ਪੜਚੋਲ ਕਰੋ

SAD ਨੇ ਜਨਰਲ ਕੌਂਸਲ ਦੇ ਮੈਂਬਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਸੁਖਬੀਰ ਬਾਦਲ ਦਾ ਵੱਡਾ ਐਲਾਨ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ 8 ਜ਼ਿਲ੍ਹਿਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ।

Punjab News: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਹਰੇਕ ਪਾਰਟੀ ਨੇ ਤਿਆਰੀ ਖਿੱਚੀ ਹੋਈ ਹੈ। ਉੱਥੇ ਹੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੂੰ ਲੈਕੇ ਚਰਚਾਵਾਂ ਚੱਲ ਰਹੀਆਂ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ 8 ਜ਼ਿਲ੍ਹਿਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਬਾਕੀ ਮੈਂਬਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਹੇਠਾਂ ਦੇਖੋ 8 ਜ਼ਿਲ੍ਹਿਆਂ ਵਿੱਚ ਕਿਸ-ਕਿਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਹਲਕਾ ਬਠਿੰਡਾ ਸ਼ਹਿਰੀ ਮੋਹਨਜੀਤ ਸਿੰਘ ਪੁਰੀ, ਹੰਸ ਰਾਜ ਮਿੱਠੂ ਜਿੰਦਲ, ਮੱਖਣ ਸਿੰਘ ਐਮ.ਸੀ, ਦਰਸ਼ਨ ਸਿੰਘ ਰੋਮਾਣਾ, ਹਲਕਾ ਰਾਮਪੁਰਾ ਫੂਲ ਜਸਵੀਰ ਸਿੰਘ ਹਰਨਾਮਪੁਰਾ, ਜਥੇਦਾਰ ਚੱਤਰ ਸਿੰਘ ਗੁੱਡ ਦਿਆਲਪੁਰਾ ਭਾਈਕਾ, ਕੌਰ ਸਿੰਘ ਜਵੰਧਾ, ਜਗਮੋਹਣ ਲਾਲ ਭਗਤਾ ਭਾਈਕਾ, ਨਰੇਸ਼ ਕੁਕਾਰ ਸੀ.ਏ, ਹਲਕਾ ਮੌੜ ਸ. ਧੰਨਾ ਸਿੰਘ ਰੰਧਾਵਾ ਕੋਟੜਾ ਕੌੜਾ, ਬਲਜੀਤ ਸਿੰਘ ਸੰਦੋਹਾ, ਰਣਜੀਤ ਸਿੰਘ ਜੋਧਪੁਰ ਪਾਖਰ, ਹਰਵਿੰਦਰ ਸਿੰਘ ਕਾਕਾ ਬੁਰਜ, ਹਲਕਾ ਭੁੱਚੋ ਮੰਡੀ(ਐਸ.ਸੀ) ਨਛੱਤਰ ਸਿੰਘ ਲਹਿਰਾ ਮੁਹੱਬਤ, ਨਰਦੇਵ ਸਿੰਘ ਪੂਹਲੀ, ਸਿਕੰਦਰ ਸਿੰਘ ਬਰਾੜ ਬਲਾਹੜ, ਜਗਤਾਰ ਸਿੰਘ ਕੋਠੇ ਫੂਲਾ ਸਿੰਘ, ਹਲਕਾ ਤਲਵੰਡੀ ਸਾਬੋ ਰਣਜੀਤ ਸਿੰਘ ਤਲਵੰਡੀ ਸਾਬੋ, ਮੱਖਣ ਸਿੰਘ ਸੀਗੋਂ, ਸੁਖਮੰਦਰ ਸਿੰਘ ਭਾਗੀਵਾਂਦਰ, ਅਵਤਾਰ ਸਿੰਘ ਨਵਾਂਪਿੰਡ, ਹਲਕਾ ਬਠਿੰਡਾ ਦਿਹਾਤੀ ਐਸ.ਸੀ ਹਰਤੇਜ ਸਿੰਘ ਕੋਟਫੱਤਾ, ਬੰਤ ਸਿੰਘ ਪਥਰਾਲਾ, ਅਮਰਜੀਤ ਸਿੰਘ ਜੈ ਸਿੰਘ ਵਾਲਾ ਅਤੇ ਗੁਰਵਿੰਦਰ ਸਿੰਘ ਜੱਸੀ ਪੌ ਵਾਲੀ।

ਹਲਕਾ ਬਰਨਾਲਾ ਅਜੈਬ ਸਿੰਘ ਜਵੰਧਾ ਬਰਨਾਲਾ, ਦਰਸ਼ਨ ਸਿੰਘ ਕਲੇਰ ਸੰਘੇੜਾ, ਗੁਰਮੁੱਖ ਸਿੰਘ ਬਡਬਰ, ਹਲਕਾ ਭਦੌੜ(ਐਸ.ਸੀ) ਭੂਰਾ ਸਿੰਘ ਕੋਟਦੁਨਾ, ਗੁਰਪ੍ਰੀਤ ਸਿੰਘ ਮੋੜਨਾਭਾ, ਗੁਰਜੰਟ ਸਿੰਘ ਦਰਾਜ਼, ਜਸਵੀਰ ਸਿੰਘ ਪੰਮੀ ਭਦੌੜ, ਹਲਕਾ ਮਹਿਲ ਕਲਾਂ (ਐਸ.ਸੀ) ਸੁਖਵਿੰਦਰ ਸਿੰਘ ਮਹਿਲ ਕਲਾਂ, ਸ਼੍ਰੀ ਭੂਸ਼ਣ ਕੁਮਾਰ ਭਗਵਾਨਪੁਰਾ, ਬਿਕਰਮਜੀਤ ਸਿੰਘ ਟੱਲੇਵਾਲ, ਬਲਦੇਵ ਸਿੰਘ ਗਾਗੇਵਾਲ।

ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਕੁਲਦੀਪ ਸਿੰਘ ਪੋਲਾ, ਬਲਵਿੰਦਰ ਸਿੰਘ ਬਰਕਤਪੁਰ, ਜਤਿੰਦਰ ਸਿੰਘ ਬੱਬੂ ਭੈਣੀ ਕਲਾਂ, ਗੁਰਮੀਤ ਸਿੰਘ ਬਾਗੜੀਆਂ, ਹਲਕਾ ਬੱਸੀ ਪਠਾਣਾ (ਐਸ.ਸੀ) ਰਤਨ ਸਿੰਘ ਰਾਮਗੜ੍ਹ, ਪ੍ਰਲਾਦ ਸਿੰਘ ਅਜਨੌਰ, ਪਰਮਿੰਦਰ ਸਿੰਘ ਚੁੰਨ੍ਹੀ ਖੁਰਦ, ਰਮਨ ਗੁਪਤਾ, ਹਲਕਾ ਅਮਲੋਹ ਜਤਿੰਦਰ ਸਿੰਘ ਧਾਲੀਵਾਲ, ਬਲਬੀਰ ਸਿੰਘ ਸਿੱਧੂ, ਹਰਮੀਤ ਸਿੰਘ ਖਾਲਸਾ, ਰਣਜੀਤ ਸਿੰਘ ਘੋਲਾ ਰੁੜਕੀ, ਕੇ.ਕੇ ਜਿੰਦਲ ਮੰਡੀ ਗੋਬਿੰਦਗੜ੍ਹ।

ਹਲਕਾ ਕੋਟਕਪੁਰਾ ਜਗਦੇਵ ਸਿੰਘ ਬਰਾੜ ਖਾਰਾ, ਮੇਹਰ ਸਿੰਘ ਰੱਤੋਰੋੜੀ, ਬਲਬੀਰ ਸਿੰਘ ਰੰਧਾਵਾ, ਨਰਿੰਦਰ ਸਿੰਘ ਨੰਦਾ, ਹਲਕਾ ਜੈਤੋਂ(ਐਸ.ਸੀ) ਬੀਬੀ ਅਮਰਜੀਤ ਕੌਰ ਪੰਗਰਾਈਕਲਾਂ, ਪ੍ਰਗਟ ਸਿੰਘ ਡੋਡ, ਗੁਰਮੀਤ ਸਿੰਘ ਬਰਾੜ ਜੈਤੋਂ, ਗੁਰਵਿੰਦਰ ਸਿੰਘ ਰੋੜੀ ਕਪੂਰਾ, ਹਲਕਾ ਫਰੀਦਕੋਟ ਗੁਰਜੰਟ ਸਿੰਘ ਘੱਦੂਵਾਲਾ, ਕਰਮ ਸਿੰਘ ਸੰਧੂ ਅਰਾਈਆਵਾਲਾ, ਇਕਬਾਲ ਸਿੰਘ ਸਮਾਗ ਫਰੀਦਕੋਟ, ਮੇਜਰ ਸਿੰਘ ਸਰਪੰਚ ਕੌਣੀ।

ਹਲਕਾ ਸ਼੍ਰੀ ਮੁਕਤਸਰ ਸਾਹਿਬ ਜਗਤਾਰ ਸਿੰਘ ਥਾਂਦੇਵਾਲਾ, ਸ਼ਮਿੰਦਰ ਸਿੰਘ ਅਕਾਲਗੜ੍ਹ, ਗੁਰਦੀਪ ਸਿੰਘ ਮੜਮੱਲੂ, ਜਗਵੰਤ ਸਿੰਘ ਲੰਬੀ ਢਾਬ, ਹਰਪਾਲ ਸਿੰਘ ਬੇਦੀ, ਹਲਕਾ ਲੰਬੀ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਮਨਦੀਪ ਸਿੰਘ ਤਰਮਾਲਾ, ਕੁਲਵਿੰਦਰ ਸਿੰਘ ਭਾਈਕੇਰਾ, ਰਣਜੀਤ ਸਿੰਘ ਫਤੂਹੀਵਾਲਾ, ਜਸਮੇਲ ਸਿੰਘ ਮਿਠੜੀ, ਰੂਪਇੰਦਰ ਸਿੰਘ ਬਰਾੜ ਅਬੂਲ ਖੁਰਾਣਾ ਹਲਕਾ ਗਿੱਦੜਬਾਹਾ ਦਿਨੇਸ਼ ਕੁਮਾਰ ਗਿੱਦੜਬਾਹਾ, ਗੁਰਮੀਤ ਸਿੰਘ ਮਾਨ ਗਿੱਦੜਬਾਹਾ, ਬਲਜਿੰਦਰ ਸਿੰਘ ਹਰੀਕੇ ਕਲਾਂ, ਫਰਜਿੰਦਰ ਸਿੰਘ ਦੋਦਾ। 

ਹਲਕਾ ਪਟਿਆਲਾ ਸ਼ਹਿਰੀ ਸੁਮੀਲ ਕੁਰੈਸ਼ੀ ਪਟਿਆਲਾ, ਸਤਨਾਮ ਸਿੰਘ ਨੀਟੂ ਹਰਵਿੰਦਰ ਸਿੰਘ ਕਾਕਾ, ਤਰਨਜੀਤ ਸਿੰਘ ਭਾਟੀਆ, ਪਟਿਆਲਾ ਦਿਹਾਤੀ ਮਾਨ ਸਿੰਘ ਸ਼ਮਲਾ, ਗੁਰਤੇਜ ਸਿੰਘ ਕੌਲ, ਸੰਦੀਪ ਸਿੰਘ ਸੰਧੂ, ਜਸਵੀਰ ਸਿੰਘ ਫੱਗਣਮਾਜਰਾ, ਨਰਿੰਦਰ ਸਿੰਘ ਝਿੱਲ, ਹਲਕਾ ਰਾਜਪੁਰਾ ਹਰਭਜਨ ਸਿੰਘ ਚੱਕ, ਅਰਵਿੰਦਰਪਾਲ ਸਿੰਘ ਰਾਜੂ, ਅੰਮ੍ਰਿਤਪਾਲ ਸਿੰਘ ਖਾਲਸਾ, ਹਲਕਾ ਨਾਭਾ ਅਬਜਿੰਦਰ ਸਿੰਘ ਜੋਗੀ ਨਾਨੋਕੀ, ਵਰਿੰਦਰਪਾਲ ਸਿੰਘ ਬੱਬਲੂ ਚੌਹਾਨ ਜੱਟਾਂਵਾਲਾ ਬਾਂਸ, ਹਰਚਰਨ ਸਿੰਘ ਅਗੇਤੀ, ਜਸਦੇਵ ਸਿੰਘ ਜੱਸਾ ਖੋਖ, ਹਲਕਾ ਘਨੌਰ ਹੇਮ ਰਾਜ ਘਨੌਰ, ਹਰਭਜਨ ਸਿੰਘ ਖੋਕਰ, ਸੁੱਚਾ ਸਿੰਘ ਅਲੀਮਾਜਰਾ, ਅਵਤਾਰ ਸਿੰਘ ਸੰਭੂ, ਧਰਮ ਸਿੰਘ ਸੈਣੀ ਸੁੱਚਾ ਸਿੰਘ ਮਹਿਰਾ, ਹਲਕਾ ਸਮਾਣਾ ਸਤੀਸ਼ ਕੁਮਾਰ ਪੱਪੀ ਦਿਆਲਗੜੀਆਂ, ਜੋਗਿੰਦਰ ਸਿੰਘ ਬੱਤਰਾ ਤਲਵੰਡੀ, ਦਲਬੀਰ ਸਿੰਘ ਕਾਲੇਕੇ ਬਿਸ਼ਨਪੁਰ ਛੰਨਾ, ਪਰਮਿੰਦਰ ਸਿੰਘ ਗੋਲਡੀ ਬਗਰੇਟਾ, ਹਲਕਾ ਸ਼ਤਾਰਣਾ ਦਲਜੀਤ ਸਿੰਘ ਸਾਗਰਾ, ਰਣਜੀਤ ਸਿੰਘ ਸਾਹੀ, ਬਿਕਰਮਜੀਤ ਸਿੰਘ ਚੌਹਾਨ।

ਹਲਕਾ ਰੂਪਨਗਰ ਸੁਖਿੰਦਰਪਾਲ ਸਿੰਘ ਬੋਬੀ ਬੋਲਾ ਮਲਕਪੁਰ, ਹਰਜਿੰਦਰ ਸਿੰਘ ਭਉਵਾਲ, ਗੁਰਚਰਨ ਸਿੰਘ ਚੰਨੀ ਮੀਆਂਪੁਰ, ਮੋਹਣ ਸਿੰਘ ਮੋਹਮੰਦੀਪੁਰ, ਬਾਬਾ ਦਿਲਬਾਗ ਸਿੰਘ ਮਣਕੂਮਾਜਰਾ, ਮਹਿੰਦਰਪਾਲ ਭੁੰਬਲਾ ਕਰਤਾਰਪੁਰ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜਰਨੈਲ ਸਿੰਘ ਸੂਰੇਵਾਲ, ਗੁਰਬਚਨ ਸਿੰਘ ਭੱਟੋਂ, ਕਰਨੈਲ ਸਿੰਘ ਬਜਰੂੜ, ਖੁਸ਼ਹਾਲ ਸਿੰਘ ਬਰੂਵਾਲ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਮਲਕੀਤ ਸਿੰਘ ਚੱਕਲ, ਜਸਪਾਲ ਸਿੰਘ ਐਮ.ਡੀ, ਜਗੀਰ ਸਿੰਘ ਖੌਖਰਾਂ, ਬਲਦੇਵ ਸਿੰਘ ਖੈਰਪੁਰ।

ਹਲਕਾ ਸੰਗਰੂਰ ਹਰਵਿੰਦਰ ਸਿੰਘ ਤੂਰ ਭਵਾਨੀਗੜ੍ਹ, ਚਿਤਵੰਤ ਸਿੰਘ ਹਨੀ ਮਾਨ ਹਰਕ੍ਰਿਸ਼ਨਪੁਰਾ, ਗੁਰਨੈਬ ਸਿੰਘ ਰੋਹੀ ਘਰਾਚੋਂ, ਗਮਦੂਰ ਸਿੰਘ ਫੱਗੂਵਾਲਾ, ਹਲਕਾ ਸੁਨਾਮ ਪਰਮਜੀਤ ਸਿੰਘ ਚੀਮਾ ਮੰਡੀ, ਇਕਬਾਲ ਸਿੰਘ ਖੁਰਾਣਾ, ਰਾਮ ਸਿੰਘ ਦਿਆਲਗੜ੍ਹ, ਗੁਰਪ੍ਰੀਤ ਸਿੰਘ ਭਰੂਰ, ਹਰਭਜਨ ਸਿੰਘ ਜਖੇਪਲ, ਹਲਕਾ ਦਿੜਬਾ (ਐਸ.ਸੀ) ਉਪਿੰਦਰ ਸਿੰਘ ਹਨੀ ਛਾਜਲੀ, ਕਿਰਪਾਲ ਸਿੰਘ ਲਾਡਵੰਜਾਰਾ, ਬਿੱਕਰ ਸਿੰਘ ਪਾਟਿਆਵਾਲੀ ਕੇਵਲ ਸਿੰਘ ਡਸਕਾ, ਹਲਕਾ ਲਹਿਰਾਗਾਗਾ ਟਹਿਲ ਸਿੰਘ ਮੰਡਵੀ, ਗੁਰਜੰਟ ਸਿੰਘ ਬਾਗੜੀ, ਨੈਬ ਸਿੰਘ ਪੂਨੀਆ, ਸ. ਕੁਲਦੀਪ ਸਿੰਘ ਗੋਲਡੀ ਚੀਮਾ, ਹਲਕਾ ਧੂਰੀ ਸ. ਦਰਸ਼ਨ ਸਿੰਘ ਕਾਂਝਲਾ, ਸ. ਹਰਿੰਦਰ ਸਿੰਘ ਰਾਜੋਮਾਜਰਾ, ਸ. ਕਰਮਜੀਤ ਸਿੰਘ ਪਲਾਸੌਰ, ਸ. ਬਲਦੇਵ ਸਿੰਘ ਬੇਨੜਾ ਨੂੰ ਨਿਯੁਕਤ ਕੀਤਾ ਗਿਆ ਹੈ। 

 

Advertisement

ਟਾਪ ਹੈਡਲਾਈਨ

PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News: ਪੰਜਾਬ ਦੇ ਮੁਲਾਜ਼ਮਾਂ ਲਈ ਦੀਵਾਲੀ ਤੋਂ ਪਹਿਲਾਂ ਖੁਸ਼ਖਬਰੀ, 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ ਸਰਕਾਰ, ਹੋਇਆ ਐਲਾਨ...
ਪੰਜਾਬ ਦੇ ਮੁਲਾਜ਼ਮਾਂ ਲਈ ਦੀਵਾਲੀ ਤੋਂ ਪਹਿਲਾਂ ਖੁਸ਼ਖਬਰੀ, 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ ਸਰਕਾਰ, ਹੋਇਆ ਐਲਾਨ...
Punjab School Holidays: ਨਵਰਾਤਰੀ ਦੀ ਸ਼ੁਰੂਆਤ ਨਾਲ ਛੁੱਟੀਆਂ ਨੂੰ ਲੈ ਕੇ ਅਹਿਮ ਖਬਰ, ਪੰਜਾਬ 'ਚ ਸੋਮਵਾਰ-ਮੰਗਲਵਾਰ ਦੀ ਰਹੇਗੀ ਛੁੱਟੀ, ਇੱਥੇ ਵੇਖੋ ਲਿਸਟ...
ਨਵਰਾਤਰੀ ਦੀ ਸ਼ੁਰੂਆਤ ਨਾਲ ਛੁੱਟੀਆਂ ਨੂੰ ਲੈ ਕੇ ਅਹਿਮ ਖਬਰ, ਪੰਜਾਬ 'ਚ ਸੋਮਵਾਰ-ਮੰਗਲਵਾਰ ਦੀ ਰਹੇਗੀ ਛੁੱਟੀ, ਇੱਥੇ ਵੇਖੋ ਲਿਸਟ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
Embed widget