ਪੜਚੋਲ ਕਰੋ
Advertisement
'ਅਬਕੀ ਬਾਰ ਮਹਿੰਗੇ ਪੈਟਰੋਲ-ਡੀਜ਼ਲ ਦੀ ਮਾਰ, ਸਾਲ ਦੇ ਆਖਰੀ ਦਿਨ ਤਾਂ ਬਖ਼ਸ਼ ਦਿਓ ਯਾਰ’
ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਆਏ ਦਿਨ ਹੀ ਵਿਰੋਧੀ ਧਿਰ ਬੀਜੇਪੀ ਖਿਲਾਫ ਕੋਈ ਨਾ ਕੋਈ ਟਿੱਪਣੀ ਕਰਦੇ ਰਹਿੰਦੇ ਹਨ। ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਰੱਖਣ ਵਾਲੇ ਰਣਦੀਪ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹਨ।
ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਆਏ ਦਿਨ ਹੀ ਵਿਰੋਧੀ ਧਿਰ ਬੀਜੇਪੀ ਖਿਲਾਫ ਕੋਈ ਨਾ ਕੋਈ ਟਿੱਪਣੀ ਕਰਦੇ ਰਹਿੰਦੇ ਹਨ। ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਰੱਖਣ ਵਾਲੇ ਰਣਦੀਪ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹਨ। ਉਹ ਸਰਕਾਰ ਦੀ ਕਾਰਗੁਜ਼ਾਰੀਆਂ ‘ਤੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਟਵਿਟਰ ‘ਤੇ ਪੋਸਟ ਕਰਦੇ ਰਹਿੰਦੇ ਹਨ।
ਹੁਣ ਉਨ੍ਹਾਂ ਨੇ ਸਾਲ ਦੇ ਆਖਰੀ ਦਿਨਾਂ ‘ਚ ਵੀ ਮੋਦੀ ਸਰਕਾਰ ਨੂੰ ਨਹੀਂ ਬਖਸ਼ਿਆ। ਮੋਦੀ ਸਰਕਾਰ ਮਹਿੰਗਾਈ ਕਾਬੂ ਕਰਨ ਤੇ ਅਰਥਵਿਵਸਥਾ ਨੂੰ ਸੰਭਾਲਣ ‘ਚ ਕਾਮਯਾਬ ਨਹੀਂ ਰਹਿ ਸਕੀ। ਅਜਿਹੇ ‘ਚ ਜਿੱਥੇ ਇੱਕ ਪਾਸੇ ਆਰਥਿਕ ਮੰਦੀ ਵਧ ਰਹੀ ਹੈ, ਉਧਰ ਹੀ ਸਾਰਾ ਸਾਲ ‘ਚ ਮਹਿੰਗਾਈ ਖਾਸ ਕਰ ਡੀਜ਼ਲ-ਪੈਟਰੋਲ ਦੀ ਵਧੀਆਂ ਕੀਮਤਾਂ ਨੇ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨ ਕੀਤਾ।
ਸਾਲ ਦੇ ਅੰਤ ‘ਚ ਮੋਦੀ ਸਰਕਾਰ ਵੀ ਮਹਿੰਗਾਈ ‘ਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕਰ ਲਿਖਿਆ, “ਅਬਕੀ ਬਾਰ ਮਹਿੰਗੇ ਪੈਟਰੋਲ-ਡੀਜ਼ਲ ਦੀ ਮਾਰ, ਸਾਲ ਦੇ ਆਖਰੀ ਦਿਨ ਤਾਂ ਬਖ਼ਸ਼ ਦਿਓ ਯਾਰ’। ਉਨ੍ਹਾਂ ਨੇ ਆਪਣੇ ਇਸ ਟਵੀਟ ‘ਚ ਕੁਝ ਹੋਰ ਮਹਿੰਗੀਆਂ ਹੋਇਆਂ ਚੀਜ਼ਾਂ ਦੇ ਨਾਲ ਤੇ ਉਨ੍ਹਾਂ ਦੀ ਕੀਮਤਾਂ ਲਿਖੀਆਂ ਹਨ।अबकी बार, महँगे पेट्रोल-डीज़ल की मार, साल के आख़री दिन तो बख्शो यार! पेट्रोल ₹75 पार, डीज़ल ₹67 पार, चना ₹75 पार, उड़द दाल ₹90 पार, अरहर दाल ₹100 पार, प्याज़ ₹150 पार, और डॉलर ₹71 पार, न रोज़गार, न चलता व्यापार, कब तक हिंदू-मुसलमान करते जाओगे यार!https://t.co/cIKxUCIbiB
— Randeep Singh Surjewala (@rssurjewala) 30 December 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement