ਪੜਚੋਲ ਕਰੋ

ਫ਼ਤਹਿਵੀਰ ਨੂੰ ਕੱਢਣ ਲਈ ਇਸ ਲਈ ਨਹੀਂ ਸੱਦੀ ਫ਼ੌਜ, ਸੁਣੋ ਡੀਸੀ ਦੀ ਜ਼ੁਬਾਨੀ

ਪਹਿਲਾਂ ਗ਼ਲਤ ਦਿਸ਼ਾ ਵਿੱਚ ਖੁਦਾਈ ਤੇ ਹੋਰ ਕਾਰਨਾਂ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋਈ ਸੀ। ਡੀਸੀ ਮੁਤਾਬਕ ਹੁਣ ਸਹੀ ਦਿਸ਼ਾ ਦਾ ਪਤਾ ਲੱਗ ਚੁੱਕਾ ਹੈ। ਘਨਸ਼ਿਆਮ ਥੋਰੀ ਨੇ ਸਾਫ ਕੀਤਾ ਕਿ ਉਨ੍ਹਾਂ ਫ਼ੌਜ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਜਵਾਬ ਦਿੱਤਾ ਕਿ ਜਿਹੜੀ ਤਕਨੀਕ ਜਿਹੜੀ NDRF ਕੋਲ ਹੈ, ਉਸ ਦੀ ਵਰਤੋਂ ਨਾਲ ਫ਼ੌਜ ਨੇ ਆਪ੍ਰੇਸ਼ਨ ਕਰਨਾ ਸੀ।

ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ਵਿੱਚ ਫਸੇ ਹੋਏ ਦੋ ਸਾਲ ਦੇ ਫ਼ਤਹਿਵੀਰ ਸਿੰਘ ਨੂੰ ਬਚਾਉਣ ਲਈ ਫ਼ੌਜ ਦੀ ਮਦਦ ਨਾ ਲੈਣ 'ਤੇ ਪ੍ਰਸ਼ਾਸਨ ਉੱਪਰ ਹਰ ਪਾਸਿਓਂ ਸਵਾਲ ਉੱਠ ਰਹੇ ਸਨ ਪਰ ਹੁਣ ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਸਾਫ ਕਰ ਦਿੱਤਾ ਹੈ ਕਿ ਫ਼ੌਜ ਤੇ ਐਨਡੀਆਰਐਫ ਦੇ ਕੰਮ ਕਰਨ ਵਿੱਚ ਕੋਈ ਫਰਕ ਨਹੀਂ, ਇਸ ਲਈ ਫ਼ੌਜ ਨੂੰ ਨਹੀਂ ਸੱਦਿਆ ਗਿਆ। ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਕੱਢਣ ਲਈ ਅਜੇ ਹੋਰ ਸਮਾਂ ਲੱਗੇਗਾ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਸ ਬੋਰ ਵਿੱਚ ਫ਼ਤਹਿਵੀਰ ਫਸਿਆ ਹੋਇਆ ਹੈ, ਉਸ ਦੇ ਬਰਾਬਰ ਪੁੱਟੇ ਗਏ ਬੋਰ ਵਿੱਚ ਉਸ ਤਕ ਪਹੁੰਚਣ ਲਈ ਕਿੰਨਾ ਸਮਾਂ ਹੋਰ ਲੱਗੇਗਾ, ਇਹ ਇੱਕ ਘੰਟੇ ਵਿੱਚ ਪਤਾ ਲੱਗ ਜਾਵੇਗਾ। ਪਹਿਲਾਂ ਗ਼ਲਤ ਦਿਸ਼ਾ ਵਿੱਚ ਖੁਦਾਈ ਤੇ ਹੋਰ ਕਾਰਨਾਂ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋਈ ਸੀ। ਡੀਸੀ ਮੁਤਾਬਕ ਹੁਣ ਸਹੀ ਦਿਸ਼ਾ ਦਾ ਪਤਾ ਲੱਗ ਚੁੱਕਾ ਹੈ। ਘਨਸ਼ਿਆਮ ਥੋਰੀ ਨੇ ਸਾਫ ਕੀਤਾ ਕਿ ਉਨ੍ਹਾਂ ਫ਼ੌਜ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਜਵਾਬ ਦਿੱਤਾ ਕਿ ਜਿਹੜੀ ਤਕਨੀਕ ਜਿਹੜੀ NDRF ਕੋਲ ਹੈ, ਉਸ ਦੀ ਵਰਤੋਂ ਨਾਲ ਫ਼ੌਜ ਨੇ ਆਪ੍ਰੇਸ਼ਨ ਕਰਨਾ ਸੀ। ਪੰਜ ਦਿਨ ਲੰਮੇ ਆਪ੍ਰੇਸ਼ਨ ਮਗਰੋਂ ਪਹਿਲੀ ਵਾਰ ਦੇਰੀ 'ਤੇ ਬੋਲਦਿਆਂ ਡੀਸੀ ਨੇ ਕਿਹਾ ਕਿ ਸਾਡੇ ਕੋਲ ਹੱਥ ਨਾਲ ਬਚਾਅ ਕਾਰਜ ਅੱਗੇ ਤੋਰਨ ਤੋਂ ਬਗ਼ੈਰ ਹੋਰ ਕੋਈ ਵੀ ਚਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜ਼ਮੀਨ 'ਚ ਹੋਰ ਵੀ ਬੋਰ ਹਨ ਅਸੀਂ ਸਹੀ ਵਾਲਾ ਪਤਾ ਲਗਾ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਹਾਲਾਤ ਵਿੱਚ ਬੱਚਾ ਫਸਿਆ ਹੋਇਆ ਹੈ, ਉੱਥੇ ਕਿਸੇ ਕਿਸਮ ਦੀ ਮਸ਼ੀਨ ਕੰਮ ਨਹੀਂ ਕਰ ਸਕਦੀ। ਡੀਸੀ ਘਨਸ਼ਿਆਮ ਥੋਰੀ ਨੇ ਇਹ ਦੱਸਿਆ ਕਿ ਉਹ ਬਚਾਅ ਕਾਰਜਾਂ ਸਬੰਧੀ ਲਗਾਤਾਰ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਵਿੱਚ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!

ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 

Ludhiana News : 'ਮੌਤ ਹੀ ਇੱਕੋ-ਇੱਕ ਰਾਸਤਾ ', ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਪਿਤਾ ਨੇ ਪੁਲਿਸ 'ਤੇ ਲਗਾਏ ਗੰਭੀਰ ਆਰੋਪ  

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 

ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ

Chandigarh 'ਚ ਪ੍ਰਦੂਸ਼ਿਤ ਹਵਾ 'ਤੇ ਹਾਈ ਕੋਰਟ ਸਖ਼ਤ ,ਪਟੀਸ਼ਨਕਰਤਾ ਤੋਂ ਮੰਗਿਆ AQI ਡਾਟਾ, ਸਰਦੀਆਂ 'ਚ ਹਾਲਾਤ ਜ਼ਿਆਦਾ ਖ਼ਰਾਬ 

ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼, ਕਣਕ-ਆਲੂ ਅਤੇ ਸਰ੍ਹੋਂ ਨੂੰ ਕਿਵੇਂ ਬਚਾਉਣ ਕਿਸਾਨ?

Embed widget