ਪੜਚੋਲ ਕਰੋ

ਬੇਅਦਬੀ ਤੇ ਪੁਲਿਸ ਕਾਂਡ: ਸਿੱਟ ਦੇ ਅਕਾਲੀ ਦਲ ਵੱਲ਼ ਵਧਦੇ ਹੱਥ ਵੇਖ ਤੜਪ ਉੱਠੇ ਸੁਖਬੀਰ ਬਾਦਲ

ਚੰਡੀਗੜ੍ਹ: ਬੇਅਦਬੀ ਤੇ ਪੁਲਿਸ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਹੱਥ ਅਕਾਲੀ ਦਲ ਵੱਲ ਵਧਦੇ ਵੇਖ ਸੁਖਬੀਰ ਬਾਦਲ ਨੂੰ ਰੋਹ ਚੜ੍ਹ ਗਿਆ ਹੈ। ਹੁਣ ਸੁਖਬੀਰ ਬਾਦਲ ਨੇ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਜਾਂ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ ਹੈ। ਦਰਅਸਲ ਅਕਾਲੀ ਦਲ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਸੀਨੀਅਰ ਲੀਡਰ ਮਨਤਾਰ ਸਿੰਘ ਬਰਾੜ ਤੋਂ ਵਿਸ਼ੇਸ਼ ਜਾਂਚ ਟੀਮ ਵੱਲੋਂ ਪੁੱਛਗਿੱਛ ਮਗਰੋਂ ਅਕਾਲੀ ਦਲ ਵਿੱਚ ਘਬਰਾਹਟ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਟ ਦੇ ਹੱਥ ਬਾਦਲਾਂ ਵੱਲ਼ ਵਧ ਰਹੇ ਹਨ। ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਸਿੱਟ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵੱਲੋਂ ਮਨਤਾਰ ਬਰਾੜ ਨੂੰ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਕੀਤੀ ਜਾ ਰਹੀ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸ ਸਮੇਂ ਮਨਤਾਰ ਬਰਾੜ ਸਿਰਫ ਵਿਧਾਇਕ ਸੀ। ਉਨ੍ਹਾਂ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਘਟਨਾਵਾਂ ਵਿੱਚ ਅਕਾਲੀ ਆਗੂਆਂ ਨੂੰ ਫਸਾਉਣ ਦੀ ਕਾਂਗਰਸ ਦੀ ਖੇਡ ਸ਼ੁਰੂ ਤੋਂ ਹੀ ਸਪੱਸ਼ਟ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸੱਚਾਈ ਨੂੰ ਬਾਹਰ ਲਿਆਉਣ ਲਈ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕੀਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ’ਤੇ ਅਧਾਰਿਤ ਜਾਂਚ ਕਮਿਸ਼ਨ ਨੂੰ ਇਸ ਲਈ ਸਹਿਯੋਗ ਨਹੀਂ ਸੀ ਦਿੱਤਾ, ਕਿਉਂਕਿ ਇਸ ਕਮਿਸ਼ਨ ਨੂੰ ਬਣਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੇ ਇਸ ਦੀ ਜਾਂਚ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਜਿਸ ਤਰੀਕੇ ਨਾਲ ਸਿੱਟ ਵੱਲੋਂ ਮਨਤਾਰ ਸਿੰਘ ਬਰਾੜ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਿੱਟ ਵੀ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਅਗਵਾਈ ਵਾਲੇ ਕਾਂਗਰਸੀ ਕਮਿਸ਼ਨ ਦੇ ਨਕਸ਼ੇ-ਕਦਮਾਂ ਉੱਤੇ ਚੱਲ ਰਹੀ ਹੈ।

ਟਾਪ ਹੈਡਲਾਈਨ

AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...

ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ

ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...

ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ

ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

Embed widget