ਪੜਚੋਲ ਕਰੋ
(Source: ECI/ABP News)
ਕੀ ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਪਹਿਲਾਂ ਹੀ ਸੀ ਤੈਅ...? ਇਸ ਵੀਡੀਓ ਨੇ ਚੁੱਕੇ ਸਵਾਲ
![ਕੀ ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਪਹਿਲਾਂ ਹੀ ਸੀ ਤੈਅ...? ਇਸ ਵੀਡੀਓ ਨੇ ਚੁੱਕੇ ਸਵਾਲ replacement of navjot sidhu from kapil sharma show was certain before, indicates 5 day old video ਕੀ ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਪਹਿਲਾਂ ਹੀ ਸੀ ਤੈਅ...? ਇਸ ਵੀਡੀਓ ਨੇ ਚੁੱਕੇ ਸਵਾਲ](https://static.abplive.com/wp-content/uploads/sites/5/2019/02/16180002/navjot-sidhu.jpg?impolicy=abp_cdn&imwidth=1200&height=675)
ਮੁੰਬਈ: ਪੁਲਵਾਮਾ ਫਿਦਾਈਨ ਹਮਲੇ ਬਾਰੇ ਦਿੱਤੇ ਆਪਣੇ ਬਿਆਨ ਤੋਂ ਵਿਵਾਦਾਂ ਵਿੱਚ ਘਿਰਨ ਮਗਰੋਂ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਪਰ ਹੁਣ ਜਿਹੇ ਵੀਡੀਓ ਸਾਹਮਣੇ ਆਇਆ ਹੈ, ਜਿਸ ਤੋਂ ਜਾਪਦਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਥਾਂ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਪੰਜ ਦਿਨ ਪਹਿਲਾਂ ਹੀ ਹੋ ਚੁੱਕਿਆ ਸੀ।
ਇਹ ਵੀ ਪੜ੍ਹੋ- ਪੁਲਵਾਮਾ ਦਹਿਸ਼ਤੀ ਹਮਲੇ 'ਤੇ ਕੀਤੀਆਂ ਟਿੱਪਣੀਆਂ ਨੇ ਵਧਾਈਆਂ ਸਿੱਧੂ ਦੀਆਂ ਮੁਸ਼ਕਲਾਂ, ਛੁੱਟਿਆ ਕਪਿਲ ਸ਼ਰਮਾ ਸ਼ੋਅ
ਇਹ ਵੀਡੀਓ ਅਰਚਨਾ ਪੂਰਨ ਸਿੰਘ ਦਾ ਹੈ, ਜੋ ਪਹਿਲਾਂ ਵੀ ਸਿੱਧੂ ਦੀ ਥਾਂ 'ਤੇ ਕਪਿਲ ਸ਼ਰਮਾ ਨਾਲ ਸ਼ੋਅ ਕਰ ਚੁੱਕੀ ਹੈ। ਅਰਚਨਾ ਦਾ ਪੰਜ ਦਿਨ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਪਿਲ ਦੇ ਸ਼ੋਅ ਵਿੱਚ ਵਾਪਸੀ ਦੀ ਗੱਲ ਕਰਦੀ ਦਿਖਾਈ ਦੇ ਰਹੀ ਹੈ।
ਦੇਖੋ ਵੀਡੀਓ-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)