ਰੱਖੜੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਭੈਣ ਕਮਰ ਮੋਹਸਿਨ ਸ਼ੇਖ ਨੇ ਪਾਕਿਸਤਾਨ ਤੋਂ ਰੱਖੜੀ ਭੇਜੀ ਹੈ। ਅਸਲ ਵਿੱਚ ਕਰਾਚੀ ਦੀ ਰਹਿਣ ਵਾਲੀ ਕਮਰ 24 ਸਾਲਾਂ ਤੋਂ ਮੋਦੀ ਨੂੰ ਰੱਖੜੀ ਰੱਖੜੀ ਤੋਂ ਇਲਾਵਾ ਕਮਰ ਮੋਹਸਿਨ ਸ਼ੇਖ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਕਾਵਿ ਪੱਤਰ ਵੀ ਭੇਜਿਆ ਹੈ, ਜਿਸ ਵਿੱਚ ਉਹ ਲਿਖਦੀ ਹੈ ਕਿ ਕੋਰੋਨਾ ਦੌਰਾਨ ਉਹ ਪਹਿਲਾਂ ਆਪਣੇ ਭਰਾ ਦੀ ਤੰਦਰੁਸਤੀ ਦੀ ਦੁਆ ਮੰਗਦੀ ਹੈ।

TikTok ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਹੁਣ ਅਮਰੀਕਾ 'ਚ ਜਲਦ ਹੋ ਜਾਵੇਗੀ ਬੈਨ

ਉਨ੍ਹਾਂ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ। ਜੇ ਸੰਭਵ ਹੁੰਦਾ ਤਾਂ ਉਨ੍ਹਾਂ ਨੇ (ਮੋਦੀ) ਮੈਨੂੰ ਜ਼ਰੂਰ ਬੁਲਾਉਣਾ ਸੀ।  ਮੈਂ ਕੁਰੀਅਰ 'ਚ ਰੱਖੜੀ ਨਾਲ ਇੱਕ ਪੱਤਰ ਵੀ ਭੇਜਿਆ ਹੈ। ਮੈਂ ਉਨ੍ਹਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੀ ਹਾਂ। ਕਮਰ ਨੇ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਮੈਂ ਅੱਲ੍ਹਾ ਤੋਂ ਉਸ ਦੀ ਚੰਗੀ ਅਤੇ ਤੰਦਰੁਸਤ ਜ਼ਿੰਦਗੀ ਲਈ ਅਰਦਾਸ ਕਰਦੀ ਹਾਂ।

ਪੰਜਾਬ ਐਮਐਲਏ ਹੋਸਟਲ ਦੇ ਬਾਹਰ ਚੱਲੀ ਗੋਲੀ, ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਕਮਰ ਨੇ ਦੱਸਿਆ ਕਿ ਉਸ ਦੀਆਂ ਦੋ ਹੋਰ ਭੈਣਾਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨਣਾ ਚਾਹੁੰਦੀਆਂ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਉਸ ਦਾ ਪੁੱਤਰ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਿਆਰ ਕਰਦੇ ਹਨ। ਬੰਨਦੀ ਆ ਰਹੀ ਹੈ, ਪਰ ਇਸ ਵਾਰ ਮਹਾਂਮਾਰੀ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ