ਪੜਚੋਲ ਕਰੋ
ਸੰਨੀ ਦਿਓਲ ਕਿੱਧਰ ਗੁਆਚੇ, ਪੋਸਟਰ ਲਾ ਕੇ ਗੁੰਮਸ਼ੁਦਾ ਦੀ ਭਾਲ
ਗੁੰਮਸ਼ੁਦਾ ਦੀ ਤਲਾਸ਼...ਗੁੰਮਸ਼ੁਦਾ ਦੀ ਤਲਾਸ਼...ਮੈਂਬਰ ਪਾਰਲੀਮੈਂਟ ਸੰਨੀ ਦਿਓਲ ਚੋਣ ਜਿੱਤਣ ਤੋਂ ਬਾਅਦ ਲਾਪਤਾ ਹੋ ਗਏ ਹਨ। ਜੀ ਹਾਂ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਆਪਣੇ ਐਮਪੀ ਦੀ ਭਾਲ ਕਰ ਰਹੇ ਹਨ। ਸੰਨੀ ਦਿਓਲ ਦੀ ਭਾਲ ਲਈ ਪਠਾਨਕੋਟ ਵਿੱਚ ਪੋਸਟਰ ਲਾਏ ਜਾ ਰਹੇ ਹਨ।

ਰਾਹੁਲ ਕਾਲਾ ਚੰਡੀਗੜ੍ਹ/ਪਠਾਨਕੋਟ: ਗੁੰਮਸ਼ੁਦਾ ਦੀ ਤਲਾਸ਼...ਗੁੰਮਸ਼ੁਦਾ ਦੀ ਤਲਾਸ਼...ਮੈਂਬਰ ਪਾਰਲੀਮੈਂਟ ਸੰਨੀ ਦਿਓਲ ਚੋਣ ਜਿੱਤਣ ਤੋਂ ਬਾਅਦ ਲਾਪਤਾ ਹੋ ਗਏ ਹਨ। ਜੀ ਹਾਂ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਆਪਣੇ ਐਮਪੀ ਦੀ ਭਾਲ ਕਰ ਰਹੇ ਹਨ। ਸੰਨੀ ਦਿਓਲ ਦੀ ਭਾਲ ਲਈ ਪਠਾਨਕੋਟ ਵਿੱਚ ਪੋਸਟਰ ਲਾਏ ਜਾ ਰਹੇ ਹਨ।

Before You Go
ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਟ੍ਰੈਂਡਿੰਗ ਟੌਪਿਕ






















