ਪੜਚੋਲ ਕਰੋ

ਸੁਖਬੀਰ ਬਾਦਲ ਸੋਸ਼ਲ ਮੀਡੀਆ ਰਾਹੀਂ ਸਾਥੀਆਂ ਦੀ ਕਰ ਰਹੇ ਕਿਰਦਾਰਕੁਸ਼ੀ, ਢੀਂਡਸਾ ਨੇ ਲਾਏ ਵੱਡੇ ਇਲਜ਼ਾਮ

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇਲਜ਼ਾਮ ਲਾਇਆ ਹੈ ਕਿ ਸੁਖਬੀਰ ਬਾਦਲ ਹਲਕੇ ਪੱਧਰ ਦੀ ਰਾਜਨੀਤੀ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣੇ ਹੀ ਸਾਥੀਆਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਇਲਜ਼ਾਮ ਲਾਏ ਹਨ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇਲਜ਼ਾਮ ਲਾਇਆ ਹੈ ਕਿ ਸੁਖਬੀਰ ਬਾਦਲ ਹਲਕੇ ਪੱਧਰ ਦੀ ਰਾਜਨੀਤੀ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣੇ ਹੀ ਸਾਥੀਆਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਇਲਜ਼ਾਮ ਲਾਏ ਹਨ। ਢੀਂਡਸਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬਿਆਨ ਨੂੰ ਆਧਾਰ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਫ਼ਰਜ਼ੀ ਖ਼ਬਰ ਵੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ। ਇਸੇ ਤਰ੍ਹਾਂ ਉਨ੍ਹਾਂ (ਢੀਂਡਸਾ) ਤੇ ਚੰਦੂਮਾਜਰਾ ਸਬੰਧੀ ਫੈਲਾਈਆਂ ਗਈਆਂ ਖ਼ਬਰਾਂ ਵੀ ਅਜਿਹੇ ਸ਼ਰਾਰਤੀ ਦਿਮਾਗ ਦੀ ਹੀ ਕਾਢ ਸਨ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਨੇਤਾਵਾਂ ਦੇ ਅਕਸ ਨੂੰ ਖ਼ਰਾਬ ਕਰਨਾ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਦਾ ਹਿੱਸਾ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਜਦੋਂ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦਿਖਾਈ ਦੇਣ ਲੱਗੀ ਹੈ ਤਾਂ ਸੀਨੀਅਰ ਅਕਾਲੀ ਆਗੂਆਂ ਦਰਮਿਆਨ ਫੁੱਟ ਪਾਉਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਹੀ ਸਾਥੀਆਂ ਦਾ ਮਾਣ-ਸਤਿਕਾਰ ਘਟਾਉਣ ਵਾਲੀ ਰਣਨੀਤੀ ਅਪਣਾ ਕੇ ਆਪਣੇ ਪੈਰਾਂ ’ਤੇ ਕੁਹਾੜਾ ਮਾਰ ਰਹੇ ਹਨ ਤੇ ਉਹ ਦਿਨ ਦੂਰ ਨਹੀਂ, ਜਦੋਂ ਬਾਦਲ ਅਲੱਗ ਥਲੱਗ ਪੈ ਜਾਣਗੇ। ਉਨ੍ਹਾਂ ਕਿਹਾ ਕਿ ਛੋਟੇ ਬਾਦਲ ਨੇ ਉਨ੍ਹਾਂ ਤੇ ਚੰਦੂਮਾਜਰਾ ਦਰਮਿਆਨ ਤਣਾਅ ਪੈਦਾ ਕਰਨ ਦਾ ਯਤਨ ਕੀਤਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਨੂੰ ਇਨ੍ਹਾਂ ਯਤਨਾਂ ’ਚ ਕਾਮਯਾਬੀ ਨਹੀਂ ਮਿਲੇਗੀ ਕਿਉਂਕਿ ਉਹ ਹੁਣ ਸਿੱਖ ਪੰਥ ਤੇ ਆਪਣੀ ਹੀ ਪਾਰਟੀ ਅੰਦਰ ਬੇਪਰਦ ਹੋ ਚੁੱਕੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....

ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ

ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ

ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....
ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....
ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ
ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ
ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ
ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਪੰਜਾਬ 'ਚ ਕਣਕ ਦੀ ਖਰੀਦ ਜਾਰੀ, ਮੰਤਰੀ ਕਟਾਰੂਚੱਕ ਨੇ ਚਾਰ ਜ਼ਿਲ੍ਹਿਆਂ ਦੇ ਅਫਸਰਾਂ ਨਾਲ ਕੀਤੀ ਮੀਟਿੰਗ; 8 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ

ਮੰਦੀ ਵੱਲ ਵੱਧ ਰਿਹਾ ਅਮਰੀਕਾ? ਟਰੰਪ ਦੇ ਟੈਰਿਫ ਨੂੰ ਲੈਕੇ ਜੇਪੀ ਮਾਰਗਨ ਨੇ ਕਿਉਂ ਜਤਾਈ ਚਿੰਤਾ?

ਗੁਰੂ ਨਗਰੀ 'ਚ Gay Parade ਕਰਵਾਉਣ ਦੀਆਂ ਤਿਆਰੀਆਂ 'ਤੇ ਭੜਕੇ ਨਿਹੰਗ, ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ, ਕਿਹਾ- ਪੰਜਾਬ ਦੀ ਧਰਤੀ 'ਤੇ ਨਹੀਂ ਪੈਣ ਦਿਆਂਗੇ ਅਜਿਹਾ ਗੰਦ

ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ

Embed widget