ਪੜਚੋਲ ਕਰੋ

ਗੋਦ ਲਏ ਪਿੰਡ ਦੇ ਲੋਕ ਮੋਦੀ ਦੇ ਨਾਲ-ਨਾਲ ਸੰਸਦ ਮੈਂਬਰ ਬਿੱਟੂ ਤੋਂ ਵੀ ਔਖੇ

  ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਮੈਂਬਰਾਂ ਨੂੰ ਇੱਕ-ਇੱਕ ਪਿੰਡ ਗੋਦ ਲੈਣ ਲਈ ਕਹੇ ਜਾਣ ਬਾਅਦ ਫੰਡ ਦੇ ਨਾਂ 'ਤੇ ਕੁਝ ਨਹੀਂ ਦਿੱਤਾ ਗਿਆ। ਇਸ ਨਾਲ ਲੋਕ ਪ੍ਰਧਾਨ ਮੰਤਰੀ ਤੋਂ ਤਾਂ ਖਫਾ ਹੋਏ ਹੀ, ਪਰ ਉਸ ਸੰਸਦ ਮੈਂਬਰ ਤੋਂ ਵੀ ਨਾਰਾਜ਼ ਹਨ, ਜਿਸ ਨੇ ਪਿੰਡ ਗੋਦ ਲੈਣ ਪਿੱਛੋਂ ਉਸ ਦੀ ਕੋਈ ਸਾਰ ਨਹੀਂ ਲਈ। ਲੁਧਿਆਣਾ ਦੇ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਆਪਣੇ ਖੇਤਰ ਦਾ ਪਿੰਡ ਈਸੇਵਾਲ ਗੋਦ ਲਿਆ। ਪਿੰਡ ਦੇ ਹਾਲਾਤ ਬਹੁਤ ਮਾੜੇ ਹਨ। ਨਾ ਇਸ ਲਈ ਕੋਈ ਗ੍ਰਾਂਟ ਆਈ ਤੇ ਨਾ ਵਿਕਾਸ ਸਬੰਧੀ ਕੋਈ ਕੰਮ ਹੋਇਆ। ਲੋਕ ਆਗਾਮੀ ਚੋਣਾਂ ਵਿੱਚ ਇਸ ਦਾ ਬਦਲਾ ਲੈਣ ਦੀ ਗੱਲ ਕਹਿ ਰਹੇ ਹਨ। 'ਏਬੀਪੀ ਸਾਂਝਾ' ਦੀ ਟੀਮ ਨੇ ਇਸ ਪਿੰਡ ਦਾ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ। ਲੁਧਿਆਣਾ ਤੋਂ 12 ਤੇ ਮੁੱਲਾਂਪੁਰ ਤੋਂ 8 ਕਿਲੋਮੀਟਰ ਦੂਰ ਸ਼ਹੀਦਾਂ ਦੇ ਪਿੰਡ ਈਸੇਵਾਲ ਵਿੱਚ ਕਰੀਬ 1400 ਵੋਟਰ ਹਨ ਪਰ ਇਸ 'ਤੇ ਪੀਐਮ ਮੋਦੀ ਦੀ ਸਕੀਮ ਦਾ ਕੋਈ ਅਸਰ ਨਹੀਂ ਹੋਇਆ। ਪਿੰਡ ਵਿੱਚੋਂ ਕੋਈ ਬੱਸ ਨਹੀਂ ਲੰਘਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਮਪੀ ਬਿੱਟੂ ਨੇ ਕਿਹਾ ਸੀ ਕਿ 20 ਲੱਖ ਰੁਪਏ ਗ੍ਰਾਂਟ ਦੇਣਗੇ ਪਰ ਦਿੱਤੀ ਨਹੀਂ। ਅਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਸੜਕਾਂ ਠੀਕ ਹਨ ਪਰ ਹੁਣ ਉਨ੍ਹਾਂ ਦੀ ਵੀ ਮੁਰੰਮਤ ਨਹੀਂ ਹੁੰਦੀ। ਇਸ ਪਿੰਡ ਵਿੱਚ ਕਰੀਬ 1800 ਤੋਂ ਜ਼ਿਆਦਾ ਲੋਕ ਵੱਸਦੇ ਹਨ। ਹਰ ਘਰ ਵਿੱਚ ਐਨਆਰਆਈ ਹੈ ਪਰ ਪਿੰਡ ਨੂੰ ਜਾਣ ਲਈ ਕੋਈ ਟਰਾਂਸਪੋਰਟ ਨਹੀਂ। ਪਿਛਲੇ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਸੀ ਕਿ 70 ਲੱਖ ਖਰਚ ਚੁੱਕਿਆ ਹੈ, ਪਰ ਪਿੰਡ ਦੀ ਹਾਲਤ ਉਵੇਂ ਦੀ ਉਵੇਂ ਹੀ ਹੈ। ਪਿੰਡ ਦੇ ਬਹੁਤ ਸਾਰੇ ਲੋਕ ਬੱਸਾਂ ਦੀ ਪ੍ਰੇਸ਼ਾਨੀ 'ਤੇ ਜ਼ੋਰ ਦਿੰਦੇ ਹਨ। ਜੇ ਪਿੰਡ ਤੋਂ ਬਾਹਰ ਜਾਣਾ ਹੋਵੇ ਤਾਂ ਗਰੀਬਾਂ ਨੂੰ ਲੋਕਾਂ ਤੋਂ ਬਾਇਕ ਮੰਗਣੀ ਪੈਂਦੀ ਹੈ। ਬੱਸ ਸੇਵਾ ਨਾ ਹੋਣ ਕਰਕੇ ਪਿੰਡੋਂ ਬਾਹਰ ਜਾਂਦੀਆਂ ਕੁੜੀਆਂ ਨੂੰ ਵੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਪਿੰਡ ਵਾਸੀ ਨੇ ਦੱਸਿਆ ਕਿ ਕਮਲਜੀਤ ਸਿੰਘ ਨੇ ਆਪਣੀ ਗ੍ਰਾਂਟ ਵਿੱਚੋਂ 15 ਲੱਖ ਰੁਪਏ ਦਿੱਤੇ ਜਿਸ ਵਿੱਚੋਂ 10 ਲੱਖ ਰੁਪਏ ਸੀਵਰੇਜ 'ਤੇ ਲੱਗੇ ਤੇ 5 ਲੱਖ ਨਾਲ ਮਿਡਲ ਸਕੂਲ ਦੀ ਛੱਤ ਪਾਈ ਗਈ ਪਰ ਮੋਦੀ ਸਰਕਾਰ ਨੇ ਕੋਈ ਗ੍ਰਾਂਟ ਨਹੀਂ ਦਿੱਤੀ। ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਘੱਟ ਹੈ। ਲੋਕਾਂ ਨੇ ਨਿੱਜੀ ਤੌਰ 'ਤੇ ਅਧਿਆਪਕ ਰੱਖੇ ਹਨ। ਪਾਣੀ ਘਰਾਂ ਅੰਦਰ ਚਲਾ ਜਾਂਦਾ ਹੈ ਪਰ ਕੋਈ ਵੇਖਣ ਵਾਲਾ ਨਹੀਂ। ਲੋਕਾਂ ਵਿੱਚ ਪਿੰਡ ਗੋਦ ਲੈਣ ਵਾਲੇ ਐਮਪੀ ਰਵਨੀਤ ਬਿੱਟੂ ਲਈ ਰੋਸ ਹੈ ਤੇ ਬਿੱਟੂ ਪ੍ਰਧਾਨ ਮੰਤਰੀ ਮੋਦੀ 'ਤੇ ਰੋਸ ਜਤਾ ਰਹੇ ਹਨ। ਗੋਦ ਲਏ ਪਿੰਡ ਦੇ ਲੋਕ ਮੋਦੀ ਦੇ ਨਾਲ-ਨਾਲ ਸੰਸਦ ਮੈਂਬਰ ਬਿੱਟੂ ਤੋਂ ਵੀ ਔਖੇ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (13-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ

ਜੋਗਾ ਸਿੰਘ ਨੂੰ ਬਣਾਇਆ ਡੇਰਾ ਬਾਬਾ ਨਾਨਕ ਦਾ ਨਵਾਂ ਡੀਐਸਪੀ, EC ਨੇ ਜਸਬੀਰ ਸਿੰਘ ਨੂੰ ਹਟਾਇਆ, ਸਾਂਸਦ ਨੇ ਕੀਤੀ ਸੀ ਸ਼ਿਕਾਇਤ

ਕੈਂਸਰ ਤੋਂ ਬਚਣਾ ਹੈ ਤਾਂ ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ 2 ਸੂਪਰਫੂਡਸ, ਹੋਣਗੇ ਜ਼ਬਰਦਸਤ ਫਾਇਦੇ

ਤੁਸੀਂ ਵੀ ਠੰਡ 'ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਹੋ ਸਕਦੀਆਂ ਆਹ ਸਮੱਸਿਆਵਾਂ
ਤੁਸੀਂ ਵੀ ਠੰਡ 'ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਹੋ ਸਕਦੀਆਂ ਆਹ ਸਮੱਸਿਆਵਾਂ
Advertisement
ABP Premium

ਵੀਡੀਓਜ਼

BY Election |Gurdeep Bath ਬਿਗਾੜੇਗਾ 'ਆਪ' ਦੀ ਖੇਡ? Abp ਸਾਂਝਾ 'ਤੇ ਬਾਠ ਦੇ ਵੱਡੇ ਖ਼ੁਲਾਸੇ! | AAPBathinda| ਰਾਏ ਕਲਾਂ ਮੰਡੀ 'ਚ ਕਿਸਾਨਾਂ ਦਾ ਮੰਡੀ ਇੰਸਪੈਕਟਰ ਨਾਲ ਹੋਇਆ ਹੰਗਾਮਾਪਰਾਲੀ ਲੈ ਕੇ ਜਾ ਰਹੇ ਟ੍ਰੈਕਟਰ 'ਤੇ ਡਿੱਗੀ ਬਿਜਲੀ ਦੀ ਤਾਰ, ਮਚ ਗਿਆ ਭਾਂਬੜਤਰਨਤਾਰਨ 'ਚ Encoun*ter, ਬਦਮਾਸ਼ਾਂ ਨੂੰ ਕੀਤਾ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (13-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (13-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
ਜੋਗਾ ਸਿੰਘ ਨੂੰ ਬਣਾਇਆ ਡੇਰਾ ਬਾਬਾ ਨਾਨਕ ਦਾ ਨਵਾਂ ਡੀਐਸਪੀ, EC ਨੇ ਜਸਬੀਰ ਸਿੰਘ ਨੂੰ ਹਟਾਇਆ, ਸਾਂਸਦ ਨੇ ਕੀਤੀ ਸੀ ਸ਼ਿਕਾਇਤ
ਜੋਗਾ ਸਿੰਘ ਨੂੰ ਬਣਾਇਆ ਡੇਰਾ ਬਾਬਾ ਨਾਨਕ ਦਾ ਨਵਾਂ ਡੀਐਸਪੀ, EC ਨੇ ਜਸਬੀਰ ਸਿੰਘ ਨੂੰ ਹਟਾਇਆ, ਸਾਂਸਦ ਨੇ ਕੀਤੀ ਸੀ ਸ਼ਿਕਾਇਤ
ਕੈਂਸਰ ਤੋਂ ਬਚਣਾ ਹੈ ਤਾਂ ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ 2 ਸੂਪਰਫੂਡਸ, ਹੋਣਗੇ ਜ਼ਬਰਦਸਤ ਫਾਇਦੇ
ਕੈਂਸਰ ਤੋਂ ਬਚਣਾ ਹੈ ਤਾਂ ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ 2 ਸੂਪਰਫੂਡਸ, ਹੋਣਗੇ ਜ਼ਬਰਦਸਤ ਫਾਇਦੇ
ਤੁਸੀਂ ਵੀ ਠੰਡ 'ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਹੋ ਸਕਦੀਆਂ ਆਹ ਸਮੱਸਿਆਵਾਂ
ਤੁਸੀਂ ਵੀ ਠੰਡ 'ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਹੋ ਸਕਦੀਆਂ ਆਹ ਸਮੱਸਿਆਵਾਂ
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ

CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....

Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ

Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ

Embed widget