ਪੜਚੋਲ ਕਰੋ

ਬਾਬਾ ਰਾਮਦੇਵ ਵੱਲੋਂ ਪੰਜਾਬੀਾਆਂ ਨੂੰ ਸੱਦਾ, ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰੋ..

ਚੰਡੀਗੜ੍ਹ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਨਿੱਜੀ ਦੌਰੇ ’ਤੇ ਪੁੱਜੇ ਯੋਗ ਗੁਰੂ ਬਾਬਾ ਰਾਮਦੇਵ ਨੇ ਵਿਦੇਸ਼ੀ ਕੰਪਨੀਆਂ ਦੇ ਸਾਮਾਨ ਦੇ ਬਾਈਕਾਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਰਾਮਦ ਡਿਊਟੀ ਵਿੱਚ ਵਾਧਾ ਕਰਨਾ ਹੋਵੇਗਾ ਤੇ ਦੇਸ਼ ਵਾਸੀਆਂ ਨੂੰ ਵੀ ਸਵਦੇਸ਼ੀ ਵਸਤਾਂ ਅਪਣਾਉਣ ਦਾ ਸੰਕਲਪ ਲੈਣਾ ਪਵੇਗਾ। ਬਾਬਾ ਰਾਮਦੇਵ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਦੀ 50 ਲੱਖ ਕਰੋੜ ਦੀ ਅਰਥਵਿਵਸਥਾ ’ਤੇ ਵਿਦੇਸ਼ੀ ਕੰਪਨੀਆਂ ਰਾਜ ਕਰ ਰਹੀਆਂ ਹਨ, ਜਿਸ ਵਿੱਚ 20 ਲੱਖ ਕਰੋੜ ਰੁਪਏ ਚੀਨ ਨੂੰ ਜਾਂਦੇ ਹਨ। ਚੀਨ ਦੀਆਂ ਕੰਪਨੀਆਂ ਇੱਥੋਂ ਸਾਲਾਨਾ ਪੰਜ ਲੱਖ ਕਰੋੜ ਰੁਪਏ ਕਮਾਉਂਦੀਆਂ ਹੈ। ਉਨ੍ਹਾਂ ਕਿਹਾ ਕਿ ਚੀਨ ਭਾਰਤੀ ਆਰਥਿਕਤਾ ਨੂੰ ਨੁਕਸਾਨ ਹੀ ਨਹੀਂ ਪਹੁੰਚਾ ਰਿਹਾ, ਬਲਕਿ ਦੇਸ਼ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਚੀਨ ਇੱਕ ਪਾਸੇ ਤਾਂ ਪਾਕਿਸਤਾਨ ਨੂੰ ਆਰਥਿਕ ਮੱਦਦ ਦੇ ਰਿਹਾ ਹੈ ਤੇ ਦੂਜੇ ਪਾਸੇ ਭਾਰਤੀ ਸਰਹੱਦ ’ਤੇ ਦੇਸ਼ ਨੂੰ ਅੱਖਾਂ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨੀ ਵਸਤਾਂ ਦਾ ਬਾਈਕਾਟ ਕਰਾਂਗੇ ਤਾਂ ਹੀ ਦੇਸ਼ ਦਾ ਭਲਾ ਹੋਵੇਗਾ। ਉਹ ਕਾਲੇ ਧਨ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲ ਵੱਟ ਗਏ।

ਟਾਪ ਹੈਡਲਾਈਨ

BJP leader Manoranjan Kalia ਦੀ ਵਿਗੜੀ ਸਿਹਤ , ਬੇਹੋਸ਼ ਹੋ ਕੇ ਡਿੱਗੇ ,ਹਸਪਤਾਲ 'ਚ ਭਰਤੀ

ਪੰਜਾਬ ‘ਚ ਹੜ੍ਹ ਰੋਕਣ ਲਈ ਪਹਿਲੀ ਵਾਰ ਵਰਤੀ ਜਾ ਰਹੀ ਜੀਓਟਿਊਬ ਤਕਨੀਕ ਕੀ ਹੈ? ਸਤਲੁਜ ਦਰਿਆ ‘ਤੇ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ

 Punjab ਦੇ ਸਾਰੇ ਸਰਪੰਚਾਂ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ , ਬਠਿੰਡਾ 'ਚ CM ਮਾਨ ਦਾ ਵੱਡਾ ਐਲਾਨ

Air India Flight : ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਜਹਾਜ਼ ਪਾਕਿਸਤਾਨੀ ਹਵਾਈ ਖੇਤਰ 'ਚ ਦਾਖਲ, ਇਸਲਾਮਾਬਾਦ 'ਚ ਮਚਿਆ ਹੜਕੰਪ 

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News :
Punjab News : "ਮੇਰੇ ਉੱਤੇ ਝੂਠੇ ਆਰੋਪ ਲੱਗੇ , ਵਿਰੋਧੀਆਂ ਨੇ ਸਾਜ਼ਿਸ਼ ਰਚੀ' ,ਵਾਇਰਲ ਵੀਡੀਓ ਮਾਮਲੇ 'ਤੇ ਬੋਲੇ CM ਭਗਵੰਤ ਮਾਨ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ

Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ

Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ

Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ SC ਕਮਿਸ਼ਨ ਨੇ ਸੁਣਾਇਆ ਫੈਸਲਾ, ਮਿਲੀ ਧਾਰਮਿਕ ਸਜ਼ਾ...

Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ

Punjab 'ਚ ਲੱਗੇ CM ਭਗਵੰਤ ਮਾਨ ਦੇ ਬਹਿਸ਼ਕਾਰ ਵਾਲੇ ਪੋਸਟਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਦਿੱਤਾ ਗਿਆ ਹਵਾਲਾ

Embed widget