ਚੰਡੀਗੜ੍ਹ: ਨੋਟਬੰਦੀ ਦੇ ਐਲਾਨ ਤੋਂ ਬਾਅਦ ਲੋਕਾਂ ਦੀ ਆਮ ਗੱਲਬਾਤ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਇਸੇ ਮੁੱਦੇ ਦੀ ਪਹਿਲ ਬਣੀ ਹੋਈ ਹੈ। ਫੇਸਬੁੱਕ ਹੋਵੇ, ਟਵਿੱਟਰ ਹੋਵੇ ਜਾਂ ਫਿਰ Instagram, ਲੋਕ ਹਾਲਾਤ ਮੁਤਾਬਕ ਇਸੇ ਮੁੱਦੇ 'ਤੇ ਹਾਂਪੱਖੀ ਤੇ ਨਾਂਹਪੱਖੀ status ਪਾ ਰਹੇ ਹਨ।


Twitter 'ਤੇ ਅੱਜ ਦੇ Trends ਦੀ ਗੱਲ ਕਰੀਏ ਤਾਂ ਅੱਜ #ਅਬ ਕੀ ਵਾਰ ਲੰਬੀ ਕਤਾਰ# Trends ਸਭ ਤੋਂ ਅੱਗੇ ਚੱਲ ਰਿਹਾ ਹੈ। ਹਰ ਕੋਈ ਆਪੋ ਆਪਣੇ ਇਲਾਕੇ ਦੇ ਬੈਂਕ ਜਾਂ ATM ਦੀ ਤਸਵੀਰ ਲੈ ਕੇ ਉਸ ਨਾਲ ਕੈਪਸ਼ਨ ਲਿਖ ਕੇ Post ਕਰ ਰਿਹਾ ਹੈ। ਕੁਝ ਲੋਕਾਂ ਦੇ status ਸਾਂਝੇ ਕਰ ਰਹੇ ਹਨ।

1. ਅਗਲੀ ਸੁਬਹਾ ਕੇ ਲੀਏ ਭੀ ਰਾਤ ਬਿਤਾਨੀ ਪੜਤੀ ਹੈ, ਜ਼ਿੰਦਗੀ ਤੋ ਬੀਤ ਜਾਨੀ ਹੈ, ਕੁਛ ਸਮਾਂ ਲਾਈਨ ਮੇਂ ਭੀ ਬਿਤਾਨੀ ਪੜਤੀ ਹੈ#ਅਬਕੀ ਵਾਰ ਲੰਬੀ ਕਤਾਰ'#

2. ਕੁਛ ਨਹੀਂ ... ਅੱਛਾ ਮੌਸਮ ਚੁਣਾ ਹੈ, ਠੰਢ ਮੇਂ ਲੋਗ ਧੂਪ ਸੇਕ ਰਹੇ ਹੈਂ #ਅਬਕੀ ਵਾਰ ਲੰਬੀ ਕਤਾਰ'#

3. ਬੈਂਕੋਂ ਮੇਂ ਕਤਾਰ, ਮੋਦੀ ਜੀ ਫਰਾਰ #ਅਬਕੀ ਵਾਰ ਲੰਬੀ ਕਤਾਰ'#

4. ਬੈਂਕੋਂ ਕੇ ਬਾਹਰ ਲੰਬੀ ਕਤਾਰ, ਜਨਤਾ ਹੂਈ ਜ਼ਰੂਰਤ ਕੀ ਵਜ੍ਹਾ ਸੇ ਲਾਚਾਰ, ਜਨਤਾ ਕੀ ਪ੍ਰੇਸ਼ਾਨੀ ਕਾ ਮੋਦੀ ਜ਼ਿੰਮੇਵਾਰ #ਅਬਕੀ ਵਾਰ ਲੰਬੀ ਕਤਾਰ'#

5. ਜਬ odd-even ਹੂਆ ਥਾ ਤਬ ਲੋਗ ਮੈਟਰੋ ਮੇਂ ਲੰਬੀ ਕਤਾਰ ਮੇਂ ਥੇ, ਅਬ ਪੈਸੋਂ ਕੇ ਲੀਏ ਬੈਂਕ ਮੇਂ ਲੰਬੀ ਕਤਾਰ ਮੈਂ ਹੈ, ਕੁਛ ਅੱਛੇ ਕੇ ਲੀਏ ਚਲੇਗਾ #ਅਬਕੀ ਵਾਰ ਲੰਬੀ ਕਤਾਰ'#

6. ਸਲਮਾਨ ਖਾਨ ਕੀ ਫਿਲਮ ਕੀ ਟਿਕਟ ਕੇ ਲੀਏ ਕੁੱਤੋਂ ਕੀ ਤਰ੍ਹਾਂ ਲਾਈਨ ਮੇਂ ਲੱਗ ਸਕਤੇ ਹੋ, ਜੀਓ ਸਿਮ ਕੇ ਲੀਏ ਜੂਤੇ ਖਾ ਸਕਤੇ ਹੋ, ਪਰ ਦੇਸ਼ ਹਿੱਤ ਕੇ ਲੀਏ ਨੋਟ ਬਦਲਨੇ ਮੇਂ ਬੜੀ ਤੌਹੀਨ ਹੋ ਰਹੀ ਹੈ #ਅਬਕੀ ਵਾਰ ਲੰਬੀ ਕਤਾਰ'#