ਪੜਚੋਲ ਕਰੋ

ਸੁਖਬੀਰ ਨੇ ਢਾਈ ਹਜ਼ਾਰ ਕਰੋੜ ਨਾਲ ਕੀਤਾ ਜਲਾਲਾਬਾਦ ਦਾ ਵਿਕਾਸ! ਲੋਕਾਂ ਨੂੰ ਕਿਹਾ- 'ਆਂਵਲੇ' ਦਾ ਅਚਾਰ ਪਾ ਕੇ ਖਾ ਜਾਓ

ਸੁਖਬੀਰ ਨੇ ਦਾਅਵਾ ਕੀਤਾ ਕਿ ਜਦੋਂ ਉਹ 10 ਸਾਲ ਪਹਿਲਾਂ ਵਿਧਾਇਕ ਬਣੇ ਸੀ ਤਾਂ ਉਨ੍ਹਾਂ ਢਾਈ ਹਜ਼ਾਰ ਕਰੋੜ ਰੁਪਏ ਲਾ ਕੇ ਜਲਾਲਾਬਾਦ ਦਾ ਵਿਕਾਸ ਕਰਾਇਆ ਹੈ। ਹੁਣ ਉਹ ਇਸ ਹਲਕੇ ਤੋਂ ਡਾਕਟਰ ਰਾਜ ਸਿੰਘ ਨੂੰ 2 ਸਾਲਾਂ ਲਈ ਵਿਧਾਇਕ ਬਣਾਉਣਗੇ ਤੇ ਉਸ ਤੋਂ ਬਾਅਦ ਉਹ ਖ਼ੁਦ ਉੱਥੋਂ ਚੋਣਾਂ ਲੜਨਗੇ ਤੇ ਆਪਣੀ ਸਰਕਾਰ ਬਣਦਿਆਂ ਹੀ ਅਧੂਰੇ ਪਏ ਕੰਮ ਪੂਰੇ ਕਰਾਉਣਗੇ।

ਫਿਰੋਜ਼ਪੁਰ: ਜਲਾਲਾਬਾਦ ਹਲਕੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਸਬੰਧੀ ਅਕਾਲੀ ਦਲ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀ ਹੈ। ਇਸ ਦੇ ਚੱਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹਰ ਰੋਜ਼ ਘਰ-ਘਰ ਜਾ ਕੇ ਜਲਾਲਾਬਾਦ ਸ਼ਹਿਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ, ਤੇ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦਾ ਅਚਾਰ ਪਾ ਕੇ ਖਾ ਜਾਓ।

ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ 10 ਸਾਲ ਪਹਿਲਾਂ ਵਿਧਾਇਕ ਬਣੇ ਸੀ ਤਾਂ ਉਨ੍ਹਾਂ ਢਾਈ ਹਜ਼ਾਰ ਕਰੋੜ ਰੁਪਏ ਲਾ ਕੇ ਜਲਾਲਾਬਾਦ ਦਾ ਵਿਕਾਸ ਕਰਾਇਆ ਹੈ। ਹੁਣ ਉਹ ਇਸ ਹਲਕੇ ਤੋਂ ਡਾਕਟਰ ਰਾਜ ਸਿੰਘ ਨੂੰ 2 ਸਾਲਾਂ ਲਈ ਵਿਧਾਇਕ ਬਣਾਉਣਗੇ ਤੇ ਉਸ ਤੋਂ ਬਾਅਦ ਉਹ ਖ਼ੁਦ ਉੱਥੋਂ ਚੋਣਾਂ ਲੜਨਗੇ ਤੇ ਆਪਣੀ ਸਰਕਾਰ ਬਣਦਿਆਂ ਹੀ ਅਧੂਰੇ ਪਏ ਕੰਮ ਪੂਰੇ ਕਰਾਉਣਗੇ।

ਲੋਕਾਂ ਨੂੰ ਸੰਬੋਧਿਤ ਕਰਦਿਆਂ ਆਂਵਲਾ ਨੇ ਕਿਹਾ ਕਿ ਜੇ ਜਨਤਾ ਜਾਗਰੂਕ ਹੈ ਤਾਂ ਕੋਈ ਵੀ ਲੀਡਰ ਜਨਤਾ ਨੂੰ ਝੂਠੇ ਵਾਅਦੇ ਲਾ ਕੇ ਨਹੀਂ ਜਾ ਸਕਦਾ। ਉਨ੍ਹਾਂ ਕਾਂਗਰਸ 'ਤੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਨੀਲੇ ਕਾਰਡ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਰਗੀਆਂ ਸੁਵਿਧਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 AAP MLA ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ 'ਤੇ ਰੋਕ, ਚੈੱਕ ਬਾਊਂਸ ਮਾਮਲੇ 'ਚ ਹੇਠਲੀ ਅਦਾਲਤ ਨੇ ਸੁਣਾਈ ਸੀ 2 ਸਾਲ ਦੀ ਸਜ਼ਾ

Dengue ਪੀੜਤ ਵਿਦਿਆਰਥਣ ਦੀ ਮੌਤ ਮਾਮਲੇ 'ਚ ਹਸਪਤਾਲ ਦੋਸ਼ੀ , ਮੋਹਾਲੀ ਦੇ ਨਿੱਜੀ ਹਸਪਤਾਲ ਅਤੇ 3 ਡਾਕਟਰਾਂ ਨੂੰ 45 ਲੱਖ ਰੁਪਏ ਦਾ ਜ਼ੁਰਮਾਨਾ

28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ

ਵੱਡੀ ਘਟਨਾ, ਜ਼ੀਰਕਪੁਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਬਦਬੀ, ਭੜਕੇ ਲੋਕ; ਮੱਚੀ ਹਫੜਾ-ਦਫੜੀ

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਦੀ ਰੰਗਦਾਰੀ, ਬਬੀਹਾ ਗੈਂਗ ਨੇ ਦਿੱਤੀ ਧਮਕੀ; ਮੱਚਿਆ ਹੜਕੰਪ

TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ

ਭੁੱਲ ਜਾਓ Petrol-Diesel! ਆਹ ਕੰਪਨੀ ਲਿਆ ਰਹੀ 1500KM ਚੱਲਣ ਵਾਲੀ ਕਾਰ, ਹੁਣ ਚਾਰਜਿੰਗ ਦੀ ਟੈਨਸ਼ਨ ਖ਼ਤਮ

ਤੇਲ, ਗੈਸ ਤੋਂ ਬਾਅਦ ਹੁਣ ਇੰਟਰਨੈੱਟ ਵੀ ਬੰਦ ਕਰੇਗਾ ਈਰਾਨ? ਭਾਰਤ ਸਣੇ ਇਨ੍ਹਾਂ ਦੇਸ਼ਾਂ ‘ਤੇ ਮੰਡਰਾ ਰਿਹਾ ਖਤਰਾ

ਫਿਰ ਵੱਧ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਮਹਿੰਗੀ; ਜਾਣੋ ਤਾਜ਼ਾ ਕੀਮਤਾਂ
ਫਿਰ ਵੱਧ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਮਹਿੰਗੀ; ਜਾਣੋ ਤਾਜ਼ਾ ਕੀਮਤਾਂ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਅਤੇ ਪੈਣਗੇ ਗੜੇ

ਚੌਲ ਤੋਂ ਲੈਕੇ ਆਲੂ-ਪਿਆਜ ਤੱਕ ਹਰ ਚੀਜ਼ ਹੋ ਜਾਵੇਗੀ ਮਹਿੰਗੀ, ਜੰਗ ਦੇ ਵਿਚਕਾਰ ਵੀ Middle East ਨੂੰ ਖਾਣਾ ਭੇਜੇਗਾ ਭਾਰਤ

Embed widget