ਪੜਚੋਲ ਕਰੋ

ਭਾਖੜਾ ਡੈਮ 'ਚ ਸਥਿਤੀ ਕੰਟੋਰਲ ਹੇਠ, ਹਾਲੇ ਨਹੀਂ ਛੱਡਿਆ ਜਾਵੇਗਾ ਪਾਣੀ - BBMB ਨੇ ਲਿਆ ਆਹ ਫੈਸਲਾ 

BBMB : ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਿਛਲੇ ਹਫ਼ਤੇ ਪਏ ਤੇਜ਼ ਮੀਂਹ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਹਾਲੇ ਵੀ ਸਥਿਤੀ ਹੜ੍ਹਾਂ ਵਾਲੀ ਬਣੀ ਹੋਈ ਹੈ। ਇਸ ਦਰਮਿਆਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ BBMB ਨੇ ਵੱਡਾ ਫੈਸਲਾ ਲਿਆ ਹੈ ਕਿ

ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਿਛਲੇ ਹਫ਼ਤੇ ਪਏ ਤੇਜ਼ ਮੀਂਹ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਹਾਲੇ ਵੀ ਸਥਿਤੀ ਹੜ੍ਹਾਂ ਵਾਲੀ ਬਣੀ ਹੋਈ ਹੈ। ਇਸ ਦਰਮਿਆਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ BBMB ਨੇ ਵੱਡਾ ਫੈਸਲਾ ਲਿਆ ਹੈ ਕਿ ਅਗਲੇ 5 ਦਿਨਾਂ ਤੱਕ ਭਾਖੜਾ ਡੈਮ 'ਚੋਂ ਪਾਣੀ ਨਹੀਂ ਛੱਡਿਆ ਜਾਵੇਗਾ। 

BBMB ਪ੍ਰਸ਼ਾਸਨ ਦੇ ਮੁਤਾਬਕ ਭਾਖੜਾ ਡੈਮ ਵਿੱਚ ਹਾਲੇ ਤੱਕ ਸਥਿਤੀ ਕੰਟਰੋਲ ਵਿੱਚ ਹੈ। ਜੇਕਰ ਹਿਮਾਚਲ ਵਿੱਚ ਭਾਰੀ ਬਾਰਿਸ਼ ਨਾ ਹੋਈ ਤਾਂ ਅਗਲੇ 5 ਦਿਨ ਪਾਣੀ ਛੱਡਣ ਨਹੀਂ ਛੱਡਿਆ ਜਾਵੇਗਾ। ਮੌਜੂਦਾ ਸਮੇਂ ਦੇਖਿਆ ਜਾਵੇ ਤਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 38 ਫੁੱਟ ਦੂਰ ਹੈ। ਅੱਜ ਦੀ ਤਰੀਕ ਯਾਨੀ 17 ਜੁਲਾਈ ਤੱਕ ਭਾਖੜਾ ਡੈਮ ਵਿੱਚ ਪਾਣੀ ਦਾ ਲੇਵਲ 1741.30 ਫੁੱਟ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੇ ਖਤਰੇ ਦਾ ਲੇਵਲ 1680 ਫੁੱਟ 'ਤੇ ਬਣਦਾ ਹੈ। ਹਾਲੇ ਤੱਕ ਡੈਮ ਵਿੱਚ ਪਾਣੀ 38 ਫੁੱਟ ਹੋਰ ਸਟੋਰ ਕੀਤਾ ਜਾ ਸਕਦਾ ਹੈ। ਕਈ ਲੱਖ ਕਿਉਸਿਕ ਪਾਣੀ ਆਉਣ ਨਾਲ ਵੀ 38 ਫੁਟ ਦੀ ਸਟੋਰੇਜ਼ ਨਹੀਂ ਭਰੇਗੀ। ਭਾਖੜਾ ਡੈਮ ਵਿੱਚ ਫਲੱਡ ਗੇਟ 1645 ਫੁੱਟ 'ਤੇ ਖੋਲ੍ਹੇ ਜਾਂਦੇ ਹਨ।

ਓਧਰ ਭਾਖੜਾ ਡੈਮ ਤੋਂ ਹੇਠਾਂ ਤਲਵਾੜਾ ਦੇ ਪੌਂਗ ਡੈਮ ਤੋਂ ਅੱਜ ਫਿਰ ਪਾਣੀ ਛੱਡਿਆ ਜਾਵੇਗਾ। ਬੀਤੇ ਦਿਨ 22 ਹਜ਼ਾਰ 300 ਕਿਊਸਿਕ ਪਾਣੀ ਛੱਡਿਆ ਗਿਆ ਸੀ। ਅੱਜ ਪੌਂਗ ਡੈਮ ਤੋਂ ਫਿਰ 32 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਕਿ ਬੀਤੇ ਦਿਨ ਛੱਡੇ ਗਏ ਪਾਣੀ ਤੋਂ ਡੇਢ ਗੁਣਾ ਜ਼ਿਆਦਾ ਹੈ। ਅੱਜ ਕੁੱਲੂ 'ਚ ਫਿਰ ਬੱਦਲ ਫਟਣ ਕਾਰਨ ਬਿਆਸ ਦਰਿਆ ਦਾ ਪਾਣੀ ਵੱਧ ਗਿਆ ਹੈ। 

ਬੀ. ਬੀ. ਐੱਮ. ਬੀ. ਵੱਲੋਂ ਕਿਹਾ ਗਿਆ ਹੈ ਕਿ ਅਜਿਹੇ 'ਚ ਪੌਂਗ ਡੈਮ ਤੋਂ ਪਾਣੀ ਛੱਡਣਾ ਜਾਰੀ ਰਹੇਗਾ। ਬੀਤੇ ਦਿਨ ਛੱਡੇ ਗਏ 22,300  ਕਿਊਸਿਕ ਪਾਣੀ ਦੇ ਬਾਵਜੂਦ ਡੈਮ ਦੇ ਪਾਣੀ ਦਾ ਪੱਧਰ 1370 ਤੋਂ ਵੱਧ ਕੇ 1375 ਹੋ ਗਿਆ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP ਦੀ ਮੇਅਰ ਦੇ ਪਤੀ-ਲੇਡੀ ਪ੍ਰਿੰਸੀਪਲ ਦੀ ਅਸ਼ਲੀਲ ਚੈਟਿੰਗ ਦੀ ਡਬਲ ਜਾਂਚ, ਸਾਈਬਰ ਸੈੱਲ ਨੇ ਮੰਗਿਆ ਫੋਨ, ਅਵਾਜ ਦੇ ਸੈਂਪਲ ਲਵੇਗੀ ਪੁਲਿਸ
AAP ਦੀ ਮੇਅਰ ਦੇ ਪਤੀ-ਲੇਡੀ ਪ੍ਰਿੰਸੀਪਲ ਦੀ ਅਸ਼ਲੀਲ ਚੈਟਿੰਗ ਦੀ ਡਬਲ ਜਾਂਚ, ਸਾਈਬਰ ਸੈੱਲ ਨੇ ਮੰਗਿਆ ਫੋਨ, ਅਵਾਜ ਦੇ ਸੈਂਪਲ ਲਵੇਗੀ ਪੁਲਿਸ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਬੰਦ ਘਰ 'ਚੋਂ ਲੱਖਾਂ ਰੁਪਏ ਅਤੇ ਗਹਿਣੇ ਲੈਕੇ ਫਰਾਰ; ਪਰਿਵਾਰ ਘਰ ਆਇਆ ਤਾਂ ਉੱਡ ਗਏ ਹੋਸ਼
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਬੰਦ ਘਰ 'ਚੋਂ ਲੱਖਾਂ ਰੁਪਏ ਅਤੇ ਗਹਿਣੇ ਲੈਕੇ ਫਰਾਰ; ਪਰਿਵਾਰ ਘਰ ਆਇਆ ਤਾਂ ਉੱਡ ਗਏ ਹੋਸ਼
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਪ੍ਰੈਲ 2026
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
Embed widget