ਪੜਚੋਲ ਕਰੋ
Advertisement
ਸਿੱਧੂ ਨੇ ਘੇਰੀ ਮੋਦੀ ਸਰਕਾਰ, ਪੁੱਛਿਆ ਹੋਰ ਕਿੰਨਾ ਡਿੱਗੇਗੀ ਕੇਂਦਰ ਸਰਕਾਰ ?
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ।ਸਿੱਧੂ ਅਕਸਰ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨ੍ਹਦੇ ਰਹਿੰਦੇ ਹਨ। ਹਾਲਹੀ ਵਿੱਚ ਵੀ ਸਿੱਧੂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ।ਸਿੱਧੂ ਅਕਸਰ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨ੍ਹਦੇ ਰਹਿੰਦੇ ਹਨ। ਹਾਲਹੀ ਵਿੱਚ ਵੀ ਸਿੱਧੂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।
ਸਿੱਧੂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਤੋਂ ਪੁੱਛਿਆ , " ਹੋਰ ਕਿੰਨਾ ਡਿੱਗੇਗੀ ਕੇਂਦਰ ਸਰਕਾਰ?"
ਸਿੱਧੂ ਕਿਸਾਨਾਂ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਵੀ ਸਿੱਧੂ ਨੇ ਇੱਕ ਟਵੀਟ ਕੀਤਾ ਸੀ।ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ "ਇਕ ਸਤਿਕਾਰਯੋਗ ਕਿਸਾਨ ਲਈ, ਅਸਮਾਨਤਾ ਲੱਖਾਂ ਮਰੇ ਲੋਕਾਂ ਵਾਂਗ ਹੈ, ਕਿਸਾਨ ਆਪਣੇ ਬਚਾਅ ਅਤੇ ਸਨਮਾਨ ਲਈ ਲੜ ਰਿਹਾ ਹੈ।"और कितना गिरेगी केन्द्र सरकार ??? pic.twitter.com/l1Qu0Y5clp
— Navjot Singh Sidhu (@sherryontopp) January 23, 2021
इज़्ज़तदार किसान के लिए अपयश करोड़ों मृत्यों के समान है, किसान अपने अस्तित्व और सम्मान की लड़ाई लड़ रहा है I
— Navjot Singh Sidhu (@sherryontopp) January 23, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement