ਪੜਚੋਲ ਕਰੋ
ਭਿਆਨਕ ਹਾਦਸੇ 'ਚ ਅਕਾਲੀ ਲੀਡਰ ਦੀ ਪਰਿਵਾਰ ਸਣੇ ਮੌਤ
ਸੜਕ ਹਾਦਸੇ ਵਿੱਚ ਅਕਾਲੀ ਲੀਡਰ ਤੇ ਉਸ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਖਰੜ-ਬਸੀ ਪਠਾਣਾ ਸੜਕ ’ਤੇ ਪਿੰਡ ਗੜਾਂਗਾ ਨੇੜੇ ਹੋਇਆ। ਇਸ ਹਾਦਸੇ ’ਚ ਸ਼੍ਰੋਮਣੀ ਅਕਾਲੀ ਦਲ, ਮੋਰਿੰਡਾ ਸ਼ਹਿਰੀ ਦੇ ਪ੍ਰਧਾਨ ਹਰਜੀਤ ਸਿੰਘ ਕੰਗ ਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਮੌਤ ਹੋ ਗਈ ਹੈ।

ਸੰਕੇਤਕ ਤਸਵੀਰ
ਚੰਡੀਗੜ੍ਹ: ਸੜਕ ਹਾਦਸੇ ਵਿੱਚ ਅਕਾਲੀ ਲੀਡਰ ਤੇ ਉਸ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਖਰੜ-ਬਸੀ ਪਠਾਣਾ ਸੜਕ ’ਤੇ ਪਿੰਡ ਗੜਾਂਗਾ ਨੇੜੇ ਹੋਇਆ। ਇਸ ਹਾਦਸੇ ’ਚ ਸ਼੍ਰੋਮਣੀ ਅਕਾਲੀ ਦਲ, ਮੋਰਿੰਡਾ ਸ਼ਹਿਰੀ ਦੇ ਪ੍ਰਧਾਨ ਹਰਜੀਤ ਸਿੰਘ ਕੰਗ ਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਮੌਤ ਹੋ ਗਈ ਹੈ।

ਹੋਰ ਪੜ੍ਹੋ























