ਪੜਚੋਲ ਕਰੋ

ਦਿੱਲੀ 'ਚ ਪ੍ਰਦੂਸ਼ਨ ਲਈ ਪੰਜਾਬ ਨਹੀਂ ਜ਼ਿੰਮੇਵਾਰ, ਕੇਂਦਰੀ ਮੰਤਰੀ ਵੱਲੋਂ ਵੱਡਾ ਖੁਲਾਸਾ

ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ। ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਨਾਲ ਦਿੱਲੀ ਵਿੱਚ ਮਹਿਜ਼ ਚਾਰ ਫੀਸਦੀ ਪ੍ਰਦੂਸ਼ਨ ਹੁੰਦਾ ਹੈ। ਇਹ ਖੁਲਾਸਾ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਪੇਸ਼ ਅੰਕੜਿਆਂ ਤੋਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਾਲੀ ਸਾੜਨ ਕਾਰਨ ਦਿੱਲੀ-ਐਨਸੀਆਰ ’ਚ ਮਹਿਜ਼ 4 ਫ਼ੀਸਦੀ ਹੀ ਪ੍ਰਦੂਸ਼ਣ ਫੈਲਦਾ ਹੈ ਜਦਕਿ ਬਾਕੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੁੰਦਾ ਹੈ।

ਚੰਡੀਗੜ੍ਹ: ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ। ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਨਾਲ ਦਿੱਲੀ ਵਿੱਚ ਮਹਿਜ਼ ਚਾਰ ਫੀਸਦੀ ਪ੍ਰਦੂਸ਼ਨ ਹੁੰਦਾ ਹੈ। ਇਹ ਖੁਲਾਸਾ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਪੇਸ਼ ਅੰਕੜਿਆਂ ਤੋਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਾਲੀ ਸਾੜਨ ਕਾਰਨ ਦਿੱਲੀ-ਐਨਸੀਆਰ ’ਚ ਮਹਿਜ਼ 4 ਫ਼ੀਸਦੀ ਹੀ ਪ੍ਰਦੂਸ਼ਣ ਫੈਲਦਾ ਹੈ ਜਦਕਿ ਬਾਕੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੁੰਦਾ ਹੈ।

ਦਿੱਲੀ 'ਚ ਪ੍ਰਦੂਸ਼ਨ ਲਈ ਪੰਜਾਬ ਨਹੀਂ ਜ਼ਿੰਮੇਵਾਰ, ਕੇਂਦਰੀ ਮੰਤਰੀ ਵੱਲੋਂ ਵੱਡਾ ਖੁਲਾਸਾ

ਦੱਸ ਦਈਏ ਕਿ ਸਰਕਾਰ ਅਕਸਰ ਦਾਅਵਾ ਕਰਦੀ ਹੈ ਕਿ ਪ੍ਰਦੂਸ਼ਨ ਦੀ ਜੜ੍ਹ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਤੇ ਖੇਤੀ ਮਾਹਿਰ ਇਨ੍ਹਾਂ ਦਾਅਵਿਆਂ ਨੂੰ ਨਕਾਰਦੇ ਆਏ ਹਨ। ਹੁਣ ਕੇਂਦਰੀ ਵਾਤਾਵਰਨ ਮੰਤਰੀ ਦੇ ਖੁਲਾਸੇ ਨੇ ਪੰਜਾਬ ਦੇ ਦਾਅਵਿਆਂ 'ਤੇ ਮੋਹਰ ਲਾਈ ਹੈ। ਉਂਝ ਖੇਤੀ ਮੰਤਰੀ ਨੇ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਤੇ ਰੋਕ ਦੀ ਅਪੀਲ ਕੀਤੀ ਹੈ। ਜਾਵੜੇਕਰ ਨੇ ਕਿਹਾ,‘‘ਪਰਾਲੀ ਸਾੜੇ ਜਾਣ ਕਾਰਨ ਮਹਿਜ਼ 4 ਫ਼ੀਸਦੀ ਪ੍ਰਦੂਸ਼ਣ ਹੀ ਫੈਲਦਾ ਹੈ ਪਰ ਬਾਕੀ ਦਾ 96 ਫ਼ੀਸਦੀ ਪ੍ਰਦੂਸ਼ਣ ਕੂੜੇ, ਕੱਚੀਆਂ ਸੜਕਾਂ, ਧੂੜ, ਊਸਾਰੀਆਂ ਤੇ ਇਮਾਰਤਾਂ ਗਿਰਾਉਣ ਆਦਿ ਜਿਹੀਆਂ ਗਤੀਵਿਧੀਆਂ ਨਾਲ ਹੁੰਦਾ ਹੈ।’’ ਉਧਰ, ਜਾਵੜੇਕਰ ਦੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮੱਸਿਆ ਨੂੰ ਨਕਾਰੇ ਜਾਣ ਨਾਲ ਕੋਈ ਹੱਲ ਨਹੀਂ ਨਿਕਲਣਾ। ਕੇਜਰੀਵਾਲ ਨੇ ਟਵਿੱਟਰ ’ਤੇ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਜੇਕਰ ਪਰਾਲੀ ਸਾੜੇ ਜਾਣ ਕਾਰਨ ਸਿਰਫ਼ 4 ਫ਼ੀਸਦੀ ਪ੍ਰਦੂਸ਼ਣ ਫੈਲਦਾ ਹੈ ਤਾਂ ਪਿਛਲੇ 15 ਦਿਨਾਂ ’ਚ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਅਚਾਨਕ ਕਿਉਂ ਵੱਧ ਗਿਆ।

ਦਿੱਲੀ 'ਚ ਪ੍ਰਦੂਸ਼ਨ ਲਈ ਪੰਜਾਬ ਨਹੀਂ ਜ਼ਿੰਮੇਵਾਰ, ਕੇਂਦਰੀ ਮੰਤਰੀ ਵੱਲੋਂ ਵੱਡਾ ਖੁਲਾਸਾ

ਉਨ੍ਹਾਂ ਕਿਹਾ ਕਿ ਹਰ ਸਾਲ ਇੰਜ ਹੀ ਹੁੰਦਾ ਹੈ ਤੇ ਸਥਾਨਕ ਕਾਰਨਾਂ ਕਰਕੇ ਅਚਾਨਕ ਹੀ ਪ੍ਰਦੂਸ਼ਣ ਦਾ ਪੱਧਰ ਨਹੀਂ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾਸਾ ਵੱਲੋਂ ਲਈਆਂ ਸੈਟੇਲਾਈਟ ਤਸਵੀਰਾਂ ’ਚ ਅੰਮ੍ਰਿਤਸਰ, ਪਟਿਆਲਾ, ਤਰਨ ਤਾਰਨ, ਫਿਰੋਜ਼ਪੁਰ, ਰਾਜਪੁਰਾ ਤੇ ਅੰਬਾਲਾ ’ਚ ਖੇਤਾਂ ਤੋਂ ਧੂੰਆਂ ਉੱਠਦਾ ਨਜ਼ਰ ਆਇਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਸਣੇ 14 ਅਫ਼ਸਰਾਂ ਦੀ ਹੋਈ ਨਿਯੁਕਤੀ; ਇੱਥੇ ਜਾਣੋ ਲਿਸਟ 'ਚ ਕਿਹੜੇ ਨਾਮ ਸ਼ਾਮਲ?
ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਸਣੇ 14 ਅਫ਼ਸਰਾਂ ਦੀ ਹੋਈ ਨਿਯੁਕਤੀ; ਇੱਥੇ ਜਾਣੋ ਲਿਸਟ 'ਚ ਕਿਹੜੇ ਨਾਮ ਸ਼ਾਮਲ?
ਅੱਜ ਤੋਂ ਪੰਜਾਬ ਦੀਆਂ ਮੰਡੀਆਂ ਰਹਿਣਗੀਆਂ ਬੰਦ, ਸਾਹਮਣੇ ਆਈ ਵੱਡੀ ਵਜ੍ਹਾ; ਜਾਣੋ
ਅੱਜ ਤੋਂ ਪੰਜਾਬ ਦੀਆਂ ਮੰਡੀਆਂ ਰਹਿਣਗੀਆਂ ਬੰਦ, ਸਾਹਮਣੇ ਆਈ ਵੱਡੀ ਵਜ੍ਹਾ; ਜਾਣੋ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
Embed widget