ਪੜਚੋਲ ਕਰੋ
Advertisement
ਪਿਆਜ਼ ਦੀ ਜਮਾਂ ਖੋਰੀ 31 ਦਸੰਬਰ ਤੱਕ ਹੋਈ ਸੀਮਤ
ਪਿਆਜ਼ (Onion) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ (UT Administration) ਨੇ ਸ਼ੁਕਰਵਾਰ ਨੂੰ ਪਿਆਜ਼ ਦੇ ਜਮਾਂ ਖੋਰੀ (stock-holding limit)ਯਾਨੀ ਸਟਾਕ ਤੇ 31 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਹੈ।
ਚੰਡੀਗੜ੍ਹ: ਪਿਆਜ਼ (Onion) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ (UT Administration) ਨੇ ਪਿਆਜ਼ ਦੀ ਜਮਾਂ ਖੋਰੀ (stock-holding limit)ਯਾਨੀ ਸਟਾਕ ਤੇ 31 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਹੈ।ਇਸ ਦੇ ਤਹਿਤ ਹੁਣ ਸਿਰਫ ਸੀਮਤ ਮਾਤਰਾ ਵਿੱਚ ਹੀ ਪਿਆਜ਼ ਦਾ ਭੰਡਾਰਨ ਕੀਤਾ ਜਾ ਸਕਦਾ ਹੈ।
ਇੱਕ ਨੋਟੀਫਿਕੇਸ਼ਨ ਵਿੱਚ, ਫੂਡ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਕਿਹਾ ਹੈ ਕਿ ਥੋਕ ਵਿਕਰੇਤਾ, ਡਿਸਟ੍ਰੀਬਿਊਟਰ ਏਜੰਟ, ਸੈਲਿੰਗ ਏਜੰਟ ਜਾਂ ਅਜਿਹੇ ਵਿਅਕਤੀਆਂ ਸਮੇਤ ਡੀਲਰ 25 ਮੀਟ੍ਰਿਕ ਟਨ (ਐਮਟੀ) ਤੱਕ ਪਿਆਜ਼ ਦਾ ਭੰਡਾਰ ਕਰ ਸਕਦੇ ਹਨ। ਜਦੋਂਕਿ ਰਿਟੇਲਰ 5 ਐਮਟਕ ਟਨ ਤੱਕ ਹੀ ਪਿਆਜ਼ ਸਟੋਰ ਕਰ ਸਕਦੇ ਹਨ।ਹਾਲਾਂਕਿ ਇਹ ਹੁਕਮ ਸਰਕਾਰੀ ਏਜੰਸੀਆਂ 'ਤੇ ਲਾਗੂ ਨਹੀਂ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਕ੍ਰਿਕਟ
ਪੰਜਾਬ
Advertisement