ਪੜਚੋਲ ਕਰੋ
Advertisement
ਉਧਾਰ ਲਏ ਪੈਸੇ ਨਹੀਂ ਮੋੜੇ ਗਏ ਤਾਂ ਤਿੰਨ ਨੌਜਵਾਨ ਭਰਾਵਾਂ ਨੇ ਲਿਆ ਫਾਹਾ
ਲੁਧਿਆਣਾ ਵਿੱਚ ਤਿੰਨ ਨੌਜਵਾਨਾਂ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਨੌਜਵਾਨਾਂ ਨੇ ਇੱਕ ਫਾਈਨੈਂਸਰ ਤੋਂ ਪੈਸੇ ਉਧਾਰ ਲਏ ਸੀ, ਜੋ ਉਹ ਵਾਪਸ ਨਹੀਂ ਕਰ ਪਾ ਰਹੇ ਸੀ। ਇਸ ਲਈ ਉਹ ਤਣਾਅ ਵਿਚ ਰਹਿੰਦੇ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੁਧਿਆਣ: ਇੱਥੇ ਤਿੰਨ ਨੌਜਵਾਨਾਂ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਨੌਜਵਾਨਾਂ ਨੇ ਇੱਕ ਫਾਈਨੈਂਸਰ ਤੋਂ ਪੈਸੇ ਉਧਾਰ ਲਏ ਸੀ, ਜੋ ਉਹ ਵਾਪਸ ਨਹੀਂ ਕਰ ਪਾ ਰਹੇ ਸੀ। ਇਸ ਲਈ ਉਹ ਤਣਾਅ ਵਿਚ ਰਹਿੰਦੇ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਹਿਰ ਦੇ ਗਿੱਲ ਰੋਡ ਨੇੜੇ ਈਸ਼ਵਰ ਨਗਰ ਵਿੱਚ ਇੱਕ ਪਰਿਵਾਰ ਦੇ ਤਿੰਨ ਨੌਜਵਾਨਾਂ ਨੇ ਫਾਹਾ ਲੈ ਲਿਆ। ਅੱਜ ਸਵੇਰੇ ਪੁਲਿਸ ਨੇ ਘਰ ਆ ਕੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਹੇਠਾਂ ਲਾਹੀਆਂ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਹਰਜਿੰਦਰ ਸਿੰਘ 73 ਸਾਲਾਂ ਤੋਂ ਆਪਣੇ ਪੁੱਤਰਾਂ ਨਾਲ ਰਹਿੰਦਾ ਹੈ, ਪਰ ਤਿੰਨਾਂ ਪੁੱਤਰਾਂ ਨੇ ਖ਼ੁਦਕੁਸ਼ੀ ਕਰ ਲਈ ਹੈ।
ਨੌਜਵਾਨਾਂ ਨੇ ਇੱਕ ਵਿਅਕਤੀ ਤੋਂ ਕੁਝ ਪੈਸਾ ਉਧਾਰ ਲਿਆ ਸੀ ਜਿਸ ਨੂੰ ਉਹ ਵਾਪਸ ਨਹੀਂ ਦੇ ਸਕੇ। ਇਸ ਕਾਰਨ ਉਹ ਬੇਚੈਨ ਰਹਿੰਦੇ ਸੀ। ਤਿੰਨੇ ਨੌਜਵਾਨ ਪਿਛਲੇ ਸ਼ਨੀਵਾਰ ਤੋਂ ਨਹੀਂ ਦੇਖੇ ਗਏ। ਅੱਜ ਜਦੋਂ ਸਵੇਰੇ ਕਮਰੇ ਵਿਚੋਂ ਬਦਬੂ ਫੈਲ ਗਈ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement