ਪੜਚੋਲ ਕਰੋ

ਮਾਨ ਵੱਲੋਂ ਬਰਗਾੜੀ ਇਨਸਾਫ ਮੋਰਚਾ ਸਫਲ ਕਰਾਰ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਇਨਸਾਫ ਮੋਰਚਾ ਨੂੰ ਸਫਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ ਕਿ ਬਰਗਾੜੀ ਮੋਰਚਾ ਅਸਫ਼ਲ ਹੋ ਗਿਆ ਹੈ। ਮਾਨ ਨੇ ਸਵਾਲ ਕੀਤਾ ਕਿ ਜੇਕਰ ਬਰਗਾੜੀ ਮੋਰਚਾ ਫੇਲ੍ਹ ਹੋ ਗਿਆ ਹੈ ਤਾਂ ਫਿਰ ਸਾਬਕਾ ਐਸਪੀ ਚਰਨਜੀਤ ਸ਼ਰਮਾ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਗ੍ਰਿਫ਼ਤਾਰ ਕਿਵੇਂ ਹੋਏ। ਆਈਜੀ ਜਤਿੰਦਰ ਜੈਨ ਦੇ ਘਰ ਛਾਪੇ ਕਿਉਂ ਪੈ ਰਹੇ ਹਨ? ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਸੁਮੇਧ ਸੈਣੀ ਵਰਗੇ ਅਫ਼ਸਰਾਂ ਨੂੰ ਹੁਕਮ ਕਰਕੇ ਸਿੱਖਾਂ ਨੂੰ ਬਹਿਬਲ ਗੋਲੀ ਕਾਂਡ ਰਾਹੀਂ ਸ਼ਹੀਦ ਤੇ ਜਖ਼ਮੀ ਕਰਵਾਇਆ ਸੀ। ਉਹ ਵੀ ਇਸ ਬਰਗਾੜੀ ਮੋਰਚੇ ਦੇ ਮਿਸ਼ਨ ਤੇ ਐਸਆਈਟੀ ਦੀ ਗ੍ਰਿਫ਼ਤ ਤੋਂ ਬਚ ਨਹੀਂ ਸਕਣਗੇ। ਮਾਨ ਨੇ ਕਿਹਾ ਕਿ ਸਿੱਖ ਕੌਮ ਵਿੱਚ ‘ਸਰਬੱਤ ਖ਼ਾਲਸਾ’ ਰਾਹੀਂ 10 ਨਵੰਬਰ, 2015 ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ, ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਤਖ਼ਤਾਂ ਉਤੇ ਬਿਰਾਜਮਾਨ ਕੀਤੇ ਗਏ ਸਨ। ਇਸ ਦੇ ਨਾਲ ਹੀ ਸਰਬੱਤ ਖ਼ਾਲਸਾ ਵਿੱਚ 11 ਕੌਮੀ ਮਤੇ ਵੀ ਪਾਸ ਕੀਤੇ ਗਏ ਸਨ। ਉਨ੍ਹਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਮਤਿਆ ਨੂੰ ਵਰਲਡ ਸਿੱਖ ਪਾਰਲੀਮੈਂਟ, ਪੰਜ ਪਿਆਰੇ ਜਾਂ ਪੰਜ ਮੈਂਬਰੀ ਕਮੇਟੀਆਂ ਰੱਦ ਨਹੀਂ ਕਰ ਸਕਦੀਆਂ। ਇਸ ਲਈ ਜ਼ਰੂਰੀ ਹੈ ਕਿ ਸਮੁੱਚੀ ਸਿੱਖ ਕੌਮ ਨੇ ਜਿਵੇਂ ਬਰਗਾੜੀ ਮੋਰਚੇ ਤੇ ਸਰਬੱਤ ਖ਼ਾਲਸਾ ਵਿੱਚ ਸਹਿਯੋਗ ਕੀਤਾ ਹੈ, ਉਸੇ ਤਰ੍ਹਾਂ ਬਰਗਾੜੀ ਮੋਰਚੇ ਦੇ ਸਿਆਸੀ ਤੇ ਕੌਮੀ ਪੜਾਅ ਨੂੰ ਅੱਗੇ ਵਧਾਉਣ ਤੇ ਸਰਬੱਤ ਖ਼ਾਲਸਾ ਦੀ ਸੋਚ ਨੂੰ ਮੰਜ਼ਲ ਉੱਤੇ ਲਿਜਾਣ ਵਿੱਚ ਸਹਿਯੋਗ ਕਰਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab ‘ਚ ਛੁੱਟੀ ਵਾਲੇ ਦਿਨ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਸੂਚੀ ਕਿਸ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab ‘ਚ ਛੁੱਟੀ ਵਾਲੇ ਦਿਨ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਸੂਚੀ ਕਿਸ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਰਾਵੀ ਦਰਿਆ 'ਚ ਡੁੱਬਣ ਨਾਲ ਮੌਤ, ਪਿਆ ਚੀਕ-ਚਿਹਾੜਾ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਰਾਵੀ ਦਰਿਆ 'ਚ ਡੁੱਬਣ ਨਾਲ ਮੌਤ, ਪਿਆ ਚੀਕ-ਚਿਹਾੜਾ
Bathinda News : ਸੜਕ ਕਿਨਾਰੇ ਨੌਜਵਾਨ ਦੀ ਮਿਲੀ ਲਾਸ਼ , ਬਾਂਹ 'ਚ ਲੱਗੀ ਸੀ ਸਰਿੰਜ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ
Bathinda News : ਸੜਕ ਕਿਨਾਰੇ ਨੌਜਵਾਨ ਦੀ ਮਿਲੀ ਲਾਸ਼ , ਬਾਂਹ 'ਚ ਲੱਗੀ ਸੀ ਸਰਿੰਜ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ
Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  
Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  

ਵੀਡੀਓਜ਼

ਬਾਰਡਰ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਦਾ ਵੱਡਾ ਫੈਸਲਾ
5 ਤਖ਼ਤਾਂ ਦੇ ਦਰਸ਼ਨ ਲਈ Special Train! ਸਿੱਖ ਸੰਗਤ ਲਈ ਵੱਡੀ ਸਹੂਲਤ
ਬੇਅਦਬੀ ਕਾਨੂੰਨ ‘ਤੇ CM Bhagwant Mann ਦਾ ਵੱਡਾ ਐਲਾਨ!
ਆਸ਼ਾ ਭੋਸਲੇ ਦਾ ਹੋਇਆ ਦੇਹਾਂਤ , ਵੇਖੋ ਹਸਪਤਾਲ ਦੇ ਬਾਹਰ ਦਾ ਹਾਲ
Music Legend ਦਾ ਅੰਤ! ਆਸ਼ਾ ਭੋਸਲੇ ਦਾ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  
Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?
Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Minister Helicopter: ਵੱਡੀ ਖਬਰ, ਕਾਰ ਪਾਰਕਿੰਗ 'ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ; ਵੱਡਾ ਹਾਦਸਾ ਹੋਣ...  
ਵੱਡੀ ਖਬਰ, ਕਾਰ ਪਾਰਕਿੰਗ 'ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ; ਵੱਡਾ ਹਾਦਸਾ ਹੋਣ...  
Chandigarh News: ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...

Embed widget