ਪੜਚੋਲ ਕਰੋ
ਆਖਰ ਚੋਣਾਂ ਵੇਲੇ ਕਿੱਥੇ ਗਵਾਚਿਆ ਬਰਗਾੜੀ ਵਾਲਾ ਇਕੱਠ? ਪੰਥਕ ਲੀਡਰ ਹੈਰਾਨ!
ਪੰਥਕ ਲੀਡਰ ਲੋਕਾਂ ਦਾ ਸਾਥ ਨਾ ਮਿਲਣ ਤੋਂ ਹੈਰਾਨ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਕਾਂਗਰਸ ਪ੍ਰਤੀ ਰੋਸ ਹੋਣ ਦੇ ਬਾਵਜੂਦ ਸਿੱਖ ਵੋਟਰਾਂ ਨੇ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ। ਇਹ ਗੱਲ ਪੰਥਕ ਲੀਡਰਾਂ ਨੂੰ ਨਿਰਾਸ਼ ਦੇ ਨਾਲ-ਨਾਲ ਹੈਰਾਨ ਵੀ ਕਰ ਰਹੀ ਹੈ। ਇਸ ਬਾਰੇ ਲੀਡਰਾਂ ਦਾ ਦਰਦ ਸ਼ਨੀਵਾਰ ਨੂੰ ਬਰਗਾੜੀ ਵਿੱਚ ਕਰਵਾਏ ‘ਪਸ਼ਚਾਤਾਪ ਸਮਾਗਮ’ ਵਿੱਚ ਵੀ ਵਾਰ-ਵਾਰ ਸਾਹਮਣੇ ਆਇਆ।

ਪੁਰਾਣੀ ਤਸਵੀਰ
ਚੰਡੀਗੜ੍ਹ: ਪੰਥਕ ਲੀਡਰ ਲੋਕਾਂ ਦਾ ਸਾਥ ਨਾ ਮਿਲਣ ਤੋਂ ਹੈਰਾਨ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਕਾਂਗਰਸ ਪ੍ਰਤੀ ਰੋਸ ਹੋਣ ਦੇ ਬਾਵਜੂਦ ਸਿੱਖ ਵੋਟਰਾਂ ਨੇ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ। ਇਹ ਗੱਲ ਪੰਥਕ ਲੀਡਰਾਂ ਨੂੰ ਨਿਰਾਸ਼ ਦੇ ਨਾਲ-ਨਾਲ ਹੈਰਾਨ ਵੀ ਕਰ ਰਹੀ ਹੈ। ਇਸ ਬਾਰੇ ਲੀਡਰਾਂ ਦਾ ਦਰਦ ਸ਼ਨੀਵਾਰ ਨੂੰ ਬਰਗਾੜੀ ਵਿੱਚ ਕਰਵਾਏ ‘ਪਸ਼ਚਾਤਾਪ ਸਮਾਗਮ’ ਵਿੱਚ ਵੀ ਵਾਰ-ਵਾਰ ਸਾਹਮਣੇ ਆਇਆ।

ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ






















