ ਗਈ ਜਾਨ; ਜਾਣੋ ਕਿਵੇਂ...
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਈ ਗਿਰਾਵਟ: ਜਾਣੋ 10 ਗ੍ਰਾਮ ਸਣੇ 22-24 ਕੈਰੇਟ ਦੇ ਕਿੰਨੇ ਡਿੱਗੇ ਰੇਟ? ਸਸਤੇ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਈ ਗਿਰਾਵਟ: ਜਾਣੋ 10 ਗ੍ਰਾਮ ਸਣੇ 22-24 ਕੈਰੇਟ ਦੇ ਕਿੰਨੇ ਡਿੱਗੇ ਰੇਟ? ਸਸਤੇ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
Embed widget