ਪੜਚੋਲ ਕਰੋ

ਅਕਾਲੀ ਦਲ ਵੱਲੋਂ ‘ਲਿਫਾਫਾ ਕਲਚਰ’ ਵੀ ਜਮਹੂਰੀ ਤਰੀਕਾ ਕਰਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ‘ਲਿਫਾਫਾ ਕਲਚਰ’ ਨੂੰ ਵੀ ਜਮਹੂਰੀ ਤਰੀਕਾ ਕਰਾਰ ਦਿੱਤਾ ਹੈ। ਅਕਾਲੀ ਦਲ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਮੈਂਬਰਾਂ ਵੱਲੋਂ ਦਿੱਤੇ ਅਧਿਕਾਰ ਦੀ ਵਰਤੋਂ ਕਰਦਿਆਂ ਆਪਣੀ ਰਾਏ ਇਸ ਢੰਗ ਤਰੀਕੇ ਨਾਲ ਮੈਂਬਰਾਂ ਕੋਲ ਪੁਜਦੀ ਕੀਤੀ ਜਾਂਦੀ ਹੈ। ਇਸ ਲਈ ਇਹ ਕੋਈ ਗਲਤ ਤਰੀਕਾ ਨਹੀਂ ਹੈ। ਇਸ ਬਾਰੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਇਹ ਜਮਹੂਰੀ ਤਰੀਕਾ ਹੈ। ਇਸ ਵਿੱਚ ਇੱਕ-ਇੱਕ ਮੈਂਬਰ ਕੋਲੋਂ ਉਸ ਦੇ ਵਿਚਾਰ ਪੁੱਛੇ ਗਏ ਹਨ। ਉਨ੍ਹਾਂ ਕਿਹਾ ਕਿ ‘ਲਿਫਾਫਾ ਕਲਚਰ’ ਨੂੰ ਵੀ ਜਮਹੂਰੀ ਤਰੀਕਾ ਹੀ ਹੈ। ਕਾਬਲੇਗੌਰ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭੇਜੇ ਸੀਲਬੰਦ ਲਿਫਾਫੇ ਵਿੱਚੋਂ ਹੀ ਨਿਕਲਦੇ ਹਨ। ਇਸ ਲਈ ਮੈਂਬਰਾਂ ਵੱਲੋਂ ਚੋਣ ਮਹਿਜ਼ ਰਸਮ ਹੀ ਹੁੰਦੀ ਹੈ। ਇਸ ਰਵਾਇਤ ਦਾ ਸਿੱਖ ਜਗਤ ਵਿੱਚ ਕਾਫੀ ਵਿਰੋਧ ਹੁੰਦਾ ਹੈ ਪਰ ਅਕਾਲੀ ਦਲ ਨੇ ਇਸ ਨੂੰ ਹਮੇਸ਼ਾਂ ਜਾਇਜ਼ ਠਹਿਰਾਇਆ ਹੈ।

ਟਾਪ ਹੈਡਲਾਈਨ

ਪੰਜਾਬ 'ਚ ਕੱਲ੍ਹ ਤੋਂ ਵੋਟਰ ਲਿਸਟ ਦਾ SIR, ਘਰ-ਘਰ ਪਹੁੰਚਣਗੇ 24,453 BLO, 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ
ਪੰਜਾਬ 'ਚ ਕੱਲ੍ਹ ਤੋਂ ਵੋਟਰ ਲਿਸਟ ਦਾ SIR, ਘਰ-ਘਰ ਪਹੁੰਚਣਗੇ 24,453 BLO, 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਮਸ਼ਹੂਰ ਬਰਿਸਤਾ ਰੈਸਟੋਰੈਂਟ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ! ਜਾਣੋ ਕਿਸਨੇ ਲਈ ਵਾਰਦਾਤ ਦੀ ਜ਼ਿੰਮੇਵਾਰੀ?
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਮਸ਼ਹੂਰ ਬਰਿਸਤਾ ਰੈਸਟੋਰੈਂਟ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ! ਜਾਣੋ ਕਿਸਨੇ ਲਈ ਵਾਰਦਾਤ ਦੀ ਜ਼ਿੰਮੇਵਾਰੀ?
ਵੱਡੀ ਵਾਰਦਾਤ! ਜ਼ਮੀਨ ਦਾ ਵਿਵਾਦ ਸੁਲਝਾਉਣ ਗਏ ਸਾਬਕਾ ਸਰੰਪਚ ਦੇ ਭਰਾ ਦਾ ਕਤਲ; ਪਤਨੀ ਨੇ ਦੱਸੀ ਇਕੱਲੀ-ਇਕੱਲੀ ਗੱਲ; ਮੱਚਿਆ ਚੀਕ ਚੀਹਾੜਾ
ਵੱਡੀ ਵਾਰਦਾਤ! ਜ਼ਮੀਨ ਦਾ ਵਿਵਾਦ ਸੁਲਝਾਉਣ ਗਏ ਸਾਬਕਾ ਸਰੰਪਚ ਦੇ ਭਰਾ ਦਾ ਕਤਲ; ਪਤਨੀ ਨੇ ਦੱਸੀ ਇਕੱਲੀ-ਇਕੱਲੀ ਗੱਲ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਪੰਜਾਬ 'ਚ ਟ੍ਰਿਪਲ ਕਤਲ ਤੋਂ ਬਾਅਦ ਸੁਸਾਈਡ, ਚਾਚੀ, ਭਤੀਜੇ ਤੇ ਦੋਸਤ ਨੂੰ ਮਾਰੀ ਗੋਲੀ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ 'ਚ ਟ੍ਰਿਪਲ ਕਤਲ ਤੋਂ ਬਾਅਦ ਸੁਸਾਈਡ, ਚਾਚੀ, ਭਤੀਜੇ ਤੇ ਦੋਸਤ ਨੂੰ ਮਾਰੀ ਗੋਲੀ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026
Embed widget