ਪੜਚੋਲ ਕਰੋ

ਹਰਸਿਮਰਤ ਬਾਦਲ ਮੰਨਿਆ ਆਪਣੀ ਸਰਕਾਰ ਖਿਲਾਫ ਹੀ ਦੇ ਰਹੇ ਧਰਨਾ

ਜਲੰਧਰ: ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ 1984 ਕਤਲੇਆਮ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਕੱਲ੍ਹ ਦਿੱਲੀ ਵਿੱਚ ਧਰਨਾ ਦੇਣ ਜਾ ਰਿਹਾ ਹੈ। ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਕੇਂਦਰ ਵਿੱਚ ਤਾਂ ਅਕਾਲੀ ਦਲ-ਬੀਜੇਪੀ ਦੀ ਸਰਕਾਰ ਹੈ ਤਾਂ ਫਿਰ ਧਰਨਾ ਕਿਸ ਖਿਲਾਫ ਦਿੱਤਾ ਜਾ ਰਿਹਾ ਹੈ। ਇਸ ਦੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੰਨਿਆ ਕਿ ਉਹ ਆਪਣੀ ਸਰਕਾਰ 'ਤੇ ਦਬਾਅ ਬਣਾਉਣ ਲਈ ਹੀ ਧਰਨਾ ਦੇ ਰਹੇ ਹਨ। ਹਰਸਿਮਰਤ ਬਾਦਲ ਦੇ ਇਸ ਬਿਆਨ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਆਪਣੀ ਸਰਕਾਰ ਵਿੱਚ ਵੀ ਉਨ੍ਹਾਂ ਦੀ ਨਹੀਂ ਸੁਣੀ ਜਾ ਰਹੀ। ਉਧਰ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਧਰਨੇ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਅਕਾਲੀਆਂ ਨੂੰ ਪਹਿਲਾਂ ਸੱਤਾ ਛੱਡਣੀ ਚਾਹੀਦੀ ਹੈ ਤੇ ਫਿਰ ਧਰਨਾ ਦੇਣਾ ਚਾਹੀਦਾ ਹੈ। ਹਰਸਿਮਰਤ ਨੇ ਕਿਹਾ ਕਿ ਜਾਖੜ ਅਸਤੀਫਾ ਕਿਉਂ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਹੀ ਸਿੱਖ ਕਤਲੇਆਮ ਕਰਵਾਇਆ ਸੀ। ਜਲੰਧਰ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਬਣੀ ਤਾਂ ਸਾਨੂੰ ਫਿਰ ਉਮੀਦ ਜਾਗੀ। ਸਰਕਾਰ ਨੇ ਆਉਣ ਸਾਰ ਹੀ ਐਸਆਈਟੀ ਬਣਾ ਕੇ ਡੇ-ਟੂ-ਡੇ ਸੁਣਵਾਈ ਕਰਵਾਈ। ਅਸੀਂ ਹੁਣ ਆਪਣੀ ਸਰਕਾਰ 'ਤੇ ਦਬਾਅ ਪਾਉਣ ਲਈ ਧਰਨਾ ਦੇ ਰਹੇ ਹਾਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar ਵਿਖੇ ਸੜਕ ਹਾਦਸੇ 'ਚ ਵੱਡੇ ਭਰਾ ਦੀ ਮੌਤ,  ਛੋਟਾ ਭਰਾ ਜ਼ਖਮੀ, ਟਿੱਪਰ ਨਾਲ ਟਕਰਾਈ ਬਾਈਕ

Jalandhar 'ਚ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ,ਕਾਰ 'ਚੋਂ ਉਤਰਦੇ ਸਮੇਂ ਹਮਲਾਵਰਾਂ ਨੇ ਘੇਰਿਆ 

Punjab Holi Bumper : ਪੰਜਾਬ 'ਚ 3 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲੱਭ ਗਿਆ , ਇੱਟਾਂ ਦੇ ਭੱਠੇ ਦਾ ਹੈ ਮਾਲਕ ,ਕਿਹਾ -ਕਿਸਮਤ ‘ਤੇ ਨਹੀਂ ਸੀ ਭਰੋਸਾ 

Punjab News : 'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ' ਵਾਲੀ ਔਰਤ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ

ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ

Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 

Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 

SBI ਗਾਹਕ ਹੋ ਜਾਓ ਸਾਵਧਾਨ! Scammers ਨੇ ਕੱਢਿਆ ਧੋਖਾਧੜੀ ਕਰਨ ਦਾ ਨਵਾਂ ਤਰੀਕਾ, ਥੋੜੀ ਜਿਹੀ ਗਲਤੀ ਪੈ ਸਕਦੀ ਭਾਰੀ

Electricity ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ ,ਹੁਣ ਮਿਲੇਗਾ 1 ਕਰੋੜ ਰੁਪਏ ਦਾ ਮੁਆਵਜ਼ਾ  

Facebook ਦੇ ਰਹੀ ਹਰ ਮਹੀਨੇ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਬੱਸ ਕਰਨਾ ਹੋਵੇਗਾ ਆਹ ਕੰਮ

Embed widget