ਪੜਚੋਲ ਕਰੋ

ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ 'ਤੇ ਕਿਹਾ- ਨਹੀਂ ਹੋਵੇਗੀ ਕੋਈ ਗ੍ਰਿਫਤਾਰੀ, ਮੈਂ ਇਥੇ ਹੀ ਲਗਾ ਲਵਾਂਗਾ ਫਾਂਸੀ  

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ 'ਤੇ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਅੰਦੋਲਨ 'ਚ ਕੋਈ ਵੀ ਅਣਹੋਣੀ ਹੁੰਦੀ ਹੈ, ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ 'ਤੇ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਅੰਦੋਲਨ 'ਚ ਕੋਈ ਵੀ ਅਣਹੋਣੀ ਹੁੰਦੀ ਹੈ, ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਭਾਜਪਾ ਦੇ ਲੋਕ ਗੁੰਡਾਗਰਦੀ ਕਰ ਰਹੇ ਹਨ, ਇਸ ਲਈ ਅੰਦੋਲਨ ਨੂੰ ਜਾਰੀ ਰੱਖੋ। ਉਨ੍ਹਾਂ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ। ਮੈਂ ਇਥੇ ਫਾਂਸੀ ਲਗਾ ਲਵਾਂਗਾ।
ਇਸ ਤੋਂ ਪਹਿਲਾਂ, 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ, ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸਵਾਲ ਖੜੇ ਕੀਤੇ ਸੀ। ਵੀਰਵਾਰ ਦੁਪਹਿਰ ਨੂੰ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਦੇ ਸਬੰਧ ਵਿੱਚ ਜੇਕਰ ਕੋਈ ਗਿਆ ਅਤੇ ਝੰਡਾ ਲਹਿਰਾਇਆ ਤਾਂ ਫਾਇਰਿੰਗ ਕਿਉਂ ਨਹੀਂ ਹੋਈ? ਪੁਲਿਸ ਕਿਥੇ ਸੀ? ਉਹ ਉਥੇ ਕਿਵੇਂ ਪਹੁੰਚਿਆ? ਪੁਲਿਸ ਨੇ ਉਸ ਨੂੰ ਜਾਣ ਦਿੱਤਾ ਅਤੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ। ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਉਹ ਵਿਅਕਤੀ ਕੌਣ ਸੀ ਜਿਸ ਨੇ ਸਮੁੱਚੇ ਭਾਈਚਾਰੇ ਅਤੇ ਸੰਗਠਨ ਨੂੰ ਬਦਨਾਮ ਕੀਤਾ ਹੈ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਦੇ ਸੁਪਰੀਮੋ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨਕਾਰੀ ਗਾਜੀਪੁਰ ਸਰਹੱਦ 'ਤੇ ਅੰਦੋਲਨ ਖ਼ਤਮ ਕਰ ਦੇਣ। ਉਨ੍ਹਾਂ ਕਿਹਾ ਕਿ ਸਾਰੀਆਂ ਸਹੂਲਤਾਂ ਬੰਦ ਹੋਣ ਤੋਂ ਬਾਅਦ ਧਰਨਾ ਕਿਵੇਂ ਚੱਲੇਗਾ। ਉਨ੍ਹਾਂ ਅੱਗੇ ਕਿਹਾ ਕਿ ਨੇਤਾਵਾਂ, ਵਰਕਰਾਂ ਨੂੰ ਧਰਨਾ ਖ਼ਤਮ ਕਰਕੇ ਵਾਪਸ ਚਲੇ ਜਾਣਾ ਚਾਹੀਦਾ ਹੈ। ਜਦਕਿ ਰਾਕੇਸ਼  ਟਿਕੈਤ ਅੰਦੋਲਨ ਨੂੰ ਲੈ ਕੇ ਡਟੇ ਹੋਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੋਨੀਆ ਗਾਂਧੀ ਦੀ ਫਿਰ ਵਿਗੜੀ ਸਿਹਤ, ਮੇਦਾਂਤਾ ਹਸਪਤਾਲ 'ਚ ਭਰਤੀ; ਰਾਹੁਲ-ਪ੍ਰਿਅੰਕਾ ਵੀ ਮੌਜੂਦ
ਸੋਨੀਆ ਗਾਂਧੀ ਦੀ ਫਿਰ ਵਿਗੜੀ ਸਿਹਤ, ਮੇਦਾਂਤਾ ਹਸਪਤਾਲ 'ਚ ਭਰਤੀ; ਰਾਹੁਲ-ਪ੍ਰਿਅੰਕਾ ਵੀ ਮੌਜੂਦ
Former CM Son Died: ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
ਪੰਜਾਬ ਸਰਕਾਰ ਨੇ 4 IAS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਨੇ 4 IAS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
PM ਮੋਦੀ ਨੇ 50 ਫ਼ੀਸਦੀ ਘਟਾਈਆਂ ਕਾਫਲੇ ਦੀਆਂ ਗੱਡੀਆਂ, Petrol-Diesel ਸੰਕਟ ਵਿਚਾਲੇ ਪ੍ਰਧਾਨ ਮੰਤਰੀ ਦਾ ਵੱਡਾ ਫੈਸਲਾ
PM ਮੋਦੀ ਨੇ 50 ਫ਼ੀਸਦੀ ਘਟਾਈਆਂ ਕਾਫਲੇ ਦੀਆਂ ਗੱਡੀਆਂ, Petrol-Diesel ਸੰਕਟ ਵਿਚਾਲੇ ਪ੍ਰਧਾਨ ਮੰਤਰੀ ਦਾ ਵੱਡਾ ਫੈਸਲਾ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Former CM Son Died: ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
Diljit Dosanjh Manager: ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
Embed widget