ਪੜਚੋਲ ਕਰੋ
Advertisement
ਚੁਰਾਸੀ ਕਤਲੇਆਮ ਬਾਰੇ ਵਿਵਾਦਿਤ ਬਿਆਨ 'ਤੇ ਪਿਤ੍ਰੋਦਾ ਵੱਲੋਂ ਖਿਮਾ ਜਾਚਨਾ
ਸੈਮ ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਬਿਆਨ ਨੂੰ ਗ਼ਲਤ ਸਮਝਿਆ ਗਿਆ। ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਕਹਿਣਾ ਸੀ ਕਿ ਜੋ ਵੀ ਹੋਇਆ ਉਹ ਬੁਰਾ ਹੋਇਆ, ਪਰ ਉਹ ਬੁਰੇ ਨੂੰ ਮੌਕੇ 'ਤੇ ਅਨੁਵਾਦ ਕਰਕੇ ਨਹੀਂ ਬੋਲ ਪਾਏ।
ਨਵੀਂ ਦਿੱਲੀ: 1984 ਸਿੱਖ ਕਤਲੇਆਮ ਬਾਰੇ ਵਿਵਾਦਿਤ ਬਿਆਨ 'ਤੇ ਕਾਂਗਰਸ ਦੇ ਸੀਨੀਅਰ ਲੀਡਰ ਸੈਮ ਪਿਤ੍ਰੋਦਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਹੋਈ ਗ਼ਲਤੀ ਨੂੰ ਭਾਸ਼ਾਈ ਤਰੁੱਟੀ ਕਰਾਰ ਦਿੱਤਾ। ਪਿਤ੍ਰੋਦਾ ਦੇ ਬਿਆਨ ਕਰਕੇ ਧਰਨੇ ਪ੍ਰਦਰਸ਼ਨ ਤੋਂ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਕ ਨੇ ਵੀ ਸਵਾਲ ਚੁੱਕੇ ਸਨ।
ਸੈਮ ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਬਿਆਨ ਨੂੰ ਗ਼ਲਤ ਸਮਝਿਆ ਗਿਆ। ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਕਹਿਣਾ ਸੀ ਕਿ ਜੋ ਵੀ ਹੋਇਆ ਉਹ ਬੁਰਾ ਹੋਇਆ, ਪਰ ਉਹ ਬੁਰੇ ਨੂੰ ਮੌਕੇ 'ਤੇ ਅਨੁਵਾਦ ਕਰਕੇ ਨਹੀਂ ਬੋਲ ਪਾਏ। ਜ਼ਰੂਰ ਪੜ੍ਹੋ- ਪਿਤ੍ਰੋਦਾ ਦੇ ਸਿੱਖ ਕਤਲੇਆਮ ਬਾਰੇ ਬਿਆਨ 'ਤੇ ਕਾਂਗਰਸ ਦਾ ਐਕਸ਼ਨ ਸੈਮ ਦੇ ਮੁਆਫ਼ੀਨਾਮੇ ਤੋਂ ਪਹਿਲਾਂ ਹੀ ਕਾਂਗਰਸ ਨੇ ਬਿਆਨ ਜਾਰੀ ਕਰਕੇ ਪਾਰਟੀ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਸੀ। ਨਾਲ ਹੀ ਕਾਂਗਰਸ ਨੇ ਕਿਹਾ ਸੀ ਕਿ 1984 ਦੇ ਸਿੱਖ ਤੇ 2002 ਦੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।Sam Pitroda, Congress: What I meant was move on. We have other issues to discuss as to what BJP govt did and what it delivered. I feel sorry that my remark was misrepresented, I apologise. This has been blown out of proportion. https://t.co/PV5Im5hzce
— ANI (@ANI) May 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਲੁਧਿਆਣਾ
ਬਾਲੀਵੁੱਡ
Advertisement