ਪੜਚੋਲ ਕਰੋ

ਨਸ਼ਾ ਛੁਡਾਊ ਕੇਂਦਰਾਂ ਨੂੰ ਮਿਲੇਗਾ ਹਸਪਤਾਲ ਦਾ ਦਰਜਾ

ਚੰਡੀਗੜ੍ਹ: ਪੰਜਾਬ ਸਰਕਾਰ ਨਸ਼ੇ ਛਡਾਉਣ ਬਾਰੇ ਬਣੇ ਸਾਰੇ ਰੀ-ਹੈਬਲੀਟੇਸ਼ਨ ਸੈਂਟਰਾਂ ਨੂੰ ਹਸਪਤਾਲ ਦਾ ਦਰਜਾ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ 'ਏਬੀਪੀ ਸਾਂਝਾ' ਨੂੰ ਇਹ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਅਕਾਲੀ ਸਰਕਾਰ ਵੱਲੋਂ ਬਣਾਏ ਗਏ ਇਨ੍ਹਾਂ ਰੀ-ਹੈਬਲੀਟੇਸ਼ਨ ਸੈਂਟਰਾਂ ਦੀ ਕਾਇਆ ਕਲਪ ਹੋਏਗੀ।   ਅਧਿਕਾਰੀ ਮੁਤਾਬਕ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਨ ਤਾਰਨ ਦੇ ਡੈਪੋ ਪ੍ਰੋਗਰਾਮ ਦੌਰਾਨ ਇਸ ਦਾ ਐਲਾਨ ਕਰ ਸਕਦੇ ਹਨ। ਡੈਪੋ ਪ੍ਰੋਗਰਾਮ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ ਨੇ ਚਲਾਇਆ ਸੀ। ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਸੀਨੀਅਰ ਅਫਸਰ ਮੁਤਾਬਕ 23 ਰੀ-ਹੈਬਲੀਟੇਸ਼ਨ ਸੈਂਟਰ ਇੱਕ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਹਨ ਕਿਉਂਕਿ ਨਸ਼ੇੜੀਆਂ ਦੇ ਪਰਿਵਾਰ ਸਮਾਜਕ ਬਦਨਾਮੀ ਤੋਂ ਡਰਦੇ ਸੈਂਟਰਾਂ ਵਿੱਚ ਨਸ਼ੇੜੀਆਂ ਨੂੰ ਦਾਖ਼ਲ ਹੀ ਨਹੀਂ ਕਰਵਾਉਂਦੇ। ਇਸ ਕਰਕੇ ਹੁਣ ਹਸਪਤਾਲਾਂ ਵਿੱਚ ਹੀ ਨਸ਼ੇ ਵਾਲਿਆਂ ਲਈ ਵਾਰਡ ਬਣਾਏ ਜਾਣਗੇ। ਯਾਦ ਰਹੇ ਅਕਾਲੀ ਦਲ ਦੀ ਸਰਕਾਰ ਸਮੇਂ 22 ਨਵੇਂ ਰੀ-ਹੈਬਲੀਟੇਸ਼ਨ ਸੈਂਟਰ ਬਣੇ ਸਨ ਜੋ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਸ ਵੇਲੇ 33 ਡੀ-ਐਡਿਕਸ਼ਨ ਤੇ 5 ਮਾਡਲ ਡੀ-ਐਡਿਕਸ਼ਨ ਸੈਂਟਰ ਵੀ ਹਨ। ਇੱਕ ਨਵੇਂ ਪ੍ਰੋਗਰਾਮ ਤਹਿਤ ਸਰਕਾਰ ਨਸ਼ੇੜੀਆਂ ਨੂੰ ਘਰ ਹੀ ਇਲਾਜ ਦੇਣ ਦੀ ਸਕੀਮ ਬਾਰੇ ਵੀ ਸੋਚ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਨਸ਼ੇੜੀਆਂ ਦਾ ਇਲਾਜ ਕੀਤਾ ਜਾ ਸਕੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

PSEB ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ,ਲੜਕੀਆਂ ਨੇ ਫਿਰ ਮਾਰੀ ਬਾਜ਼ੀ , ਦੇਖੋ ਨਤੀਜਾ 

Mathura Boat Accident News : PM ਮੋਦੀ ,CM ਭਗਵੰਤ ਮਾਨ ਅਤੇ CM ਯੋਗੀ ਅਦਿੱਤਿਆਨਾਥ ਨੇ ਮਥੁਰਾ ਕਿਸ਼ਤੀ ਹਾਦਸੇ 'ਤੇ ਪ੍ਰਗਟਾਇਆ ਦੁੱਖ

 Mathura Boat Accident News : ਪੰਜਾਬ ਤੋਂ ਮਥੁਰਾ ਗਏ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 10 ਦੇ ਕਰੀਬ ਲੋਕਾਂ ਦੀ ਮੌਤ ; ਕਈ ਲਾਪਤਾ

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ

Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 

Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ 'ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ

Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 
Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 
Mathura Boat Accident News : PM ਮੋਦੀ ,CM ਭਗਵੰਤ ਮਾਨ ਅਤੇ CM ਯੋਗੀ ਅਦਿੱਤਿਆਨਾਥ ਨੇ ਮਥੁਰਾ ਕਿਸ਼ਤੀ ਹਾਦਸੇ 'ਤੇ ਪ੍ਰਗਟਾਇਆ ਦੁੱਖ
Mathura Boat Accident News : PM ਮੋਦੀ ,CM ਭਗਵੰਤ ਮਾਨ ਅਤੇ CM ਯੋਗੀ ਅਦਿੱਤਿਆਨਾਥ ਨੇ ਮਥੁਰਾ ਕਿਸ਼ਤੀ ਹਾਦਸੇ 'ਤੇ ਪ੍ਰਗਟਾਇਆ ਦੁੱਖ
 Mathura Boat Accident News : ਪੰਜਾਬ ਤੋਂ ਮਥੁਰਾ ਗਏ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 10 ਦੇ ਕਰੀਬ ਲੋਕਾਂ ਦੀ ਮੌਤ ; ਕਈ ਲਾਪਤਾ
 Mathura Boat Accident News : ਪੰਜਾਬ ਤੋਂ ਮਥੁਰਾ ਗਏ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 10 ਦੇ ਕਰੀਬ ਲੋਕਾਂ ਦੀ ਮੌਤ ; ਕਈ ਲਾਪਤਾ
AC Tips :  ਇਨ੍ਹਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੱਤਾ ਤਾਂ ਫੱਟ ਜਾਵੇਗਾ ਤੁਹਾਡਾ AC ,ਜਾਨ ਬਚਾ ਸਕਦੇ ਨੇ ਇਹ ਟਿੱਪਸ 

ਪੰਜਾਬ ਤੋਂ ਵੱਡੀ ਖ਼ਬਰ! ਮੰਦਿਰ 'ਚ ਲੱਗੀ ਭਿਆਨਕ ਅੱਗ; ਮੱਚਿਆ ਹੜਕੰਪ

Embed widget