ਪੜਚੋਲ ਕਰੋ

Bathinda News: ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ, ਹੋਸਟਲ 'ਚ ਲਾਇਆ ਖੁਦ ਨੂੰ ਫਾਹਾ

Bathinda News: ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੀ ਹੋਸਟਲ ਦੀ ਵਿਦਿਆਰਥਣ ਦੇ ਵੱਲੋਂ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ।

SSD Girls College student committed suicide: ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੀ ਹੋਸਟਲ ਦੀ ਵਿਦਿਆਰਥਣ ਦੇ ਵੱਲੋਂ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕੀਤੀ ।  ਜਾਣਕਾਰੀ ਦੇ ਮੁਤਾਬਿਕ ਲੜਕੀ ਬੀਏ ਦੇ ਦੂਜੇ ਭਾਗ ਦੀ ਵਿਦਿਆਰਥਣ ਸੀ। ਮੌਕੇ ਤੇ ਪੁਲਿਸ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਟੀਮ ਪਹੁੰਚੀ। ਕਾਲਜ ਦੀ ਮੈਨੇਜਮੈਂਟ ਮੈਂਬਰ ਨੇ ਦੱਸਿਆ ਕਿ ਲੜਕੀ ਬੀਏ ਦੇ ਦੂਜੇ ਭਾਗ ਦੀ ਵਿਦਿਆਰਥਣ ਅਤੇ ਉਹ ਬਠਿੰਡਾ ਦੇ ਭਗਵਤੀ ਇਨਕਲੇਵ ਦੀ ਰਹਿਣ ਵਾਲੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Modi New Cabinet: ਸਮ੍ਰਿਤੀ ਇਰਾਨੀ, ਮੀਨਾਕਸ਼ੀ ਲੇਖੀ...ਮੋਦੀ 3.0 'ਚ ਇਨ੍ਹਾਂ 20 ਮੰਤਰੀਆਂ ਦਾ ਕੱਟਿਆ ਪੱਤਾ, ਦੇਖੋ ਪੂਰੀ ਸੂਚੀ

Kangana Slap: ਮੋਹਾਲੀ 'ਚ ਕਿਸਾਨਾਂ ਦਾ ਪ੍ਰਦਰਸ਼ਨ, CISF ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ 'ਚ ਮਾਰਚ, ਕੰਗਨਾ ਖ਼ਿਲਾਫ਼ ਨਾਅਰੇਬਾਜ਼ੀ

Kangana Slap: ਜੇ ਉਹ ਥੱਪੜ ਸਹੀ ਤਾਂ ਇਹ ਗ਼ਲਤ ਕਿਵੇਂ ? Will Smith ਦਾ ਸਾਥ ਦੇਣ ਵਾਲੀ ਕੰਗਨਾ ਨੂੰ ਲੋਕਾਂ ਨੇ ਕਿਹਾ ਦੋਗਲੀ

Viral Video: ਮੁੰਬਈ ਏਅਰਪੋਰਟ ਤੋਂ ਹੈਰਾਨ ਕਰਨ ਵਾਲਾ ਮਾਮਲਾ, ਵਾਲ-ਵਾਲ ਬਚੇ ਦੋ ਜਹਾਜ਼ ਆਪਸ 'ਚ ਟਕਰਾਉਣ ਤੋਂ, ਦੇਖੋ ਵੀਡੀਓ

metaverse

ਵੀਡੀਓਜ਼

Sukhbir Badal| ਕੁਲਵਿੰਦਰ ਕੌਰ ਲਈ ਡਟੇ ਸੁਖਬੀਰ ਬਾਦਲ, ਆਖੀਆਂ ਇਹ ਗੱਲਾਂFazilka Clash| ਦਾਦੇ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਪੋਤਿਆਂ ਨੇ ਕੀਤਾ ਹਮਲਾSonam bajwa Getting Lots Of praise  ਸੋਨਮ ਬਾਜਵਾ ਦੀ ਕਿਉਂ ਹੋ ਰਹੀ ਫੁੱਲ ਤਾਰੀਫ ?Jasbir Jassi Says Something Important ਕੰਗਨਾ ਵਿਵਾਦ 'ਤੇ ਜੱਸੀ ਦੀ ਐਂਟਰੀ 'ਜ਼ੁਬਾਨ 'ਤੇ ਲਗਾਮ ਕਸ ਕੇ ਰੱਖਣੀ ਚਾਹੀਦੀ '

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi New Cabinet: ਸਮ੍ਰਿਤੀ ਇਰਾਨੀ, ਮੀਨਾਕਸ਼ੀ ਲੇਖੀ...ਮੋਦੀ 3.0 'ਚ ਇਨ੍ਹਾਂ 20 ਮੰਤਰੀਆਂ ਦਾ ਕੱਟਿਆ ਪੱਤਾ, ਦੇਖੋ ਪੂਰੀ ਸੂਚੀ
Modi New Cabinet: ਸਮ੍ਰਿਤੀ ਇਰਾਨੀ, ਮੀਨਾਕਸ਼ੀ ਲੇਖੀ...ਮੋਦੀ 3.0 'ਚ ਇਨ੍ਹਾਂ 20 ਮੰਤਰੀਆਂ ਦਾ ਕੱਟਿਆ ਪੱਤਾ, ਦੇਖੋ ਪੂਰੀ ਸੂਚੀ
Kangana Slap: ਮੋਹਾਲੀ 'ਚ ਕਿਸਾਨਾਂ ਦਾ ਪ੍ਰਦਰਸ਼ਨ, CISF ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ 'ਚ ਮਾਰਚ, ਕੰਗਨਾ ਖ਼ਿਲਾਫ਼ ਨਾਅਰੇਬਾਜ਼ੀ
Kangana Slap: ਮੋਹਾਲੀ 'ਚ ਕਿਸਾਨਾਂ ਦਾ ਪ੍ਰਦਰਸ਼ਨ, CISF ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ 'ਚ ਮਾਰਚ, ਕੰਗਨਾ ਖ਼ਿਲਾਫ਼ ਨਾਅਰੇਬਾਜ਼ੀ
Kangana Slap: ਜੇ ਉਹ ਥੱਪੜ ਸਹੀ ਤਾਂ ਇਹ ਗ਼ਲਤ ਕਿਵੇਂ ? Will Smith ਦਾ ਸਾਥ ਦੇਣ ਵਾਲੀ ਕੰਗਨਾ ਨੂੰ ਲੋਕਾਂ ਨੇ ਕਿਹਾ ਦੋਗਲੀ
Kangana Slap: ਜੇ ਉਹ ਥੱਪੜ ਸਹੀ ਤਾਂ ਇਹ ਗ਼ਲਤ ਕਿਵੇਂ ? Will Smith ਦਾ ਸਾਥ ਦੇਣ ਵਾਲੀ ਕੰਗਨਾ ਨੂੰ ਲੋਕਾਂ ਨੇ ਕਿਹਾ ਦੋਗਲੀ
Viral Video: ਮੁੰਬਈ ਏਅਰਪੋਰਟ ਤੋਂ ਹੈਰਾਨ ਕਰਨ ਵਾਲਾ ਮਾਮਲਾ, ਵਾਲ-ਵਾਲ ਬਚੇ ਦੋ ਜਹਾਜ਼ ਆਪਸ 'ਚ ਟਕਰਾਉਣ ਤੋਂ, ਦੇਖੋ ਵੀਡੀਓ
Viral Video: ਮੁੰਬਈ ਏਅਰਪੋਰਟ ਤੋਂ ਹੈਰਾਨ ਕਰਨ ਵਾਲਾ ਮਾਮਲਾ, ਵਾਲ-ਵਾਲ ਬਚੇ ਦੋ ਜਹਾਜ਼ ਆਪਸ 'ਚ ਟਕਰਾਉਣ ਤੋਂ, ਦੇਖੋ ਵੀਡੀਓ
Adulterated Liquor: ਨਕਲੀ ਸ਼ਰਾਬ ਬਣਾਉਣ ਵਾਲੀ ਮਹਿਲਾ 'ਤੇ 21 ਮੁਕੱਦਮੇ! ਹਾਈਕੋਰਟ ਨੇ ਕਿਹਾ, ਅਜਿਹੇ ਲੋਕਾਂ ਨੂੰ ਕੋਈ ਜ਼ਮਾਨਤ ਨਹੀਂ...

ਆਪ ਵਿਧਾਇਕ ਨੇ ਸਰਕਾਰ ਦੇ 'ਬਦਲਾਅ' ਦੀ ਖੋਲ੍ਹੀ ਪੋਲ ! ਕਿਹਾ-ਨਸ਼ਾ ਤੇ ਭ੍ਰਿਸ਼ਟਾਚਾਰ ਕਈ ਗੁਣਾ ਵਧਿਆ, 2027 'ਚ ਤਾਂ  ਸਰਕਾਰ ਭੁੱਲ ਜਾਓ

Modi 3.0: ਪੰਜਾਬ, UP, ਦਿੱਲੀ ਤੋਂ ਲੈ ਕੇ ਅਸਾਮ-ਬੰਗਾਲ ਅਤੇ ਕੇਰਲਾ ਤੱਕ... ਕੌਣ-ਕੌਣ ਬਣ ਰਿਹਾ ਮੰਤਰੀ, ਵੇਖੋ ਸੰਭਾਵਿਤਾਂ ਦੀ ਪੂਰੀ ਸੂਚੀ

Canada Visa: ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਹੋਇਆ ਮੋਹ ਭੰਗ ! 50 ਫ਼ੀਸਦੀ ਆਈ ਗਿਰਾਵਟ, ਪੰਜਾਬ ਦੇ ਕਾਲਜਾਂ 'ਚ ਵਧੇ ਦਾਖ਼ਲੇ

Embed widget