ਪੜਚੋਲ ਕਰੋ

ਧੁੰਦ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਠੰਢ ਨੇ ਫੜਿਆ ਜ਼ੋਰ

ਪਹਾੜੀ ਖੇਤਰਾਂ 'ਚ ਬਰਫਬਾਰੀ ਤੇ ਸੀਤ ਲਹਿਰ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਪੰਜਾਬ ਦੇ ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਹੇਠਾਂ ਪਹੁੰਚ ਗਿਆ ਹੈ। ਪੰਜਾਬ ’ਚ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸੇ ਤਰ੍ਹਾਂ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਠੰਢ ਵਧ ਗਈ ਹੈ।

ਚੰਡੀਗੜ੍ਹ: ਪਹਾੜੀ ਖੇਤਰਾਂ 'ਚ ਬਰਫਬਾਰੀ ਤੇ ਸੀਤ ਲਹਿਰ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਪੰਜਾਬ ਦੇ ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਹੇਠਾਂ ਪਹੁੰਚ ਗਿਆ ਹੈ। ਪੰਜਾਬ ’ਚ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸੇ ਤਰ੍ਹਾਂ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਠੰਢ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫ਼ਰੀਦਕੋਟ ’ਚ ਘੱਟੋ-ਘੱਟ ਤਾਪਮਾਨ 5 ਡਿਗਰੀ, ਬਠਿੰਡਾ ’ਚ 5.8 ਡਿਗਰੀ, ਹਲਵਾਰਾ ’ਚ 6 ਡਿਗਰੀ, ਪਠਾਨਕੋਟ ’ਚ 6.9 ਡਿਗਰੀ, ਗੁਰਦਾਸਪੁਰ ’ਚ 6.8 ਡਿਗਰੀ, ਲੁਧਿਆਣਾ ’ਚ 6.6 ਡਿਗਰੀ ਤੇ ਪਟਿਆਲਾ ’ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਧਰ, ਗੁਆਂਢੀ ਰਾਜ ਹਰਿਆਣਾ ਦੇ ਹਿਸਾਰ ਵਿੱਚ 6.5 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕਰਨਾਲ ’ਚ ਘੱਟੋ-ਘੱਟ ਤਾਪਮਾਨ 7.4 ਡਿਗਰੀ, ਰੋਹਤਕ ’ਚ 7 ਡਿਗਰੀ, ਸਿਰਸਾ ’ਚ 7.5 ਡਿਗਰੀ, ਅੰਬਾਲਾ ’ਚ 7.2 ਡਿਗਰੀ ਤੇ ਨਾਰਨੌਲ ’ਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ 'ਆਪ' ਵਿਧਾਇਕ ਨੇ ਬਜ਼ੁਰਗ ਨੂੰ ਮਾਰੀ ਲੱਤ, ਸਾਹਮਣੇ ਆਇਆ ਪੀੜਤ ਬੋਲਿਆ- 'ਮੈਂ ਨਸ਼ੇ ਵਿੱਚ ਨਹੀਂ ਸੀ, ਪਿੰਡ 'ਚ ਨਹੀਂ ਵੜ੍ਹਨ ਦਿੱਤਾ ਜਾਏਗਾ ਆਗੂ...'
ਪੰਜਾਬ 'ਚ 'ਆਪ' ਵਿਧਾਇਕ ਨੇ ਬਜ਼ੁਰਗ ਨੂੰ ਮਾਰੀ ਲੱਤ, ਸਾਹਮਣੇ ਆਇਆ ਪੀੜਤ ਬੋਲਿਆ- 'ਮੈਂ ਨਸ਼ੇ ਵਿੱਚ ਨਹੀਂ ਸੀ, ਪਿੰਡ 'ਚ ਨਹੀਂ ਵੜ੍ਹਨ ਦਿੱਤਾ ਜਾਏਗਾ ਆਗੂ...'
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ
Gold Silver Rate Today: ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਚਾਂਦੀ ਡਿੱਗ ਕੇ 9050 ਰੁਪਏ ਅਤੇ ਸੋਨਾ 2360 ਹੋਇਆ ਸਸਤਾ; ਜਾਣੋ 10 ਗ੍ਰਾਮ ਦਾ ਕੀ ਰੇਟ?
ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਚਾਂਦੀ ਡਿੱਗ ਕੇ 9050 ਰੁਪਏ ਅਤੇ ਸੋਨਾ 2360 ਹੋਇਆ ਸਸਤਾ; ਜਾਣੋ 10 ਗ੍ਰਾਮ ਦਾ ਕੀ ਰੇਟ?
1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਨਵਾਂ Financial Year, 31 ਮਾਰਚ ਤੱਕ ਨਿਪਟਾ ਲਓ ਆਹ ਜ਼ਰੂਰੀ ਕੰਮ
1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਨਵਾਂ Financial Year, 31 ਮਾਰਚ ਤੱਕ ਨਿਪਟਾ ਲਓ ਆਹ ਜ਼ਰੂਰੀ ਕੰਮ
BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ 'ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ...
BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ 'ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ...
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
Embed widget