ਪੜਚੋਲ ਕਰੋ

ਪੰਜਾਬ 'ਚ ਅਗਲੇ 48 ਘੰਟੇ ਮੌਸਮ ਰਹੇਗਾ ਖਰਾਬ, ਮੀਂਹ ਦੇ ਨਾਲ ਗੜੇਮਾਰੀ ਦੇ ਆਸਾਰ

ਪੰਜਾਬ 'ਚ ਮੌਸਮ ਇੱਕ ਵਾਰ ਫਿਰ ਵਿਗੜ ਗਿਆ ਹੈ। ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਤੇ ਬਦਲਵਾਈ ਵੇਖਣ ਨੂੰ ਮਿਲੀ।

ਲੁਧਿਆਣਾ: ਪੰਜਾਬ 'ਚ ਮੌਸਮ ਇੱਕ ਵਾਰ ਫਿਰ ਵਿਗੜ ਗਿਆ ਹੈ। ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਤੇ ਬੱਦਲਵਾਈ ਵੇਖਣ ਨੂੰ ਮਿਲੀ। ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਮੁਤਾਬਕ ਅਗਲੇ ਇੱਕ-ਦੋ ਦਿਨਾਂ ਤੱਕ ਮੌਸਮ ਖਰਾਬ ਰਹੇਗਾ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ 48 ਘੰਟਿਆਂ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਂ ਦਰਮਿਆਨੀ ਤੇ ਕਈ ਥਾਂ ਹਲਕੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੇ ਵੀ ਆਸਾਰ ਹਨ। ਡਾ. ਪ੍ਰਭਜੋਤ ਕੌਰ ਗਿੱਲ ਨੇ ਕਿਹਾ ਹੈ ਕਿ ਹਾਲਾਂਕਿ ਇਹ ਮੀਂਹ ਫਸਲਾਂ ਲਈ ਬਹੁਤਾ ਨੁਕਸਾਨ ਦਾਇਕ ਨਹੀਂ ਕਿਉਂਕਿ ਕਣਕ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੈ। ਅਜਿਹੇ 'ਚ ਜੇਕਰ ਹਲਕਾ ਤੇ ਦਰਮਿਆਨਾ ਮੀਂਹ ਪੈਂਦਾ ਹੈ ਤਾਂ ਉਹ ਕਣਕ ਦੀ ਫਸਲ ਲਈ ਲਾਹੇਵੰਦ ਹੀ ਸਾਬਤ ਹੋਵੇਗਾ। ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇਸ ਮੀਂਹ ਦੇ ਨਾਲ ਪਾਰੇ 'ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ ਦੀ ਹੋਈ ਪਛਾਣ, ਵਿਸਫੋਟਕ ਲਗਾਉਣ ਵਾਲੇ ਦੇ ਉੱਡੇ ਚਿਥੜੇ; ਸੰਸਦ ਮੈਂਬਰ ਦਾ ਕਰੀਬੀ...
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ ਦੀ ਹੋਈ ਪਛਾਣ, ਵਿਸਫੋਟਕ ਲਗਾਉਣ ਵਾਲੇ ਦੇ ਉੱਡੇ ਚਿਥੜੇ; ਸੰਸਦ ਮੈਂਬਰ ਦਾ ਕਰੀਬੀ...
Punjab News: ਪੰਜਾਬ 'ਚ ਹਾਈ ਅਲਰਟ, ਹੁਣ ਬਾਜ਼ਾਰ 'ਚੋਂ ਮਿਲੀ ਬੰਬਨੁਮਾ ਚੀਜ਼! ਪੁਲਿਸ ਨੇ ਇਲਾਕਾ ਕੀਤਾ ਸੀਲ...
Punjab News: ਪੰਜਾਬ 'ਚ ਹਾਈ ਅਲਰਟ, ਹੁਣ ਬਾਜ਼ਾਰ 'ਚੋਂ ਮਿਲੀ ਬੰਬਨੁਮਾ ਚੀਜ਼! ਪੁਲਿਸ ਨੇ ਇਲਾਕਾ ਕੀਤਾ ਸੀਲ...
Punjab Weather: ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ 'ਚ ਪਈ ਫੁੱਟ ਰੋਕਣ 'ਚ ਲੱਗੀ AAP, ਸੂਬਾ ਇੰਚਾਰਜ ਸਿਸੋਦੀਆ ਨੇ ਸਾਰੇ ਵਿਧਾਇਕਾਂ ਨੂੰ ਜਲੰਧਰ ਕੀਤਾ ਤਲਬ
ਪੰਜਾਬ 'ਚ ਪਈ ਫੁੱਟ ਰੋਕਣ 'ਚ ਲੱਗੀ AAP, ਸੂਬਾ ਇੰਚਾਰਜ ਸਿਸੋਦੀਆ ਨੇ ਸਾਰੇ ਵਿਧਾਇਕਾਂ ਨੂੰ ਜਲੰਧਰ ਕੀਤਾ ਤਲਬ

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
Punjab Weather: ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
Embed widget