ਪੜਚੋਲ ਕਰੋ

Goldy Brar on Sidhu Moosewala Murder ਲਾਰੈਂਸ ਬਿਸ਼ਨੋਈ ਨੇ ABP ਨਿਊਜ਼ 'ਤੇ ਕੀਤਾ ਸਿੱਧੂ ਮੂਸੇਵਾਲਾ ਬਾਰੇ ਵੱਡਾ ਖੁਲਾਸਾ, ਗੀਤਾਂ ਵਾਂਗ ਅਸਲੀ ਡੌਨ ਬਣਨਾ ਚਾਹੁੰਦਾ ਸੀ

Lawrence Bishnoi On Sidhu Moose Wala: ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਮਾਮਲਾ ਇੱਕ ਵਾਰ ਫਿਰ ਗਰਮ ਹੋ ਗਿਆ ਹੈ।

Lawrence Bishnoi On Sidhu Moose Wala: ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਮਾਮਲਾ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 'ਏਬੀਪੀ ਨਿਊਜ਼' ਦੀ ਐਕਸਕਲੂਸਿਵ ਇੰਟਰਵਿਊ 'ਆਪ੍ਰੇਸ਼ਨ ਦੁਰਦੰਤ' 'ਚ ਵੱਡਾ ਖੁਲਾਸਾ ਕੀਤਾ ਹੈ। ਲਾਰੈਂਸ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਭਰਾ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਨੂੰ ਮਾਰਿਆ ਸੀ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਨਾਲ ਜ਼ਿਆਦਾ ਸਮੱਸਿਆਵਾਂ ਸਨ। 

ਸਿੱਧੂ ਮੂਸੇਵਾਲਾ ਦਾ ਕਤਲ ਕਿਉਂ ਹੋਇਆ?
ABP ਨਿਊਜ਼ ਦੇ ਆਪਰੇਸ਼ਨ ਦੁਰਦੰਤ ਦੌਰਾਨ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਇਸ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਨਾਲ ਕਿਸੇ ਸਮੱਸਿਆ ਬਾਰੇ ਸਵਾਲ ਪੁੱਛਿਆ ਗਿਆ। ਇਸ 'ਤੇ ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ- ਸਿੱਧੂ ਮੂਸੇਵਾਲਾ ਆਪਣੇ ਗੀਤਾਂ 'ਚ ਡੌਨ ਵਾਂਗ ਮਹਿਸੂਸ ਕਰਦੇ ਸਨ, ਜਿਸ ਕਾਰਨ ਉਹ ਅਸਲ ਜ਼ਿੰਦਗੀ 'ਚ ਡੌਨ ਬਣਨ ਬਾਰੇ ਸੋਚ ਰਹੇ ਸਨ।

ਮੇਰੇ ਭਰਾ ਵਿੱਕੀ ਮਿੱਡੂਖੇੜਾ ਦੀ ਮੌਤ ਸਿੱਧੂ ਮੂਸੇਵਾਲਾ ਕਾਰਨ ਹੋਈ। ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਮੈਂ ਗੋਲਡੀ ਬਰਾੜ ਨਾਲ ਮਿਲ ਕੇ ਪੂਰਾ ਸਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਅਦ ਵਿੱਚ ਗੋਲਡੀ ਬਰਾੜ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ। ਇਸ ਤਰ੍ਹਾਂ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ।

ਸਿੱਧੂ ਮੂਸੇਵਾਲਾ ਦਾ ਕਤਲ ਕਦੋਂ ਹੋਇਆ
ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇ ਵਾਲਾ ਦਾ ਪਿਛਲੇ ਸਾਲ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰੇਆਮ 47 ਗੋਲੀਆਂ ਮਾਰੀਆਂ ਗਈਆਂ। ਜਿਸ ਤੋਂ ਬਾਅਦ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Entertainment Live: ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
Advertisement
for smartphones
and tablets

ਵੀਡੀਓਜ਼

Raja Warring in Patiala | ਡਾ. ਗਾਂਧੀ ਕਾਰਨ ਪ੍ਰਧਾਨ ਵੜਿੰਗ ਨੂੰ ਵਰਕਰਾਂ ਨੇ ਕੱਢੀਆਂ ਗਾਲਾਂLawrence bishnoi books taxi from Salman's House | ਸਲਮਾਨ ਖਾਨ ਦੇ ਘਰ ਤੋਂ ਲੌਰੈਂਸ ਬਿਸ਼ਨੋਈ ਨੇ ਬੁੱਕ ਕੀਤੀ ਟੈਕਸੀKhattar On Kejriwal | ''ਕੇਜਰੀਵਾਲ ਸੋਚਦੇ ਹਨ ਕਿ ਸ਼ੂਗਰ ਵਧਾ ਕੇ ਉਹ ਹਸਪਤਾਲ ਤੋਂ ਸਰਕਾਰ ਚਲਾਉਣਗੇ''Farmer Crop damage | ਕਿਸਾਨਾਂ 'ਤੇ ਕੁਦਰਤ ਦਾ ਕਹਿਰ - ਮੰਡੀ 'ਚ ਪਈ ਹਜ਼ਾਰਾਂ ਕੁਅੰਟਲ ਫ਼ਸਲ ਚੜ੍ਹੀ ਬਾਰਿਸ਼ ਦੀ ਭੇਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Entertainment Live: ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
Side Effect of Cold Drinks :  ਕਿਤੇ ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Side Effect of Cold Drinks : ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Salman Khan: ਗੋਲੀਬਾਰੀ ਮਾਮਲੇ ਵਿਚਾਲੇ ਦੁਬਈ ਪੁੱਜੇ ਸਲਮਾਨ ਖਾਨ, ਮਸਤੀ ਦੇ ਮੂਡ 'ਚ ਨਜ਼ਰ ਆਏ ਭਾਈਜਾਨ
Salman Khan: ਗੋਲੀਬਾਰੀ ਮਾਮਲੇ ਵਿਚਾਲੇ ਦੁਬਈ ਪੁੱਜੇ ਸਲਮਾਨ ਖਾਨ, ਮਸਤੀ ਦੇ ਮੂਡ 'ਚ ਨਜ਼ਰ ਆਏ ਭਾਈਜਾਨ
Kasuri Methi  : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Kasuri Methi : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?
Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?
Embed widget