ਪੜਚੋਲ ਕਰੋ
Advertisement
ਕਠੂਆ ਟੋਲ ਪਲਾਜ਼ਾ ਤੇ ਭੀੜ ਵਲੋਂ ਤੋੜ ਭੰਨ
ਹਾਈਵੇਅ ਅਥਾਰਟੀ ਦੇ ਲਖਨਪੁਰ ਟੋਲ ਪਲਾਜ਼ਾ ਤੇ ਸੋਮਵਾਰ ਦੇਰ ਸ਼ਾਮ ਇੱਕ ਟੋਲ ਕਰਮਚਾਰੀ ਦਾ ਸਥਾਨਕ ਨੌਜਵਾਨ ਨਾਲ ਟੋਲ ਵਸੂਲੀ ਨੂੰ ਲੈ ਕੇ ਝਗੜਾ ਹੋ ਗਿਆ।
ਕਠੂਆ: ਪਠਾਨਕੋਟ: ਪਠਾਨਕੋਟ ਦੇ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ਤੇ ਸਥਿਤ ਲਖਨਪੁਰ ਟੋਲ ਪਲਾਜ਼ਾ ਤੇ ਸੋਮਵਾਰ ਦੇਰ ਸ਼ਾਮ ਇੱਕ ਟੋਲ ਕਰਮਚਾਰੀ ਦਾ ਸਥਾਨਕ ਨੌਜਵਾਨ ਨਾਲ ਟੋਲ ਵਸੂਲੀ ਨੂੰ ਲੈ ਕੇ ਝਗੜਾ ਹੋ ਗਿਆ।ਝਗੜੇ ਦੌਰਾਨ ਟੋਲ ਵਰਕਰਾਂ ਨੇ ਸਥਾਨਕ ਨੌਜਵਾਨ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।ਜਿਸ ਤੋਂ ਬਾਅਦ ਉਸਨੂੰ ਜੀਐਮਸੀ ਕਠੂਆ ਗੰਭੀਰ ਹਾਲਤ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਉਧਰ, ਜਿਵੇਂ ਹੀ ਲਖਨਪੁਰ ਦੇ ਸਥਾਨਕ ਲੋਕਾਂ ਨੂੰ ਇਸ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਤਾਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਟੋਲ ਪਲਾਜ਼ਾ 'ਤੇ ਹਸਲਾ ਬੋਲ ਦਿੱਤਾ।
ਟੋਲ ਪਲਾਜ਼ਾ ਤੇ ਮਾਹੌਲ ਤਣਾਅਪੂਰਨ ਹੋ ਗਿਆ।ਵੇਖਦੇ ਹੀ ਵੇਖਦੇ ਵੱਡੀ ਗਿਣਤੀ 'ਚ ਮੌਜੂਦ ਨੌਜਵਾਨਾਂ ਨੇ ਟੋਲ ਪਲਾਜ਼ਾ ਤੇ ਤੋੜ ਭੰਨ ਕੀਤੀ।ਪੁਲਿਸ ਨੇ ਮੌਕੇ ਤੇ ਪਹੁੰਚ ਮਾਹੌਲ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ।ਪੁਲਿਸ ਨੂੰ ਮਾਹੌਲ ਸ਼ਾਂਤ ਕਰਨ ਲਈ ਬਲ ਦਾ ਪ੍ਰਯੋਗ ਕਰਨਾ ਪਿਆ।ਜਿਸ ਦੌਰਾਨ ਦਰਜ ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ।ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ।ਇਸ ਤੋਂ ਬਾਅਦ ਕਠੂਆ ਅਤੇ ਨੇੜਲੇ ਪਿੰਡਾਂ ਦੀ ਐਕਸ਼ਨ ਕਮੇਟੀ ਉੱਥੇ ਪਹੁੰਚ ਗਈ ਅਤੇ ਫਿਰ ਉਨ੍ਹਾਂ ਪੁਲਿਸ ਸਾਹਮਣੇ ਤੋੜ ਭੰਨ ਕੀਤੀ।ਇਸ ਤੋਂ ਬਾਅਦ ਟੋਲ ਪਲਾਜ਼ਾ ਦਾ ਸੰਚਾਲਨ ਬੰਦ ਹੋ ਗਿਆ।This is not Kashmir, but Jammu. Angry protesters vandalised toll Plaza in Kathua. This is biggest gift from BJP to people of Jammu after revocation of Article 370 & statehood! pic.twitter.com/EBNXDzW2QI
— Salman Nizami (@SalmanNizami_) August 4, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement