ਪੜਚੋਲ ਕਰੋ
ਕਿਤੇ ਤਹਾਨੂੰ ਵੀ ਲੱਖਾਂ ਦੀ ਲਾਟਰੀ ਨਿਕਲਣ ਦਾ ਫੋਨ ਤਾਂ ਨਹੀਂ ਆਇਆ ?
ਅਜੋਕਾ ਯੁੱਗ ਇੰਟਰਨੈੱਟ ਦਾ ਦੌਰ ਹੈ। ਡਿਜ਼ੀਟਲ ਦੌਰ 'ਚ ਹਰ ਇਨਸਾਨ ਨੂੰ ਮੋਬਾRਲ, ਇੰਟਰਨੈੱਟ ਦੇ ਹੋਣ ਨਾਲ ਜ਼ਿੰਦਗੀ ਸੁਖਾਲੀ ਤੇ ਰੋਮਾਂਚਕ ਲੱਗਦੀ ਹੈ ਪਰ ਇਹ ਚੀਜ਼ਾਂ ਕਈ ਵਾਰ ਇਨਸਾਨ ਲਈ ਵੱਡੀ ਸਿਰਦਰਦੀ ਬਣਦੀਆਂ ਹਨ।

ਰਮਨਦੀਪ ਕੌਰ ਚੰਡੀਗੜ੍ਹ: ਅਜੋਕਾ ਯੁੱਗ ਇੰਟਰਨੈੱਟ ਦਾ ਦੌਰ ਹੈ। ਡਿਜ਼ੀਟਲ ਦੌਰ 'ਚ ਹਰ ਇਨਸਾਨ ਨੂੰ ਮੋਬਾRਲ, ਇੰਟਰਨੈੱਟ ਦੇ ਹੋਣ ਨਾਲ ਜ਼ਿੰਦਗੀ ਸੁਖਾਲੀ ਤੇ ਰੋਮਾਂਚਕ ਲੱਗਦੀ ਹੈ ਪਰ ਇਹ ਚੀਜ਼ਾਂ ਕਈ ਵਾਰ ਇਨਸਾਨ ਲਈ ਵੱਡੀ ਸਿਰਦਰਦੀ ਬਣਦੀਆਂ ਹਨ। ਜਿਸ ਤੇਜ਼ੀ ਨਾਲ ਆਨਲਾRਨ ਖਰੀਦਦਾਰੀ ਤੇ ਡਿਜ਼ੀਟਲ ਲੈਣ-ਦੇਣ ਦਾ ਗ੍ਰਾਫ ਵਧਿਆ, ਉਸ ਤੋਂ ਕਿਤੇ ਵੱਧ ਤੇਜ਼ੀ ਨਾਲ ਸਾਈਬਰ ਠੱਗੀ ਦੀਆਂ ਘਟਨਾਵਾਂ ਵੀ ਹੋ ਰਹੀਆਂ ਹਨ। ਸਾਈਬਰ ਠੱਗ ਤੁਹਾਡੀ ਮਿਹਨਤ ਦੀ ਕਮਾਈ ਹਥਿਆਉਣ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ। ਜਿੱਥੇ ਪੇਅਟੀਐਮ ਦਾ ਕੇਵਾਈਸੀ ਅਪਡੇਟ ਕਰਨ 'ਤੇ ਲੋਕਾਂ ਦਾ ਲੱਖਾਂ ਰੁਪਇਆ ਠੱਗਿਆ ਜਾ ਚੁੱਕਾ ਹੈ, ਉੱਥੇ ਹੀ ਇਕ ਹੋਰ ਨਵੀਂ ਤਰਕੀਬ ਸਾਈਬਰ ਠੱਗਾਂ ਨੇ ਲਾਈ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















