ਪੜਚੋਲ ਕਰੋ

ਮਜੀਠੀਆ ਨੂੰ ਮਨਪ੍ਰੀਤ ਬਾਦਲ ਬਾਰੇ ਬੋਲਣ ਤੋਂ ਕਿਉਂ ਲੱਗਦਾ ਡਰ!

ਖਡੂਰ ਸਾਹਿਬ: ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੂੰ ਕਾਂਗਰਸ ਲੀਡਰ ਮਨਪ੍ਰੀਤ ਬਾਦਲ ਬਾਰੇ ਸੋਚ-ਸਮਝ ਕੇ ਬੋਲਣਾ ਪੈਂਦਾ ਹੈ ਕਿਉਂਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਭਰਾ ਹਨ। ਬਿਕਰਮ ਮਜੀਠੀਆ ਨੇ ਮੰਚ ਤੋਂ ਬੋਲਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਬਾਰੇ ਸੋਚ ਕੇ ਬੋਲਣਾ ਪੈਂਦਾ ਹੈ, ਕਿਉਂਕਿ ਉਹ ਸੁਖਬੀਰ ਜੀ ਦੇ ਭਰਾ ਹਨ। ਉਂਝ ਸੁਖਬੀਰ ਬਾਦਲ ਹਮੇਸ਼ਾਂ ਹੀ ਮਨਪ੍ਰੀਤ ਬਾਰੇ ਤਿੱਖਾ ਬੋਲਦੇ ਹਨ। ਮਜੀਠੀਆ ਨੇ ਅੱਜ ਤਰਨ ਤਾਰਨ ਵਿੱਚ ਮੰਚ ਤੋਂ ਬੋਲਦਿਆਂ ਇਸ਼ਾਰਾ ਕੀਤਾ ਕਿ ਕੱਲ੍ਹ ਕੋਈ ਵੱਡੀ ਸ਼ਖ਼ਸੀਅਤ ਅਕਾਲੀ ਦਲ ਵਿੱਚ ਸ਼ਾਮਲ ਹੋਏਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਪੰਜਾਬ ਲਈ ਸਭ ਤੋਂ ਜ਼ਰੂਰੀ ਚੋਣਾਂ ਹਨ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਤਰਨ ਤਾਰਨ ਵਿੱਚ ਜਨਤਕ ਮੀਟਿੰਗ ਕਰ ਰਿਹਾ ਹੈ ਜਿੱਥੇ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ। ਸਰਪੰਚੀ 'ਚ ਲੋਕਾਂ ਦੇ ਫਾਰਮ ਰੱਦ ਹੋਏ ਹਨ। ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਪੀਐਫ ਤੇ ਡੀਏ ਵੀ ਨਹੀਂ ਮਿਲ ਰਹੇ। ਉੱਤੋਂ ਸਰਕਾਰ ਨੇ ਤਨਖਾਹਾਂ ਵੀ ਘਟਾ ਦਿੱਤੀਆਂ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸ ਬੇਅਦਬੀ ਤੇ ਗੋਲ਼ੀਕਾਂਡ ਲਈ ਬਣਾਈ SIT ਦੇ ਸਿਰ ’ਤੇ ਹੀ ਚੋਣਾਂ ਲੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਨਾਅਰਾ ਤਾਂ ਵਧੀਆ ਲਾਉਂਦੇ ਹਨ, ਪਰ ਕਰਦੇ ਕੁਝ ਨਹੀਂ। ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੂਲੋ ਵੀ ਕਹਿ ਰਹੇ ਹਨ ਕਿ ਕਾਂਗਰਸ ਠੱਗੀ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਆਪ ਤੇ ਹੋਰ ਪਾਰਟੀਆਂ ਦਾ ਫੈਸਲਾ ਕਾਂਗਰਸ ਭਵਨ ਵਿੱਚ ਹੁੰਦਾ ਹੈ। ਲੋਕ ਸਾਡੇ ਕੋਲ ਆਪਣੇ ਦੁੱਖ ਲੈ ਕੇ ਆਉਂਦੇ ਹਨ ਪਰ ਅਸੀਂ ਤਾਂ ਆਪ ਦੁਖੀ ਹਾਂ। ਉਨ੍ਹਾਂ ਕਿਹਾ ਕਿ ਆਪਣਾ ਵੱਕਾਰ ਬਚਾਉਣ ਲਈ ਕਾਂਗਰਸੀ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਕੋਲ ਮਿੰਨਤਾਂ ਕਰ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਦੀ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਲੜਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਨ੍ਹਾ ਕਰ ਦਿੱਤਾ ਹੈ।

ਟਾਪ ਹੈਡਲਾਈਨ

ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪਠਾਨਕੋਟ 'ਚ ਪੈਨ ਡਾਊਨ, ਕੰਪਿਊਟਰ ਬੰਦ ਹੜਤਾਲ, ਡੀਸੀ ਦਫਤਰ, ਤਹਿਸੀਲ ਸਣੇ ਹੋਰ ਸਰਕਾਰੀ ਦਫਤਰਾਂ 'ਚ ਨਹੀਂ ਹੋਵੇਗਾ ਲੋਕਾਂ ਦਾ ਕੰਮ
ਪਠਾਨਕੋਟ 'ਚ ਪੈਨ ਡਾਊਨ, ਕੰਪਿਊਟਰ ਬੰਦ ਹੜਤਾਲ, ਡੀਸੀ ਦਫਤਰ, ਤਹਿਸੀਲ ਸਣੇ ਹੋਰ ਸਰਕਾਰੀ ਦਫਤਰਾਂ 'ਚ ਨਹੀਂ ਹੋਵੇਗਾ ਲੋਕਾਂ ਦਾ ਕੰਮ
ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
Sangrur 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਮੌਜੂਦਾ ਸਰਪੰਚ ਸਮੇਤ 6 ਨਾਮਜ਼ਦ, 3 ਮੁਲਜ਼ਮ ਗ੍ਰਿਫ਼ਤਾਰ 
Sangrur 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਮੌਜੂਦਾ ਸਰਪੰਚ ਸਮੇਤ 6 ਨਾਮਜ਼ਦ, 3 ਮੁਲਜ਼ਮ ਗ੍ਰਿਫ਼ਤਾਰ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਪਠਾਨਕੋਟ 'ਚ ਪੈਨ ਡਾਊਨ, ਕੰਪਿਊਟਰ ਬੰਦ ਹੜਤਾਲ, ਡੀਸੀ ਦਫਤਰ, ਤਹਿਸੀਲ ਸਣੇ ਹੋਰ ਸਰਕਾਰੀ ਦਫਤਰਾਂ 'ਚ ਨਹੀਂ ਹੋਵੇਗਾ ਲੋਕਾਂ ਦਾ ਕੰਮ
ਪਠਾਨਕੋਟ 'ਚ ਪੈਨ ਡਾਊਨ, ਕੰਪਿਊਟਰ ਬੰਦ ਹੜਤਾਲ, ਡੀਸੀ ਦਫਤਰ, ਤਹਿਸੀਲ ਸਣੇ ਹੋਰ ਸਰਕਾਰੀ ਦਫਤਰਾਂ 'ਚ ਨਹੀਂ ਹੋਵੇਗਾ ਲੋਕਾਂ ਦਾ ਕੰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਸਤੰਬਰ 2026
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
Embed widget