ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਜ਼ਬੇ ਨੂੰ ਸਲਾਮ: ਬੁਖਾਰ 'ਚ ਵੀ ਡਿਊਟੀ ਕਰ ਰਹੇ ਸੀ ਦਿੱਲੀ ਹਿੰਸਾ 'ਚ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ
ਉੱਤਰ-ਪੁਰਬੀ ਦਿੱਲੀ ਦੇ ਜਾਫਰਾਬਾਦ ਤੇ ਮੌਜਪੁਰ ਇਲਾਕੇ 'ਚ ਹੋਈਆਂ ਹਿੰਸਕ ਝੜਪਾਂ 'ਚ ਪੁਲਿਸ ਕਰਮੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਰਤਨ ਲਾਲ ਨਾਂ ਦਾ ਇਹ ਪੁਲਿਸ ਕਰਮੀ ਐਸਪੀ ਗੋਕੁਲਪੁਰੀ ਦਫਤਰ 'ਚ ਤਾਇਨਾਤ ਸੀ।
![ਜਜ਼ਬੇ ਨੂੰ ਸਲਾਮ: ਬੁਖਾਰ 'ਚ ਵੀ ਡਿਊਟੀ ਕਰ ਰਹੇ ਸੀ ਦਿੱਲੀ ਹਿੰਸਾ 'ਚ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ Rattanlal, a constable killed in Delhi violence, was doing duty even after fever ਜਜ਼ਬੇ ਨੂੰ ਸਲਾਮ: ਬੁਖਾਰ 'ਚ ਵੀ ਡਿਊਟੀ ਕਰ ਰਹੇ ਸੀ ਦਿੱਲੀ ਹਿੰਸਾ 'ਚ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ](https://static.abplive.com/wp-content/uploads/sites/5/2020/02/25203123/Ratan-Lal.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਉੱਤਰ-ਪੁਰਬੀ ਦਿੱਲੀ ਦੇ ਜਾਫਰਾਬਾਦ ਤੇ ਮੌਜਪੁਰ ਇਲਾਕੇ 'ਚ ਹੋਈਆਂ ਹਿੰਸਕ ਝੜਪਾਂ 'ਚ ਪੁਲਿਸ ਕਰਮੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਰਤਨ ਲਾਲ ਨਾਂ ਦਾ ਇਹ ਪੁਲਿਸ ਕਰਮੀ ਐਸਪੀ ਗੋਕੁਲਪੁਰੀ ਦਫਤਰ 'ਚ ਤਾਇਨਾਤ ਸੀ।
ਹਿੰਸਕ ਝੜਪ ਦੌਰਾਨ ਲੋਕਾਂ ਨੂੰ ਖਿੰਡਾਉਣ ਲਈ ਪਹੁੰਚੇ ਪੁਲਿਸ ਕਰਮੀਆਂ 'ਤੇ ਲੋਕਾਂ ਨੇ ਇੱਟਾਂ-ਪੱਥਰ ਵਰ੍ਹਾਏ। ਇਸ ਹਮਲੇ 'ਚ ਹੈੱਡ ਕਾਂਸਟੇਬਲ ਰਤਨ ਲਾਲ ਪੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇੱਕ ਨਿੱਜੀ ਅਖਬਾਰ 'ਚ ਛਿਪੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਜਦ ਹਿੰਸਾ ਹੋ ਰਹੀ ਸੀ ਤਾਂ ਰਤਨ ਲਾਲ ਨੂੰ ਬੁਖਾਰ ਸੀ, ਪਰ ਆਪਣੀ ਸਿਹਤ ਦਾ ਫਿਕਰ ਕੀਤੇ ਬਗੈਰ ਉਹ ਡਿਊਟੀ 'ਤੇ ਤਾਇਨਾਤ ਸੀ। ਪਰਿਵਾਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਟੀਵੀ ਤੋਂ ਮਿਲੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)