ਪੜਚੋਲ ਕਰੋ
ਸਰਕਾਰੀ ਸਕੂਲਾਂ ਦਾ 31 ਮਾਰਚ ਨੂੰ ਆਵੇਗਾ ਆਨਲਾਈਨ ਰਿਜ਼ਲਟ, ਕੋਰੋਨਾਵਾਇਰਸ ਕਾਰਨ ਸਿੱਖਿਆ ਵਿਭਾਗ ਦਾ ਫੈਸਲਾ
ਸਰਕਾਰੀ ਸਕੂਲਾਂ ਦਾ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦਾ ਰਿਜ਼ਲਟ 31 ਮਾਰਚ ਨੂੰ ਆਵੇਗਾ। ਇਹ ਰਿਜ਼ਲਟ ਟੈਕਸਟ ਮੈਸਜ ਤੇ ਈਮੇਲ ਰਾਹੀਂ ਭੇਜਿਆ ਜਾਵੇਗਾ।

ਚੰਡੀਗੜ੍ਹ: ਸਰਕਾਰੀ ਸਕੂਲਾਂ ਦਾ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦਾ ਰਿਜ਼ਲਟ 31 ਮਾਰਚ ਨੂੰ ਆਵੇਗਾ। ਇਹ ਰਿਜ਼ਲਟ ਟੈਕਸਟ ਮੈਸਜ ਤੇ ਈਮੇਲ ਰਾਹੀਂ ਭੇਜਿਆ ਜਾਵੇਗਾ। ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਇਹ ਫੈਸਲਾ ਲਿਆ ਹੈ। ਇਹ ਰਿਜ਼ਲਟ ਸਕੂਲ ਦੀ ਵੈੱਬਸਾਈਟ ਤੇ ਵੀ ਉਪਲਬੱਧ ਹੋਵੇਗਾ।
Before You Go
ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਟ੍ਰੈਂਡਿੰਗ ਟੌਪਿਕ






















