BJP ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਹੜੇ ਵਾਰਡ ਤੋਂ ਕਿਸ ਨੂੰ ਦਿੱਤੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।

Punjab News: ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈਕੇ ਪਾਰਟੀਆਂ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।
ਆਓ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸ-ਕਿਸ ਨੂੰ ਉਮੀਦਵਾਰ ਐਲਾਨਿਆ ਅਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਅਕਾਲੀ ਦਲ ਨੇ ਵੱਖ-ਵੱਖ ਵਾਰਡਾਂ ਤੋਂ ਇਨ੍ਹਾਂ ਆਗੂਆਂ 'ਤੇ ਭਰੋਸਾ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਐੱਨ ਕੇ ਸ਼ਰਮਾ ਨੇ ਦੱਸਿਆ ਕਿ ਵਾਰਡ ਨੰ. 4 ਤੋਂ ਹਰਗੁਰਬੀਰ ਸਿੰਘ ਗੋਲਡੀ, ਵਾਰਡ ਨੰ. 6 ਤੋਂ ਪਰਮਜੀਤ ਸਿੰਘ ਪੰਮਾ, ਵਾਰਡ ਨੰ. 12 ਤੋਂ ਜਸਵਿੰਦਰ ਸਿੰਘ ਕਾਲੜਾ, ਵਾਰਡ ਨੰ. 14 ਤੋਂ ਕਮਲਦੀਪ ਕੌਰ, ਵਾਰਡ ਨੰ. 15 ਤੋਂ ਬਲਦੇਵ ਕੌਰ
ਵਾਰਡ ਨੰ. 22 ਤੋਂ ਵੰਦਨਾ ਸ਼ਰਮਾ, ਵਾਰਡ ਨੰ. 26 ਤੋਂ ਸੀਮਾ ਵੈਦ, ਵਾਰਡ ਨੰ. 28 ਤੋਂ ਅਮਰਜੀਤ ਸਿੰਘ ਬੱਠਲਾ, ਵਾਰਡ ਨੰ. 1 ਤੋਂ ਸੁਖਵਿੰਦਰ ਕੌਰ ਅਬਲੋਵਾਲ, ਵਾਰਡ ਨੰ. 32 ਤੋਂ ਪੰਡਿਤ ਸੁਨੀਲ ਜੋਸ਼ੀ, ਵਾਰਡ ਨੰ. 34 ਤੋਂ ਭੁਵੇਸ਼ ਧੀਰ, ਵਾਰਡ ਨੰ. 36 ਤੋਂ ਹਰਵਿੰਦਰ ਸਿੰਘ ਹੈਰੀ, ਵਾਰਡ ਨੰ. 37 ਤੋਂ ਸੁਖਵਿੰਦਰ ਕੌਰ, ਵਾਰਡ ਨੰ. 38 ਤੋਂ ਸਤਿਗੁਰਪ੍ਰੀਤ ਸਿੰਘ, ਵਾਰਡ ਨੰ. 40 ਤੋਂ ਗੁਰਪ੍ਰੀਤ ਸਿੰਘ ਗੋਲੂ
ਵਾਰਡ ਨੰ. 41 ਤੋਂ ਸੀਤੋ ਦੇਵੀ, ਵਾਰਡ ਨੰ. 43 ਤੋਂ ਤਰਵਿੰਦਰ ਕੌਰ, ਵਾਰਡ ਨੰ. 44 ਤੋਂ ਸਹਿਜ ਸਿੰਘ ਮੱਕੜ, ਵਾਰਡ ਨੰ. 45 ਤੋਂ ਪਾਇਲ ਖੱਤਰੀ, ਵਾਰਡ ਨੰ. 46 ਤੋਂ ਪਰਮਜੀਤ ਸਿੰਘ, ਵਾਰਡ ਨੰ. 48 ਤੋਂ ਭਾਵਨਾ, ਵਾਰਡ ਨੰ. 50 ਤੋਂ ਜਸਟਿੰਦਰ ਕੌਰ, ਵਾਰਡ ਨੰ. 51 ਤੋਂ ਜਸਪ੍ਰੀਤ ਕੌਰ, ਵਾਰਡ ਨੰ. 52 ਤੋਂ ਗੁਰਚਰਨ ਸਿੰਘ ਖਾਲਸਾ, ਵਾਰਡ ਨੰ. 53 ਤੋਂ ਰਮਨਜੀਤ ਕੌਰ ਮਾਨ, ਵਾਰਡ ਨੰ. 55 ਤੋਂ ਪਰਮਿੰਦਰ ਕੌਰ, ਵਾਰਡ ਨੰ. 57 ਤੋਂ ਗੁਰਦੀਪ ਕੌਰ,ਵਾਰਡ ਨੰ. 58 ਤੋਂ ਗੌਰਵ ਜਿੰਦਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਟ੍ਰੈਂਡਿੰਗ ਟੌਪਿਕ




















