ਪੜਚੋਲ ਕਰੋ

ਨੌਦੀਪ ਤੇ ਸ਼ਿਵ ਕੁਮਾਰ 'ਤੇ ਤਸ਼ੱਦਦ ਦੇ ਮਾਮਲੇ 'ਚ ਸੋਨੀਪਤ ਪੁਲਿਸ ਕਸੂਤੀ ਘਿਰੀ

ਪਟੀਸ਼ਨਰ ਨੇ ਸ਼ਿਵ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਵੱਖੋ-ਵੱਖਰੇ ਕੇਸਾਂ ਦੀ ਜਾਂਚ ਆਜ਼ਾਦ ਏਜੰਸੀ ਤੋਂ ਕਰਵਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ।

ਚੰਡੀਗੜ੍ਹ: ਮਜ਼ਦੂਰ ਹੱਕਾਂ ਲਈ ਲੜਨ ਵਾਲੇ ਸ਼ਿਵ ਕੁਮਾਰ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਤੇ ਤਸ਼ੱਦਦ ਢਾਹੁਣ ਦੇ ਮਾਮਲੇ ਵਿੱਚ ਸੋਨੀਪਤ ਪੁਲਿਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਜਾਂਚ ਕਰਨ ਲਈ ਫਰੀਦਾਬਾਦ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਨਿਰਦੇਸ਼ ਦਿੱਤੇ ਹਨ। ਸ਼ਿਵ ਕੁਮਾਰ ਦੇ ਪਿਤਾ ਵੱਲੋਂ ਪਾਈ ਪਟੀਸ਼ਨ ’ਤੇ ਜਸਟਿਸ ਅਵਨੀਸ਼ ਝਿੰਗਨ ਦੀ ਅਦਾਲਤ ਵੱਲੋਂ ਮੰਗਲਵਾਰ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ।

ਪਟੀਸ਼ਨਰ ਨੇ ਸ਼ਿਵ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਵੱਖੋ-ਵੱਖਰੇ ਕੇਸਾਂ ਦੀ ਜਾਂਚ ਆਜ਼ਾਦ ਏਜੰਸੀ ਤੋਂ ਕਰਵਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ। ਉਸ ਦੇ ਪਿਤਾ ਵੱਲੋਂ ਸ਼ਿਵ ਕੁਮਾਰ ਨੂੰ ਹਿਰਾਸਤ ਵਿੱਚ ਰੱਖਣ ਤੇ ਤਸ਼ੱਦਦ ਢਾਹੁਣ ਦੀ ਆਜ਼ਾਦ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ ਸੀ। ਬੈਂਚ ਨੇ ਸ਼ਿਵ ਕੁਮਾਰ ਦੇ ਕੇਸ ਵਿੱਚ ਹਰਿਆਣਾ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਵੀ ਤਹਿਕੀਕਾਤ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਦੱਸ ਦਈਏ ਕਿ ਸੋਨੀਪਤ ਪੁਲਿਸ ਨੇ ਮਜ਼ਦੂਰ ਹੱਕਾਂ ਲਈ ਲੜਨ ਵਾਲੇ ਕਾਰਕਨਾਂ ਨੌਦੀਪ ਕੌਰ ਤੇ ਸ਼ਿਵ ਕੁਮਾਰ ਨੂੰ ਹਿਰਾਸਤ ਵਿੱਚ ਰੱਖਿਆ ਸੀ। ਇਸ ਦੌਰਾਨ ਪੁਲਿਸ ਉੱਪਰ ਅੰਨ੍ਹਾ ਤਸ਼ੱਦਦ ਢਾਹੁਣ ਦੇ ਇਲਜ਼ਾਮ ਲੱਗੇ ਸੀ। ਇਹ ਮਾਮਲਾ ਕੌਮਾਂਤਰੀ ਪੱਧਰ ਉੱਪਰ ਛਾਇਆ ਰਿਹਾ ਸੀ। ਨੌਦੀਪ ਕੌਰ ਨੇ ਪੁਲਿਸ ਉੱਪਰ ਤਸ਼ੱਦਦ ਢਾਹੁਣ ਦੇ ਇਲਜ਼ਾਮ ਲਾਏ ਸੀ। ਇਸ ਲਈ ਮਾਮਲਾ ਹਾਈਕੋਰਟ ਪਹੁੰਚਿਆ ਤਾਂ ਹੁਣ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਾਰਨ ਲੱਗੀਆਂ ਸਖ਼ਤ ਪਾਬੰਦੀਆਂ; ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਾਰਨ ਲੱਗੀਆਂ ਸਖ਼ਤ ਪਾਬੰਦੀਆਂ; ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ...
ਲੁਧਿਆਣਾ 'ਚ ਅੱਜ ਕਾਂਗਰਸ ਬਲਾਕ ਪ੍ਰਧਾਨ ਦਾ ਪੋਸਟਮਾਰਟਮ, ਪੁਲਿਸ ਨੇ ਕਾਬੂ ਕੀਤੇ ਮੁਲਜ਼ਮ; ਛੇਤੀ ਪੁਲਿਸ ਕਰੇਗੀ ਵੱਡਾ ਖੁਲਾਸਾ
ਲੁਧਿਆਣਾ 'ਚ ਅੱਜ ਕਾਂਗਰਸ ਬਲਾਕ ਪ੍ਰਧਾਨ ਦਾ ਪੋਸਟਮਾਰਟਮ, ਪੁਲਿਸ ਨੇ ਕਾਬੂ ਕੀਤੇ ਮੁਲਜ਼ਮ; ਛੇਤੀ ਪੁਲਿਸ ਕਰੇਗੀ ਵੱਡਾ ਖੁਲਾਸਾ
ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ: ਲੋਕਾਂ ਦੀ ਪਰੇਸ਼ਾਨੀ ਹੋਵੇਗੀ ਦੂਰ
ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ: ਲੋਕਾਂ ਦੀ ਪਰੇਸ਼ਾਨੀ ਹੋਵੇਗੀ ਦੂਰ
Punjab News: ਪੰਜਾਬ ਦੇ ਸਕੂਲਾਂ 'ਤੇ ਡਿੱਗੇਗੀ ਗਾਜ਼! ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਏਗੀ ਸਖ਼ਤ ਕਾਰਵਾਈ; ਬੋਰਡ ਵੱਲੋਂ ਵੱਡੀ ਚਿਤਾਵਨੀ...
ਪੰਜਾਬ ਦੇ ਸਕੂਲਾਂ 'ਤੇ ਡਿੱਗੇਗੀ ਗਾਜ਼! ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਏਗੀ ਸਖ਼ਤ ਕਾਰਵਾਈ; ਬੋਰਡ ਵੱਲੋਂ ਵੱਡੀ ਚਿਤਾਵਨੀ...

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
Embed widget