ਪੜਚੋਲ ਕਰੋ
(Source: ECI/ABP News)
ਰਵਨੀਤ ਬਿੱਟੂ ਧਿਆਨ ਦੇਣ, ਪੰਜਾਬ ਪੁਲਿਸ ਨੇ ਬਣਾਈ ਦਿਲਜੀਤ ਦੋਸਾਂਝ ਦੀ ਟੋਹਰ!
ਰਵਨੀਤ ਬਿੱਟੂ ਵੱਲੋਂ ਦਿਲਜੀਤ ਦੇ ਪੁਰਾਣੇ ਗੀਤ ਨੂੰ ਖਾੜਕੂਆਂ ਨਾਲ ਜੋੜ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਦਿਲਜੀਤ ਦੀ ਇਕ ਪੁਰਾਣੀ ਤਸਵੀਰ ਨੂੰ ਵਰਤਿਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਸਿਖਿਆ ਦਿੱਤੀ ਗਈ ਹੈ।
![ਰਵਨੀਤ ਬਿੱਟੂ ਧਿਆਨ ਦੇਣ, ਪੰਜਾਬ ਪੁਲਿਸ ਨੇ ਬਣਾਈ ਦਿਲਜੀਤ ਦੋਸਾਂਝ ਦੀ ਟੋਹਰ! Ravneet Bittu to pay attention, Punjab Police share Diljit Dosanjh's picture ਰਵਨੀਤ ਬਿੱਟੂ ਧਿਆਨ ਦੇਣ, ਪੰਜਾਬ ਪੁਲਿਸ ਨੇ ਬਣਾਈ ਦਿਲਜੀਤ ਦੋਸਾਂਝ ਦੀ ਟੋਹਰ!](https://static.abplive.com/wp-content/uploads/sites/5/2020/07/04192136/daljit.jpg?impolicy=abp_cdn&imwidth=1200&height=675)
ਪਵਨਪ੍ਰੀਤ ਕੌਰ
ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਵੱਲੋਂ ਗਾਇਕ ਦਿਲਜੀਤ ਦੋਸਾਂਝ ਦੇ ਇਕ ਪੁਰਾਣੇ ਗੀਤ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਦਿਲਜੀਤ ਦੇ ਪੁਰਾਣੇ ਗੀਤ ਨੂੰ ਖਾੜਕੂਆਂ ਨਾਲ ਜੋੜ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਦਿਲਜੀਤ ਦੀ ਇਕ ਪੁਰਾਣੀ ਤਸਵੀਰ ਨੂੰ ਵਰਤਿਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਸਿਖਿਆ ਦਿੱਤੀ ਗਈ ਹੈ। ਦਿਲਜੀਤ ਦੇ ਡਾਇਲਾਗ "ਓਏ ਛੋਟੂ" ਕਾਰਨ ਜਾਣੀ ਜਾਂਦੀ ਫਿਲਮ ‘ਜੱਟ ਐਂਡ ਜੂਲੀਅਟ 2’ ‘ਚੋ ਇਕ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਸੋਸ਼ਲ ਡਿਸਟੇਨਸਿੰਗ ਲਈ ਪ੍ਰੇਰਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਇਸ ਤਸਵੀਰ ‘ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ।
ਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ 'ਉਸਤਾਦ'
ਇਨ੍ਹਾਂ ਕਰਤੂਤਾਂ ਕਰਕੇ ਕੈਨੇਡਾ 'ਚ ਬਦਨਾਮ ਹੋ ਰਹੇ ਪੰਜਾਬੀ, ਇੱਕ ਹੋਰ ਵੀਡੀਓ ਨੇ ਭਰੀ ਗਵਾਹੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)