ਪੜਚੋਲ ਕਰੋ

ਕੋਲਿਆਂਵਾਲੀ ਨੂੰ ਹੱਥਕੜੀਆਂ ਲਾਉਣ ਲਈ ਰੰਧਾਵਾ ਤਿਆਰ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਮੰਤਰੀ ਸੁਖਜਿੰਦਰ ਰੰਧਾਵਾ ਨੇ ABP ਸਾਂਝਾ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਕੋਲਿਆਂਵਾਲੀ ਨੇ ਲੋਨ ਨਾ ਮੋੜਿਆ ਤਾਂ ਗ੍ਰਿਫਤਾਰੀ ਕੀਤੀ ਜਾਵੇਗੀ।   ਸੁਖਜਿੰਦਰ ਰੰਧਾਵਾ ਨੇ ਬਾਦਲ ਪਰਿਵਾਰ ਨੂੰ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਕੋਲਿਆਂਵਾਲੀ ਦੇ ਘਰ ਬਾਦਲ ਦਾ ਚੌਪਰ ਉੱਤਰਦਾ ਸੀ, ਘਟੋ ਘੱਟ ਬਾਦਲ ਦੀ ਇੱਜ਼ਤ ਲਈ ਕੋਲਿਆਂਵਾਲੀ ਲੋਨ ਦਾ ਭੁਗਤਾਨ ਕਰਨ। ਮੰਤਰੀ ਨੇ ਕਿਹਾ ਕਿ ਕੋਲਿਆਂਵਾਲੀ ਕੋਲ 23 ਤਕ ਦਾ ਸਮਾਂ ਹੈ, ਅਣਖ ਹੈ ਤਾਂ ਭਰ ਦੇਣ ਲੋਨ ਦੇ ਪੈਸੇ, ਨਹੀਂ ਗਿਰਫਤਾਰੀ ਲਈ ਤਿਆਰ ਰਹਿਣ। ਰੰਧਾਵਾ ਨੇ ਕਿਹਾ ਕਿ ਉਹ ਬਦਲਾ ਨਹੀਂ ਸਭ ਕੁਝ ਬਦਲਾਅ ਲਈ ਕਰ ਰਹੇ ਹਨ। ਕਰਜ਼ਾ ਮੁੜਨ ਨਾਲ ਹੀ ਸਾਡੇ ਬੈਂਕ ਖੜ੍ਹੇ ਹੋਣਗੇ। ਰੰਧਾਵਾ ਨੇ ਕਿਹਾ ਕਰਜ਼ਾ ਨਾ ਭਰਨ ਵਾਲੇ ਕਾਂਗਰਸੀਆਂ ਉਤੇ ਵੀ ਕਾਰਵਾਈ ਜਾਰੀ ਹੈ। ਆਪਣੇ ਦੂਜੇ ਮੰਤਰਾਲੇ ਯਾਨੀ ਜੇਲ੍ਹਾਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੂਬੇ ਦੇ ਸਨਅਤਕਾਰਾਂ ਤੋਂ ਨਿਵੇਸ਼ ਕਰਵਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਦੀ ਸੁਧਰਨ ਤਾਂ ਪੰਜਾਬ ਤੱਰਕੀ ਕਰ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਥੁਰਾ ਹਾਦਸੇ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਕਿਸ਼ਤੀ ਪਲਟਣ ਤੋਂ ਪਹਿਲਾਂ ਭਜਨ-ਕੀਰਤਨ ਕਰ ਰਹੇ ਸ਼ਰਧਾਲੂ

ਮਜ਼ਦੂਰਾਂ ਦੇ ਲਈ ਖੁਸ਼ਖਬਰੀ! ਬਿਨਾਂ ID ਤੋਂ ਮਿਲੇਗਾ 5 ਕਿਲੋ ਵਾਲਾ LPG ਸਿਲੰਡਰ, ਸਰਕਾਰ ਨੇ ਦੁੱਗਣੀ ਕੀਤੀ ਸਪਲਾਈ

MLA ਦੇ ਰਿਸ਼ਤੇਦਾਰ ਨਾਲ ਵੱਜੀ ਠੱਗੀ, ਗੱਲਾਂ 'ਚ ਲਾ ਕੇ ਬਦਲਿਆ ਮਹਿਲਾ ਦਾ ATM ਕਾਰਡ; ਮਿੰਟਾਂ 'ਚ ਉਡਾਏ ਲੱਖਾਂ ਰੁਪਏ

ਵਿਦੇਸ਼ ਭੇਜਣ ਦੇ ਨਾਮ 'ਤੇ ਨੌਜਵਾਨ ਨਾਲ ਵੱਜੀ ਲੱਖਾਂ ਦੀ ਠੱਗੀ, ਮੱਚੀ ਖਲਬਲੀ

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ

DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ

ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026

Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ

Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 

Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ 'ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ

Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 

Embed widget