ਪੜਚੋਲ ਕਰੋ
ਆਈਪੀਐਸ ਵਰਿੰਦਰ ਕੁਮਾਰ ਨੂੰ ਸੌਂਪੀ ਵਿਜੀਲੈਂਸ ਬਿਉਰੋ ਦੀ ਕਮਾਨ, ਈਸ਼ਵਰ ਸਿੰਘ ਦੀ ਲੈਣਗੇ ਥਾਂ
ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਬਿਉਰੋ ਦਾ ਨਵੇਂ ਚੀਫ ਡਾਇਰੈਕਟਰ ਲਾਇਆ ਗਿਆ ਹੈ। ਵਰਿੰਦਰ ਕੁਮਾਰ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਈਸ਼ਵਰ ਸਿੰਘ ਦੀ ਥਾਂ ਲੈਣਗੇ।

Punjab Vigilance Bureau
ਚੰਡੀਗੜ੍ਹ: ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਬਿਉਰੋ ਦਾ ਨਵੇਂ ਚੀਫ ਡਾਇਰੈਕਟਰ ਲਾਇਆ ਗਿਆ ਹੈ। ਵਰਿੰਦਰ ਕੁਮਾਰ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਈਸ਼ਵਰ ਸਿੰਘ ਦੀ ਥਾਂ ਲੈਣਗੇ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















