ਪੜਚੋਲ ਕਰੋ
Advertisement
ਬਠਿੰਡਾ ‘ਚ ਦੋ ਨਵਜੰਮੀਆਂ ਬੱਚੀਆਂ ਨੂੰ ਨਹਿਰ ‘ਚ ਸੁੱਟਿਆ
ਬਠਿੰਡਾ 'ਚ ਦੋ ਨਵਜੰਮੀਆਂ ਬੱਚੀਆਂ ਨੂੰ ਨਹਿਰ ‘ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ‘ਚ ਹਫਰਾ-ਤਫਰੀ ਮੱਚ ਗਈ।
ਬਠਿੰਡਾ: ਇੱਥੇ ਦੋ ਨਵਜੰਮੀਆਂ ਬੱਚੀਆਂ ਨੂੰ ਨਹਿਰ ‘ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ‘ਚ ਹਫਰਾ-ਤਫਰੀ ਮੱਚ ਗਈ। ਦੱਸ ਦਈਏ ਕਿ ਪਿੰਡ ਚੱਕ ਅਤਰ ਸਿੰਘ ਵਾਸੀ ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਪਹਿਲਾਂ ਹੀ ਦੋ ਧੀਆਂ ਦੀ ਮਾਂ ਹੈ।
ਘਰ ‘ਚ ਧੀਆਂ ਹੋਣ ਦੇ ਚਲਦੇ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਕ੍ਰਿਕਟ
Advertisement