ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਕਾਰਨ ਬੰਦ ਪਿਆ ਵਿਰਾਸਤ ਏ ਖਾਲਸਾ ਮੁੜ ਖੁੱਲ੍ਹੇਗਾ
ਵਿਰਾਸਤ ਏ ਖਾਲਸਾ ਕੋਰੋਨਾ ਮਹਾਮਾਰੀ ਕਾਰਨ ਮਾਰਚ ਮਹੀਨੇ ਤੋ ਬਾਅਦ ਲਗਾਤਾਰ ਬੰਦ ਸੀ। ਮੰਗਲਵਾਰ ਸੂਬਾ ਸਰਕਾਰ ਨੇ ਇਸ ਬੁੱਧਵਾਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ।
![ਕੋਰੋਨਾ ਕਾਰਨ ਬੰਦ ਪਿਆ ਵਿਰਾਸਤ ਏ ਖਾਲਸਾ ਮੁੜ ਖੁੱਲ੍ਹੇਗਾ Virasat e Khalsa will be reopen again ਕੋਰੋਨਾ ਕਾਰਨ ਬੰਦ ਪਿਆ ਵਿਰਾਸਤ ਏ ਖਾਲਸਾ ਮੁੜ ਖੁੱਲ੍ਹੇਗਾ](https://static.abplive.com/wp-content/uploads/sites/5/2020/11/11144545/virsat-e-khalsa.jpg?impolicy=abp_cdn&imwidth=1200&height=675)
ਆਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਅੱਜ ਯਾਨੀ ਬੁੱਧਵਾਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਪੂਰੇ ਮਿਊਜ਼ੀਅਮ ਸੈਨੇਟਾਇਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਆਉਣ ਵਾਲੇ ਸੈਲਾਨੀਆਂ ਨੂੰ ਗ੍ਰਹਿ ਮੰਤਰਾਲੇ 'ਤੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ 19 ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨਾ ਹੋਵੇਗਾ।
ਕੋਰੋਨਾ ਦੇ ਨਾਲ ਹੀ ਡੇਂਗੂ ਨੇ ਡੰਗਿਆ ਪੰਜਾਬ, ਸਿਹਤ ਵਿਭਾਗ ਪੱਬਾਂਭਾਰ
ਵਿਰਾਸਤ ਏ ਖਾਲਸਾ ਕੋਰੋਨਾ ਮਹਾਮਾਰੀ ਕਾਰਨ ਮਾਰਚ ਮਹੀਨੇ ਤੋ ਬਾਅਦ ਲਗਾਤਾਰ ਬੰਦ ਸੀ। ਮੰਗਲਵਾਰ ਸੂਬਾ ਸਰਕਾਰ ਨੇ ਇਸ ਬੁੱਧਵਾਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। 16 ਮਾਰਚ ਨੂੰ ਵਿਰਾਸਤ ਏ ਖਾਲਸਾ ਨੂੰ ਕੋਵਿਡ 19 ਵਾਇਰਸ ਦੀ ਚੇਨ ਨੂੰ ਤੋੜਨ ਲਈ ਬੰਦ ਕਰ ਦਿੱਤਾ ਗਿਆ ਸੀ। ਜੋ ਹੁਣ ਕਰੀਬ ਸੱਤ ਮਹੀਨੇ ਬਾਅਦ ਖੁੱਲ੍ਹ ਜਾਵੇਗਾ।
Bihar Election Results: ਬਿਹਾਰ 'ਚ ਐਨਡੀਏ ਨੇ ਲਹਿਰਾਇਆ ਜਿੱਤ ਦਾ ਝੰਡਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)